ਮੀਗੇਲ ਦੇ ਸਿਰਵਾਂਤਿਸ

ਮਿਗੈਲ ਦੇ ਸਰਵਾਂਤੇਸ ਸਾਵੇਦਰਾ (ਸਪੇਨੀ: Miguel de Cervantes Saavedra; 29 ਸਤੰਬਰ 1547 – 22 ਅਪਰੈਲ 1616) ਇੱਕ ਸਪੇਨੀ ਨਾਵਲਕਾਰ, ਕਵੀ ਅਤੇ ਨਾਟਕਕਾਰ ਸੀ। ਇਸ ਦੀ ਸ਼ਾਹਕਾਰ ਰਚਨਾ, ਡਾਨ ਕੁਇਗਜੋਟ, ਨੂੰ ਪਹਿਲਾ ਆਧੁਨਿਕ ਯੂਰਪੀ ਨਾਵਲ ਮੰਨਿਆ ਜਾਂਦਾ ਹੈ। ਇਸ ਦਾ ਸਪੇਨੀ ਭਾਸ਼ਾ ਉੱਤੇ ਇੰਨਾ ਪ੍ਰਭਾਵ ਹੈ ਕਿ ਇਸ ਭਾਸ਼ਾ ਨੂੰ ਸਰਵਾਂਤੇਸ ਦੀ ਭਾਸ਼ਾ ਕਿਹਾ ਜਾਂਦਾ ਹੈ। ਇਸਨੂੰ ਹਾਜਰ-ਜਵਾਬੀ ਦਾ ਸਹਿਜ਼ਾਦਾ ਕਿਹਾ ਜਾਂਦਾ ਹੈ।

ਮਿਗੈਲ ਦੇ ਸਰਵਾਂਤੇਸ
4
ਮਿਗੈਲ ਦੇ ਸਰਵਾਂਤੇਸ
ਜਨਮਮਿਗੈਲ ਦੇ ਸਰਵਾਂਤੇਸ ਸਾਵੇਦਰਾ
(1547-09-29)29 ਸਤੰਬਰ 1547 (ਮੰਨਿਆ ਹੋਇਆ)
Alcalá de Henares, Spain
ਮੌਤ22 ਅਪ੍ਰੈਲ 1616(1616-04-22) (ਉਮਰ 68)
ਮੈਡਰਿਡ, ਸਪੇਨ
ਕਿੱਤਾਨਾਵਲਕਾਰ, ਕਵੀ ਅਤੇ ਨਾਟਕਕਾਰ
ਭਾਸ਼ਾਸਪੇਨੀ
ਰਾਸ਼ਟਰੀਅਤਾਸਪੇਨੀ
ਦਸਤਖ਼ਤ
ਮੀਗੇਲ ਦੇ ਸਿਰਵਾਂਤਿਸ

ਸੰਖੇਪ ਕਹਾਣੀ: ਡਾਨ ਕੋਇਅਤੇ ਅਧਖੜ ਉਮਰ ਦਾ ਸਾਊ ਵਿਅਕਤੀ ਹੈ ਜੋ ਸੇਟਰਲ ਸਪੈਨ ਦੇ ਲਾਅ ਮਨਚਾ ਖੇਤਰ ਦਾ ਰਹਿਣ ਵਾਲਾ ਹੈ ਕਿਤਾਬਾਂ ਵਿੱਚ ਪ੍ਰ੍ੜੇ ਘੋਰਸਵਾਰੀ ਦੀ ਸੂਰਵੀਰਤਾ ਤੋਂ ਤੰਗ ਆ ਕੇ ਆਪਣਾ ਭਲਾ ਤੇ ਕਿਰਪਾਨ ਚੱਕ ਕੇ ਗਰੀਬ ਮਜਲੂਮਾ ਦੀ ਬਦਮਾਸ਼ਾਂ ਤੋਂ ਰਖਿਆ ਕਰਨ ਦਾ ਫੈਸਲਾ ਕਰ ਲਿਆ ਪ੍ਰਤੂੰ ਪਹਿਲੀ ਮਹਿਮ ਅਸਫਲ ਹੋ ਗਈ ਫਿਰ ਮਹਿਮ ਤੇ ਸੰਚੋ ਪਨਾਜ਼ ਨੂੰ ਆਪਣਾ ਇਮਾਨਦਾਰ ਮੁਨਸਿਫ ਮੁਕਰਰ ਕਰਕੇ ਚਲ ਪਿਆ |ਸੰਚੋ ਨੂੰ ਉਸ ਦੀ ਸੇਵਾ ਬਦਲੇ ਇੱਕ ਟਾਪੂ ਦਾ ਮਾਲਦਾਰ ਗਵਰਨਰ ਰਖਣ ਦਾ ਫੈਸਲਾ ਲਿਆ |

ਹਵਾਲੇ

Tags:

ਕਵੀਡਾਨ ਕੁਇਗਜੋਟਨਾਟਕਕਾਰਨਾਵਲਕਾਰਸਪੇਨੀ ਭਾਸ਼ਾਸ਼ਾਹਕਾਰ

🔥 Trending searches on Wiki ਪੰਜਾਬੀ:

ਵਿਰਾਟ ਕੋਹਲੀਲਿੰਗ ਸਮਾਨਤਾਭਗਤ ਪੂਰਨ ਸਿੰਘਨਵਤੇਜ ਭਾਰਤੀਮੋਟਾਪਾਉਪਭਾਸ਼ਾਗੁਰਦੁਆਰਾਸਿੱਖ ਧਰਮਗ੍ਰੰਥਅੰਗਰੇਜ਼ੀ ਬੋਲੀਨਾਵਲਹੰਸ ਰਾਜ ਹੰਸਸ਼ੇਰਕੈਨੇਡਾਕੈਥੋਲਿਕ ਗਿਰਜਾਘਰਬੁੱਲ੍ਹੇ ਸ਼ਾਹਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਗੁਰੂ ਹਰਿਗੋਬਿੰਦਐਵਰੈਸਟ ਪਹਾੜਨਿੱਕੀ ਕਹਾਣੀਅਲੰਕਾਰ (ਸਾਹਿਤ)ਫ਼ਰੀਦਕੋਟ (ਲੋਕ ਸਭਾ ਹਲਕਾ)ਮਜ਼੍ਹਬੀ ਸਿੱਖਬਠਿੰਡਾਵਿਸ਼ਵ ਮਲੇਰੀਆ ਦਿਵਸਦਿਨੇਸ਼ ਸ਼ਰਮਾਭਾਰਤੀ ਰਾਸ਼ਟਰੀ ਕਾਂਗਰਸਤਮਾਕੂਸਾਮਾਜਕ ਮੀਡੀਆਸਿੰਧੂ ਘਾਟੀ ਸੱਭਿਅਤਾਦੇਸ਼ਡਾ. ਹਰਚਰਨ ਸਿੰਘਫਿਲੀਪੀਨਜ਼ਪੰਛੀਕ੍ਰਿਕਟਸੰਤ ਸਿੰਘ ਸੇਖੋਂਮੰਜੀ (ਸਿੱਖ ਧਰਮ)ਸਾਕਾ ਨਨਕਾਣਾ ਸਾਹਿਬਜਰਮਨੀਗੁਰੂ ਨਾਨਕਮਾਂ ਬੋਲੀਭਾਰਤੀ ਪੁਲਿਸ ਸੇਵਾਵਾਂਪੋਹਾਪੰਜਾਬ ਖੇਤੀਬਾੜੀ ਯੂਨੀਵਰਸਿਟੀਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਪਿਆਜ਼ਸਚਿਨ ਤੇਂਦੁਲਕਰਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਵਿਸਾਖੀਵਿਰਾਸਤ-ਏ-ਖ਼ਾਲਸਾਪੰਜਾਬੀ ਬੁਝਾਰਤਾਂਪੰਜਾਬੀ ਲੋਕ ਕਲਾਵਾਂਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਚੜ੍ਹਦੀ ਕਲਾਡੇਰਾ ਬਾਬਾ ਨਾਨਕਆਮਦਨ ਕਰਕਿਰਤ ਕਰੋਹਵਾ ਪ੍ਰਦੂਸ਼ਣਸਕੂਲਖ਼ਲੀਲ ਜਿਬਰਾਨਕਾਰਪਾਲੀ ਭੁਪਿੰਦਰ ਸਿੰਘਸ਼ਬਦਕੋਸ਼ਸੰਗਰੂਰਨਿਓਲਾਧਾਤਮਾਨਸਿਕ ਸਿਹਤਭੀਮਰਾਓ ਅੰਬੇਡਕਰਕੌਰਵਪੰਥ ਪ੍ਰਕਾਸ਼ਮਹਾਂਭਾਰਤਭਗਤ ਸਿੰਘ2022 ਪੰਜਾਬ ਵਿਧਾਨ ਸਭਾ ਚੋਣਾਂਪ੍ਰੇਮ ਪ੍ਰਕਾਸ਼ਸ਼ੁਭਮਨ ਗਿੱਲਮਮਿਤਾ ਬੈਜੂ🡆 More