ਨਾਵਲ ਰਜਨੀ

ਰਜਨੀ ਨਾਨਕ ਸਿੰਘ ਦਾ ਅਨੁਵਾਦ ਕੀਤਾ ਇੱਕ ਬੰਗਾਲੀ ਨਾਵਲ ਹੈ।

ਰਜਨੀ
ਲੇਖਕਨਾਨਕ ਸਿੰਘ
ਭਾਸ਼ਾਪੰਜਾਬੀ
ਵਿਧਾਨਾਵਲ

"ਰਜਨੀ" ਨਾਵਲ ਬੰਕਿਮ ਚੰਦਰ ਜੀ ਦਾ ਲਿਖਿਆ ਹੋਇਆ ਹੈ। ਪਹਿਲੇ ਐਡੀਸ਼ਨ ਵਿੱਚ ਏਸ ਦਾ ਨਾਮ "ਰਾਗਨੀ" ਸੀ ਪਰ ਅਗਲੇ ਵਿੱਚ ਏਸ ਦਾ ਨਾਮ "ਰਜਨੀ" ਰਖ ਦਿਤਾ ਗਿਆ। ਰਜਨੀ ਸ਼ਬਦ ਤੋਂ ਮਤਲਬ ਰਾਤ ਕਿਉਂਕਿ ਇਸ ਨਾਵਲ ਦੀ ਨਾਇਕਾ ਅੰਨ੍ਹੀ ਹੈ। ਅੰਨ੍ਹੇ ਮਨੁਖ ਦੀ ਉਪਮਾ ਰਾਤ ਨਾਲ ਹੀ ਕੀਤੀ ਜਾ ਸਕਦੀ ਹੈ, ਕਿਉਂਕਿ ਉਸ ਦਾ ਹਨੇਰਾ ਜੀਵਨ ਰਾਤ ਵਰਗਾ ਹੀ ਹੁੰਦਾ ਏ। ਬੰਗਾਲ ਦੇ ਕਈ ਅਲੋਚਕਾਂ ਦਾ ਖ਼ਿਆਲ ਹੈ ਕਿ "ਰਜਨੀ" ਬੰਕਿਮ ਬਾਬੂ ਦੀ ਦਿਮਾਗੀ ਰਚਨਾ ਨਹੀ, ਇਹ "ਲਾਰਡ ਲਿਟਨ" ਦੇ ਨਾਵਲ "the last days of pompei" ਦੇ ਅਧਾਰ ਤੇ ਲਿਖਿਆ ਗਿਆ ਹੈ। ਕਈ ਵਾਰ ਦੋਹਾ ਪੁਸਤਕਾ ਦਾ ਕਰੈਕਟਰ ਆਪਸ ਵਿੱਚ ਮਿਲ ਜਾਂਦਾ ਹੈ। ਨਾਨਕ ਸਿੰਘ ਵਲੋ ਏਸ ਨਾਵਲ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਜੋ ਕਿ ਬਹੁਤ ਮਕਬੂਲ ਹੋਇਆ।

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬੀ ਯੂਨੀਵਰਸਿਟੀਬਲਵੰਤ ਗਾਰਗੀਜਸਵੰਤ ਸਿੰਘ ਨੇਕੀਭਾਰਤ ਦਾ ਆਜ਼ਾਦੀ ਸੰਗਰਾਮਸਤਿੰਦਰ ਸਰਤਾਜਲੋਕ ਵਾਰਾਂਭਾਰਤੀ ਪੰਜਾਬੀ ਨਾਟਕਨਿਤਨੇਮਦਲੀਪ ਸਿੰਘਗੁਰਸੇਵਕ ਮਾਨਮਕਰਸ਼ਾਮ ਸਿੰਘ ਅਟਾਰੀਵਾਲਾਕਲੀਲੋਕ ਸਭਾਗੋਆ ਵਿਧਾਨ ਸਭਾ ਚੌਣਾਂ 2022ਚੰਡੀ ਦੀ ਵਾਰ2005ਪਹਾੜਵਰਨਮਾਲਾਗੁਰਮੁਖੀ ਲਿਪੀਪਾਚਨਸਰੀਰਕ ਕਸਰਤਵਾਯੂਮੰਡਲਗੁਰੂ ਗ੍ਰੰਥ ਸਾਹਿਬਤਾਰਾਗੋਲਡਨ ਗੇਟ ਪੁਲਵਿਸ਼ਵ ਵਾਤਾਵਰਣ ਦਿਵਸਚਰਖ਼ਾਸੁਖਵੰਤ ਕੌਰ ਮਾਨਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸੇਰਕਹਾਵਤਾਂਗੁਰਦਾਸ ਮਾਨਪੰਜਾਬੀ ਖੋਜ ਦਾ ਇਤਿਹਾਸਪੰਜਾਬੀ ਵਿਕੀਪੀਡੀਆਰੇਲਗੱਡੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਅਪਰੈਲਸ਼੍ਰੋਮਣੀ ਅਕਾਲੀ ਦਲਉਪਵਾਕਦੋਸਤ ਮੁਹੰਮਦ ਖ਼ਾਨਅਰਜਨ ਢਿੱਲੋਂਸਤਿ ਸ੍ਰੀ ਅਕਾਲਡਿਸਕਸ ਥਰੋਅਪ੍ਰਦੂਸ਼ਣਪਾਸ਼ਸ਼ਾਹ ਮੁਹੰਮਦਸਿੱਖ ਧਰਮ ਦਾ ਇਤਿਹਾਸਅਮਰ ਸਿੰਘ ਚਮਕੀਲਾਦਲੀਪ ਕੌਰ ਟਿਵਾਣਾਸੰਯੁਕਤ ਰਾਸ਼ਟਰਵਾਹਿਗੁਰੂਨਾਦਰ ਸ਼ਾਹ ਦੀ ਵਾਰਲੋਕਧਾਰਾ ਅਤੇ ਆਧੁਨਿਕਤਾ ਰੁੂਪਾਂਤਰਣ ਤੇ ਪੁਨਰ ਮੁਲਾਂਕਣਪੰਜਾਬੀ ਸਾਹਿਤਮਿਸਲਮੰਜੀ (ਸਿੱਖ ਧਰਮ)ਖ਼ਾਲਸਾਮਾਸਕੋਗੁਰੂ ਰਾਮਦਾਸਦ੍ਰੋਪਦੀ ਮੁਰਮੂਗੁਰੂ ਨਾਨਕਜੱਟ ਸਿੱਖਵਾਰਤਕ ਦੇ ਤੱਤਰੱਬਸਿਕੰਦਰ ਮਹਾਨਮੁਗਲ ਬਾਦਸ਼ਾਹਾਂ ਦੇ ਸ਼ਾਹੀ ਖ਼ਿਤਾਬਹਿੰਦੁਸਤਾਨ ਟਾਈਮਸਭਗਤੀ ਲਹਿਰਇੰਡੀਆ ਗੇਟਗੋਤਨਿਰਮਲ ਰਿਸ਼ੀਪੰਜਾਬੀ ਮੁਹਾਵਰੇ ਅਤੇ ਅਖਾਣਚੌਪਈ ਸਾਹਿਬਪ੍ਰਹਿਲਾਦਪਾਣੀ ਦੀ ਸੰਭਾਲਅੰਬਾਲਾਪਰਕਾਸ਼ ਸਿੰਘ ਬਾਦਲ🡆 More