ਮੈਕਸ ਬੌਰਨ ਇੱਕ ਭੌਤਿਕ ਵਿਗਿਆਨੀ ਸੀ ਜਿਸ ਨੇ ਕੁਆਂਟਮ ਸਿਧਾਂਤ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਬੌਰਨ ਨੂੰ 1954 ਵਿੱਚ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਮਿਲਿਆ। ਉਹ ਵਰਨਰ ਹੀਜ਼ਨਬਰਗ ਦਾ ਵਿਦਿਆਰਥੀ ਸੀ।
ਮੈਕਸ ਬੌਰਨ | |
---|---|
ਜਨਮ | ਬਰੋਕਲੇਅ, ਜਰਮਨੀ | 11 ਦਸੰਬਰ 1882
ਮੌਤ | 5 ਜਨਵਰੀ 1970 ਗੋਟਿੰਗਨ ਜਰਮਨੀ | (ਉਮਰ 87)
ਰਾਸ਼ਟਰੀਅਤਾ | ਜਰਮਨੀ ਅਤੇ ਬਰਤਾਨੀਆ |
ਨਾਗਰਿਕਤਾ | ਜਰਮਨੀ ਅਤੇ ਬਰਤਾਨੀਆ |
ਅਲਮਾ ਮਾਤਰ | ਗੋਟਿੰਗਨ ਯੂਨੀਵਰਸਿਟੀ |
ਲਈ ਪ੍ਰਸਿੱਧ | ਬੌਰਨ-ਹਾਬਰ ਸਾਈਕਲ ਬੌਰਨ ਰਿਜ਼ਿਡੀਟੀ ਬੌਰਨ ਕੋਆਰਡੀਨੇਟ ਬੌਰਨ ਅਪਰੋਕਸੀਮੇਸ਼ਨ ਬੌਰਨ ਪ੍ਰਾਬੈਲਟੀ ਬੌਰਨ-ਇੰਫੀਲਡ ਥਿਉਰੀ ਬੌਰਨ ਦਾ ਨਿਯਮ ਬੌਰਨ-ਲਾਂਡੇ ਸਮੀਕਰਨ ਬੌਰਨ-ਹੌਂਗ ੳਪਰੋਕਸੀਮੇਸ਼ਨ ਬੌਰਨ-ਵੋਨ ਕਰਮਨ ਬਾਉਂਨਡੀ ਕੰਡੀਸ਼ਨ ਬੌਰਨ ਸਮੀਕਰਨ |
ਪੁਰਸਕਾਰ | ਨੋਬਲ ਸਨਮਾਨ(1954) |
ਵਿਗਿਆਨਕ ਕਰੀਅਰ | |
ਖੇਤਰ | ਭੋਤਿਕ ਵਿਗਿਵਿਗਿਆਨ |
ਅਦਾਰੇ | ਫਰੈੰਕਫਰਟਮ ਯੂਨੀਵਰਸਿਟੀ ਗੋਟਿੰਗਨ ਯੂਨੀਵਰਸਿਟੀ ਈਡਨਬਰਗ ਯੂਨੀਵਰਸਿਟੀ ਵਰਨਰ ਹੀਜ਼ਨਬਰਗ |
ਡਾਕਟੋਰਲ ਸਲਾਹਕਾਰ | ਕਾਰਲ ਰੰਗੇ |
ਹੋਰ ਅਕਾਦਮਿਕ ਸਲਾਹਕਾਰ | ਵੋਲਡੇਮਰ ਵੋਆਗਟ ਕਾਰਲ ਸਕਵਾਰਟਜ਼ਚਿਲਡ |
ਡਾਕਟੋਰਲ ਵਿਦਿਆਰਥੀ | ਵਿਕਟਰ ਫਰੇਡਰਿਕ ਜੇ. ਰੋਬਰਟ ਉਪਨਹਾਈਮਰ |
ਦਸਤਖ਼ਤ | |
This article uses material from the Wikipedia ਪੰਜਾਬੀ article ਮੈਕਸ ਬੌਰਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.