ਮ੍ਰਿਣਾਲਿਨੀ ਸਾਰਾਭਾਈ

ਮ੍ਰਿਣਾਲਿਨੀ ਸਾਰਾਭਾਈ (11 ਮਈ 1918 -  21 ਜਨਵਰੀ 2016) ਇੱਕ ਮਸ਼ਹੂਰ ਭਾਰਤੀ ਕਲਾਸੀਕਲ ਨਰਤਕੀ, ਕੋਰੀਓਗ੍ਰਾਫਰ ਅਤੇ ਇੰਸਟ੍ਰਕਟਰ ਸੀ। ਉਹ ਅਹਿਮਦਾਬਾਦ ਸ਼ਹਿਰ ਵਿੱਚ ਨਾਚ, ਡਰਾਮਾ, ਸੰਗੀਤ ਦੀ ਸਿਖਲਾਈ ਦੇਣ ਲਈ ਇਕ ਪਰਫ਼ਾਰਮਿੰਗ ਆਰਟਸ ਦੀ ਇੰਸਟੀਚਿਊਟ, ਦਰਪਣ ਅਕੈਡਮੀ ਦੀ ਸੰਸਥਾਪਕ ਡਾਇਰੈਕਟਰ ਸੀ।  ਕਲਾ ਵਿੱਚ ਉਸਦੇ ਯੋਗਦਾਨ ਦੀ ਪਛਾਣ ਲਈ ਉਸ ਨੇ ਬਹੁਤ ਸਾਰੇ ਪੁਰਸਕਾਰ ਅਤੇ ਪ੍ਰਸੰਸਾ ਪੱਤਰ ਪ੍ਰਾਪਤ ਕੀਤੇ। ਉਸ ਨੇ 18,000 ਤੋਂ ਵੱਧ ਵਿਦਿਆਰਥੀਆਂ ਨੂੰ ਭਰਤਨਾਟਿਅਮ ਅਤੇ ਕਥੱਕਕਲੀ ਵਿੱਚ ਸਿਖਲਾਈ ਦਿੱਤੀ।

ਮ੍ਰਿਣਾਲਿਨੀ ਸਾਰਾਭਾਈ
ਮ੍ਰਿਣਾਲਿਨੀ ਸਾਰਾਭਾਈ

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ

ਮ੍ਰਿਣਾਲਿਨੀ ਦਾ ਜਨਮ ਅਜੋਕੇ ਕੇਰਲਾ ਵਿੱਚ 11 ਮਈ 1918, ਨੂੰ ਸ.ਸਵਾਮੀਨਾਥਨ, ਜੋ ਮਦਰਾਸ ਹਾਈ ਕੋਰਟ ਵਿੱਚ ਅਪਰਾਧਿਕ ਕਾਨੂੰਨਾਂ ਦਾ ਅਭਿਆਸ ਕਰਦੇ ਸਨ, ਅਤੇ ਏ.ਵੀ. ਅੰਮੁਕੁੱਟੀ, ਇੱਕ ਸਮਾਜ ਸੇਵਕ ਅਤੇ ਸੁਤੰਤਰਤਾ ਕਾਰਕੁਨ, ਅੰਮੂ ਸਵਾਮੀਨਾਥਨ ਦੇ ਤੌਰ ‘ਤੇ ਜਾਣੀ ਜਾਂਦੀ ਹੈ, ਦੇ ਘਰ ਹੋਇਆ ਸੀ। ਉਸ ਨੇ ਆਪਣਾ ਬਚਪਨ ਸਵਿਟਜ਼ਰਲੈਂਡ ਵਿੱਚ ਬਿਤਾਇਆ, ਜਿੱਥੇ ਉਸ ਨੇ ਡਲਕ੍ਰੋਜ਼ ਸਕੂਲ ‘ਚੋਂ ਪੱਛਮੀ ਤਕਨੀਕ ਵਾਲੀਆਂ ਨਿ੍ਰਤ ਮੁਦ੍ਰਾਵਾਂ ਆਪਣੀ ਮੁੱਢਲੀ ਸਿੱਖਿਆ ਤੋਂ ਪ੍ਰਾਪਤ ਕੀਤੀ। ਉਸ ਨੂੰ ਸ਼ਾਂਤੀਨੀਕੇਤਨ ਵਿਖੇ ਰਵੀਂਦਰਨਾਥ ਟੈਗੋਰ ਦੀ ਰਹਿਨੁਮਾਈ ਹੇਠ ਸਿੱਖਿਅਤ ਕੀਤਾ ਗਿਆ ਜਿੱਥੇ ਉਸ ਨੂੰ ਉਸ ਦੀ ਜ਼ਿੰਦਗੀ ਦਾ ਮਕਸਦ ਮਿਲੀਆ। ਫਿਰ ਉਹ ਥੋੜ੍ਹੇ ਸਮੇਂ ਲਈ ਸੰਯੁਕਤ ਰਾਜ ਅਮਰੀਕਾ ਗਈ ਜਿੱਥੇ ਉਸ ਨੇ ਅਮਰੀਕਨ ਅਕੈਡਮੀ ਆਫ ਡਰਾਮੇਟਿਕ ਆਰਟਸ ਵਿਚ ਦਾਖਲਾ ਲਿਆ। ਭਾਰਤ ਪਰਤਣ 'ਤੇ, ਉਸਨੇ ਮੀਨਾਕਸ਼ੀ ਸੁੰਦਰਮ ਪਿਲਾਈ ਅਧੀਨ ਦੱਖਣੀ ਭਾਰਤੀ ਕਲਾਸੀਕਲ ਡਾਂਸ ਰੂਪ ਭਰਤਨਾਟਿਅਮ ਅਤੇ ਕਥਕਕਲੀ ਦੇ ਕਲਾਸੀਕਲ ਡਾਂਸ-ਨਾਟਕ, ਮਹਾਨ ਗੁਰੂ ਥਕਾਜੀ ਕੁੰਚੂ ਕੁਰਪ ਦੇ ਅਧੀਨ ਸਿਖਲਾਈ ਅਰੰਭ ਕੀਤੀ।

ਵਿਆਹ ਅਤੇ ਅਗਲੇ ਸਾਲ

ਵਿਕਰਮ ਅਤੇ ਮ੍ਰਿਣਾਲਿਨੀ ਸਾਰਾਭਾਈ ਸੀ. 1948 ਮ੍ਰਿਣਾਲਿਨੀ ਨੇ 1942 ਵਿੱਚ ਭਾਰਤੀ ਭੌਤਿਕ ਵਿਗਿਆਨੀ ਵਿਕਰਮ ਸਾਰਾਭਾਈ ਨਾਲ ਵਿਆਹ ਕੀਤਾ ਜੋ ਕਿ ਪੁਲਾੜੀ ਮੰਤਰਾਲੇ ਦਾ ਪਿਤਾ ਮੰਨਿਆ ਜਾਂਦਾ ਹੈ। ਉਸ ਦਾ ਇੱਕ ਪੁੱਤਰ, ਕਾਰਤੀਕਿਆ ਅਤੇ ਇਕ ਧੀ ਮੱਲਿਕਾ ਹੈ ਜੋ ਵੀ ਨਾਚ ਅਤੇ ਥੀਏਟਰ ਵਿਚ ਪ੍ਰਸਿੱਧੀ ਪ੍ਰਾਪਤ ਕਰਨ ਗਈ ਸੀ। ਸ੍ਰੀਨਾਲਿਨੀ ਨੇ 1948 ਵਿਚ ਅਹਿਮਦਾਬਾਦ ਵਿਚ ਦਰਪਨਾ ਦੀ ਸਥਾਪਨਾ ਕੀਤੀ। ਇਕ ਸਾਲ ਬਾਅਦ, ਉਸ ਨੇ ਪੈਰਿਸ ਵਿੱਚ ਥਿਏਟਰ ਨੈਸ਼ਨਲ ਡੀ ਚੈਲੋਟ ਵਿਖੇ ਪ੍ਰਦਰਸ਼ਨ ਕੀਤਾ ਜਿੱਥੇ ਉਸ ਦੀ ਬਹੁਤ ਪ੍ਰਸੰਸਾ ਕੀਤੀ ਮਿਲੀ। ਮ੍ਰਿਣਾਲਿਨੀ ਅਤੇ ਵਿਕਰਮ ਦਾ ਵਿਆਹ ਬਹੁਤ ਮੁਸ਼ਕਿਲ ਨਾਲ ਹੋਇਆ ਸੀ। ਜੀਵਨੀ ਲੇਖਕ ਅਮ੍ਰਿਤਾ ਸ਼ਾਹ ਦੇ ਅਨੁਸਾਰ, ਵਿਕਰਮ ਸਾਰਾਭਾਈ ਦੀ ਆਪਣੀ ਨਿੱਜੀ ਜ਼ਿੰਦਗੀ ਵਿੱਚ ਇੱਕ ਖਲਾਅ ਸੀ ਉਹ ਸਮਾਜਿਕ ਭਲਾਈ ਲਈ ਵਿਗਿਆਨ ਨੂੰ ਲਾਗੂ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰਕੇ ਉਸ ਖਲਾਅ ਨੂੰ ਭਰਨ ਦੀ ਕੋਸ਼ਿਸ਼ ਕਰਦਾ ਸੀ।

ਮੌਤ

ਉਸ ਨੂੰ 20 ਜਨਵਰੀ, 2016 ਨੂੰ ਹਸਪਤਾਲ ‘ਚ ਦਾਖ਼ਿਲ ਕੀਤਾ ਗਿਆ ਅਤੇ 97 ਦੀ ਉਮਰ ‘ਚ ਅਗਲੇ ਦਿਨ ਹੀ ਉਸ ਦੀ ਮੌਤ ਹੋ ਗਈ।

ਹਵਾਲੇ

Tags:

ਮ੍ਰਿਣਾਲਿਨੀ ਸਾਰਾਭਾਈ ਮੁੱਢਲੀ ਜ਼ਿੰਦਗੀ ਅਤੇ ਸਿੱਖਿਆਮ੍ਰਿਣਾਲਿਨੀ ਸਾਰਾਭਾਈ ਵਿਆਹ ਅਤੇ ਅਗਲੇ ਸਾਲਮ੍ਰਿਣਾਲਿਨੀ ਸਾਰਾਭਾਈ ਮੌਤਮ੍ਰਿਣਾਲਿਨੀ ਸਾਰਾਭਾਈ ਹਵਾਲੇਮ੍ਰਿਣਾਲਿਨੀ ਸਾਰਾਭਾਈਅਹਿਮਦਾਬਾਦਭਰਤਨਾਟਿਅਮ

🔥 Trending searches on Wiki ਪੰਜਾਬੀ:

ਭਾਰਤ ਦੀਆਂ ਭਾਸ਼ਾਵਾਂਗੁਰਦੁਆਰਿਆਂ ਦੀ ਸੂਚੀਸਵਰਚੰਦੋਆ (ਕਹਾਣੀ)ਵਿਸ਼ਵ ਵਾਤਾਵਰਣ ਦਿਵਸਰਮਨਦੀਪ ਸਿੰਘ (ਕ੍ਰਿਕਟਰ)ਪੁਰਤਗਾਲਪੰਜਾਬ, ਪਾਕਿਸਤਾਨਮਨੁੱਖ ਦਾ ਵਿਕਾਸਬੁੱਧ ਗ੍ਰਹਿਸਿੱਧੂ ਮੂਸੇ ਵਾਲਾਰਿਹਾਨਾਨਾਦਰ ਸ਼ਾਹਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਸਿੱਖ ਗੁਰੂਬਿਰਤਾਂਤ-ਸ਼ਾਸਤਰਅਜੀਤ ਕੌਰਪਲਾਸੀ ਦੀ ਲੜਾਈਅਲੰਕਾਰ (ਸਾਹਿਤ)ਰਾਜਾ ਸਾਹਿਬ ਸਿੰਘਸਾਹਿਤ ਅਤੇ ਮਨੋਵਿਗਿਆਨਗੁਰਮੁਖੀ ਲਿਪੀਸਦਾਮ ਹੁਸੈਨਦ੍ਰੋਪਦੀ ਮੁਰਮੂਮਲੇਰੀਆਸੁਖਮਨੀ ਸਾਹਿਬਪੰਜਾਬੀ ਵਾਰ ਕਾਵਿ ਦਾ ਇਤਿਹਾਸਹਰੀ ਸਿੰਘ ਨਲੂਆਭਾਈ ਰੂਪ ਚੰਦਜਗਜੀਤ ਸਿੰਘਕਿੱਕਲੀਚਰਨ ਸਿੰਘ ਸ਼ਹੀਦਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪ੍ਰਹਿਲਾਦਪੰਜਾਬੀ ਸੂਫ਼ੀ ਕਵੀਭਾਰਤ ਦੀ ਵੰਡਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਗੁਰਚੇਤ ਚਿੱਤਰਕਾਰਕਾਰੋਬਾਰਤੂੰ ਮੱਘਦਾ ਰਹੀਂ ਵੇ ਸੂਰਜਾਪੰਜਾਬ, ਭਾਰਤ ਦੇ ਜ਼ਿਲ੍ਹੇਮੁਗ਼ਲਭਾਈ ਰੂਪਾਸਿੱਖਪ੍ਰਦੂਸ਼ਣਖਡੂਰ ਸਾਹਿਬਭਾਈ ਮਨੀ ਸਿੰਘਗੁਰੂ ਹਰਿਰਾਇਪਿਸ਼ਾਬ ਨਾਲੀ ਦੀ ਲਾਗਭਾਰਤੀ ਜਨਤਾ ਪਾਰਟੀਵਿਆਕਰਨਿਕ ਸ਼੍ਰੇਣੀਵਿਅੰਜਨਪਵਿੱਤਰ ਪਾਪੀ (ਨਾਵਲ)ਰੋਸ਼ਨੀ ਮੇਲਾਯਹੂਦੀਗੁਰੂ ਗੋਬਿੰਦ ਸਿੰਘਭਾਈ ਨੰਦ ਲਾਲ20 ਜਨਵਰੀਦੀਪ ਸਿੱਧੂਮਿਲਖਾ ਸਿੰਘਪਰੀ ਕਥਾਭਾਰਤ ਵਿਚ ਸਿੰਚਾਈਹੇਮਕੁੰਟ ਸਾਹਿਬਲਤਸ਼ਿਵਾ ਜੀਵਾਲਮੀਕਕੈਨੇਡਾਬਾਬਾ ਬੁੱਢਾ ਜੀਖੋ-ਖੋਛਾਇਆ ਦਾਤਾਰਨਿਰਮਲ ਰਿਸ਼ੀਮੁਦਰਾਸਾਹਿਤਰਣਜੀਤ ਸਿੰਘ ਕੁੱਕੀ ਗਿੱਲਗੁਰਦੁਆਰਾਭਗਤ ਰਵਿਦਾਸਭਾਰਤੀ ਪੰਜਾਬੀ ਨਾਟਕਅਤਰ ਸਿੰਘਰੂਪਵਾਦ (ਸਾਹਿਤ)🡆 More