ਰਵੀਸ਼ ਕੁਮਾਰ: ਭਾਰਤੀ ਟੈਲੀਵਿਜ਼ਨ ਪੱਤਰਕਾਰ

ਰਵੀਸ਼ ਕੁਮਾਰ ਇੱਕ ਭਾਰਤੀ ਟੀਵੀ ਐਂਕਰ, ਲੇਖਕ ਅਤੇ ਪੱਤਰਕਾਰ ਹੈ, ਜੋ ਭਾਰਤੀ ਰਾਜਨੀਤੀ ਤੇ ਸਮਾਜ ਬਾਰੇ ਵਿਸ਼ਿਆਂ ਨੂੰ ਲੈਂਦਾ ਹੈ। ਉਹ ਐਨ.ਡੀ.ਟੀ.ਵੀ.

ਦਾ ਸੀਨੀਅਰ ਕਾਰਜਕਾਰੀ ਸੰਪਾਦਕ, ਐਨ.ਡੀ.ਟੀ.ਵੀ. ਦੇ ਹਿੰਦੀ ਨਿਊਜ਼ ਚੈਨਲ ਦਾ ਨਿਊਜ਼ ਸੰਪਾਦਕ ਅਤੇ ਚੈਨਲ ਦੇ ਹਫਤਾਵਰ ਪ੍ਰਾਈਮ ਟਾਈਮ, ਹਮ ਲੋਗ ਅਤੇ ਰਵੀਸ਼ ਕੀ ਰਿਪੋਰਟ ਸਮੇਤ ਅਨੇਕ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਦਾ ਹੈ।ਉਹ ਪੱਤਰਕਾਰਤਾ ਵਿੱਚ ਸ਼ਾਨਦਾਰ ਯੋਗਦਾਨ ਲਈ ਰੈਮਨ ਮੈਗਸੇਸੇ ਐਵਾਰਡ ਪ੍ਰਾਪਤ ਕਰਨ ਵਾਲਾ ਛੇਵਾਂ ਭਾਰਤੀ ਪੱਤਰਕਾਰ ਹੈ।

ਰਵੀਸ਼ ਕੁਮਾਰ
ਰਵੀਸ਼ ਕੁਮਾਰ: ਮੁੱਢਲਾ ਜੀਵਨ ਅਤੇ ਸਿੱਖਿਆ, ਪੁਰਸਕਾਰ, ਹਵਾਲੇ
ਰਵੀਸ਼ ਕੁਮਾਰ
ਜਨਮ (1974-12-05) ਦਸੰਬਰ 5, 1974 (ਉਮਰ 49)
ਮੋਤੀਹਾਰੀ, ਪੂਰਬੀ ਚੰਪਾਰਨ ਬਿਹਾਰ, ਭਾਰਤ
ਸਿੱਖਿਆਦਿੱਲੀ ਯੂਨੀਵਰਸਿਟੀ ਅਤੇ ਜਨ-ਸੰਚਾਰ ਦੀ ਭਾਰਤੀ ਇੰਸਟੀਚਿਊਟ (IIMC)
ਪੇਸ਼ਾਐਨ.ਡੀ.ਟੀ.ਵੀ. ਦਾ ਨਿਊਜ਼ ਸੰਪਾਦਕ ਅਤੇ ਪੱਤਰਕਾਰ
ਸਰਗਰਮੀ ਦੇ ਸਾਲ1996–ਅੱਜ ਤੱਕ
ਮਹੱਤਵਪੂਰਨ ਕ੍ਰੈਡਿਟਟਾਈਮ
ਰਵੀਸ਼ ਕੀ ਰਿਪੋਰਟ
ਕਸਬਾ
ਪੁਰਸਕਾਰਰੈਮੋਨ ਮੈਗਸੇਸੇ ਇਨਾਮ (2019),
ਰਾਮਨਾਥ ਗੋਇੰਕਾ ਐਕਸੀਲੈਂਸ ਇਨ ਜਰਨਲਿਜ਼ਮ ਐਵਾਰਡ, (2013 ਅਤੇ 2017) ,
ਸਾਲ ਦਾ ਪੱਤਰਕਾਰ (ਪ੍ਰਸਾਰਣ) 2013
ਵੈੱਬਸਾਈਟhttp://www.naisadak.org/
ਰਵੀਸ਼ ਕੁਮਾਰ: ਮੁੱਢਲਾ ਜੀਵਨ ਅਤੇ ਸਿੱਖਿਆ, ਪੁਰਸਕਾਰ, ਹਵਾਲੇ
ਰਵੀਸ਼ ਕੁਮਾਰ (ਸਟੇਜ ਦੇ ਖੱਬੇ ਪਾਸੇ) ਨਵੀਂ ਦਿੱਲੀ ਵਿਖੇ ਯੂਨੀਵਰਸਿਟੀ ਆਫ ਸ਼ਿਕਾਗੋ ਸੈਂਟਰ ਦੇ ਪੱਤਰਕਾਰੀਵਾਦ ਹਫ਼ਤੇ ਦੇ ਭਾਸ਼ਣ ਦੌਰਾਨ ਬੋਲਦੇ ਹੋਏ

ਉਹ "ਦ ਫ੍ਰੀ - ਵੋਆਇਸ- ਆਨ ਡੈਮੋਕ੍ਰੇਸੀ, ਕਲਚਰ ਅਤੇ ਦ ਨੇਸ਼ਨ" ਕਿਤਾਬ ਦਾ ਲੇਖਕ ਹੈ।

ਮੁੱਢਲਾ ਜੀਵਨ ਅਤੇ ਸਿੱਖਿਆ

ਉਹ ਬਿਹਾਰ ਦੇ "ਪੂਰਬੀ ਚੰਪਾਰਨ" ਨਾਮਕ ਇੱਕ ਛੋਟੇ ਜਿਹੇ ਜਿਲ੍ਹੇ ਵਿੱਚ ਪੈਦਾ ਹੋਇਆ ਸੀ। ਉਸਨੇ ਲੋਯੋਲਾ ਹਾਈ ਸਕੂਲ, ਪਟਨਾ ਤੋਂ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਆਪਣੀ ਉੱਚ ਪੜ੍ਹਾਈ ਕਰਨ ਲਈ ਦਿੱਲੀ ਆ ਗਿਆ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ ਅਤੇ ਭਾਰਤੀ ਜਨ ਸੰਚਾਰ ਸੰਸਥਾਨ ਤੋਂ ਪੱਤਰਕਾਰਤਾ ਵਿੱਚ ਪੋਸ ਗ੍ਰੈਜੁਏਟ ਡਿਪਲੋਮਾ ਪ੍ਰਾਪਤ ਕੀਤਾ।

ਪੁਰਸਕਾਰ

ਰਵੀਸ਼ ਕੁਮਾਰ ਨੂੰ 2014 ਵਿੱਚ ਰਾਸ਼ਟਰਪਤੀ ਵਲੋਂ 2010 ਲਈ ਗਣੇਸ਼ ਸ਼ੰਕਰ ਵਿਦਿਅਰਥੀ ਪੁਰਸਕਾਰ ਨਾਲ ਨਿਵਾਜਿਆ ਜਾ ਚੁੱਕਾ ਹੈ।

ਹਵਾਲੇ

ਬਾਹਰੀ ਲਿੰਕ

Tags:

ਰਵੀਸ਼ ਕੁਮਾਰ ਮੁੱਢਲਾ ਜੀਵਨ ਅਤੇ ਸਿੱਖਿਆਰਵੀਸ਼ ਕੁਮਾਰ ਪੁਰਸਕਾਰਰਵੀਸ਼ ਕੁਮਾਰ ਹਵਾਲੇਰਵੀਸ਼ ਕੁਮਾਰ ਬਾਹਰੀ ਲਿੰਕਰਵੀਸ਼ ਕੁਮਾਰਰੈਮਨ ਮੈਗਸੇਸੇ ਐਵਾਰਡ

🔥 Trending searches on Wiki ਪੰਜਾਬੀ:

ਮੁਗਲ ਬਾਦਸ਼ਾਹਾਂ ਦੇ ਸ਼ਾਹੀ ਖ਼ਿਤਾਬਅਕਬਰਮਾਂਅਧਿਆਪਕਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਜਹਾਂਗੀਰਸੰਤ ਅਤਰ ਸਿੰਘਸੂਫ਼ੀ ਕਾਵਿ ਦਾ ਇਤਿਹਾਸਆਂਧਰਾ ਪ੍ਰਦੇਸ਼ਧੁਨੀ ਸੰਪ੍ਰਦਾਇਸ਼ਤਿਹਾਰਬਾਜ਼ੀਪ੍ਰਯੋਗਵਾਦੀ ਪ੍ਰਵਿਰਤੀਗੁਰਦਾਸਪੁਰ ਜ਼ਿਲ੍ਹਾ27 ਅਪ੍ਰੈਲਜ਼ਦੇਵੀਪੰਜਾਬ, ਭਾਰਤਗੁਰੂ ਗੋਬਿੰਦ ਸਿੰਘਪੰਜਾਬ ਦੀਆਂ ਵਿਰਾਸਤੀ ਖੇਡਾਂਜੱਸ ਬਾਜਵਾਖ਼ਲੀਲ ਜਿਬਰਾਨਅਜ਼ਾਦਬੌਧਿਕ ਸੰਪਤੀਮਾਝਾਮੰਜੀ (ਸਿੱਖ ਧਰਮ)ਧਰਮਸ਼ਾਹ ਜਹਾਨਸਰਬਲੋਹ ਦੀ ਵਹੁਟੀਸ਼ਮਸ਼ੇਰ ਸਿੰਘ ਸੰਧੂਉਦਾਰਵਾਦਬਾਸਕਟਬਾਲਸੀੜ੍ਹਾਬੁਝਾਰਤਾਂਸੱਸੀ ਪੁੰਨੂੰਦਸਮ ਗ੍ਰੰਥਜਸਵੰਤ ਸਿੰਘ ਖਾਲੜਾਰਸ (ਕਾਵਿ ਸ਼ਾਸਤਰ)ਸੂਰਜਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਦਿਲਸ਼ਾਦ ਅਖ਼ਤਰਗਰਾਮ ਦਿਉਤੇਅਜਨਬੀਕਰਨਗ਼ਦਰ ਲਹਿਰਪੀਲੂਪਾਠ ਪੁਸਤਕਭਗਤ ਪੂਰਨ ਸਿੰਘਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਭੀਮਰਾਓ ਅੰਬੇਡਕਰਨਰਿੰਦਰ ਮੋਦੀਪੰਜਾਬੀ ਲੋਕ ਬੋਲੀਆਂਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਪੰਜਾਬੀ ਬੁ਼ਝਾਰਤਪੰਜਾਬੀ ਕਹਾਣੀਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਆਨੰਦਪੁਰ ਸਾਹਿਬ ਦਾ ਮਤਾਕਬੀਰਆਦਿ ਗ੍ਰੰਥਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਗੁਰਦਾਸ ਮਾਨਜ਼ਫ਼ਰਨਾਮਾ (ਪੱਤਰ)ਗਿੱਦੜਬਾਹਾਭਗਤ ਧੰਨਾ ਜੀਐਚ.ਟੀ.ਐਮ.ਐਲਜੂਰਾ ਪਹਾੜਅਧਿਆਤਮਕ ਵਾਰਾਂਵਾਯੂਮੰਡਲਮੌਲਿਕ ਅਧਿਕਾਰਤਾਰਾਪੰਜ ਤਖ਼ਤ ਸਾਹਿਬਾਨਮਨੋਜ ਪਾਂਡੇਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਛਾਇਆ ਦਾਤਾਰਕ਼ੁਰਆਨਮਹਾਨ ਕੋਸ਼ਕਿਸਮਤ🡆 More