ਮਨੌਤ

ਮਨੌਤ (ਹੋਰ ਨਾਂ ਮਿੱਥੀ ਸਥਾਪਨਾ, ਕਲਪਨਾ, ਦਾਅਵਾ ਹਨ) ਕਿਸੇ ਘਟਨਾ ਦਾ ਵੇਰਵਾ ਦੇਣ ਵਾਸਤੇ ਤਜਵੀਜ਼ ਕੀਤੀ ਗਈ ਭਾਵ ਵਿਚਾਰ ਗੋਚਰੇ ਰੱਖੀ ਗਈ ਇੱਕ ਵਿਆਖਿਆ ਹੁੰਦੀ ਹੈ। ਵਿਗਿਆਨਕ ਤਰੀਕੇ ਮੁਤਾਬਕ ਕੋਈ ਮਨੌਤ ਵਿਗਿਆਨਕ ਮਨੌਤ ਸਿਰਫ਼ ਉਦੋਂ ਬਣਦੀ ਹੈ ਜਦੋਂ ਉਹ ਪਰਖਣਯੋਗ ਹੋਵੇ। ਵਿਗਿਆਨਕ ਮਨੌਤ ਅਤੇ ਵਿਗਿਆਨਕ ਸਿਧਾਂਤ ਵਿੱਚ ਫ਼ਰਕ ਹੁੰਦਾ ਹੈ। ਕਾਰਜਕਾਰੀ ਮਨੌਤ ਆਰਜ਼ੀ ਤੌਰ ਉੱਤੇ ਕਬੂਲੀ ਗਈ ਮਨੌਤ ਹੁੰਦੀ ਹੈ ਜੀਹਨੂੰ ਅੱਗੋਂ ਦੀ ਘੋਖ ਕਰਨ ਵਾਸਤੇ ਪੇਸ਼ ਕੀਤਾ ਜਾਂਦਾ ਹੈ।

ਮਨੌਤ
ਐਂਡਰੀਆਸ ਸਿਲਾਰੀਅਸ ਮਨੌਤ ਜੋ ਵਿਕੇਂਦਰੀ ਅਤੇ ਵਿਚੱਕਰੀ ਰਾਹਾਂ ਉੱਤੇ ਗ੍ਰਹਿਆਂ ਦੀ ਚਾਲ ਨੂੰ ਦਰਸਾਉਂਦੀ ਹੈ।

ਹਵਾਲੇ

Tags:

ਵਿਗਿਆਨਕ ਤਰੀਕਾ

🔥 Trending searches on Wiki ਪੰਜਾਬੀ:

ਪ੍ਰਿਅੰਕਾ ਚੋਪੜਾਭੰਗ ਪੌਦਾ3831989੧ ਦਸੰਬਰਦੁੱਧਮੇਰਾ ਦਾਗ਼ਿਸਤਾਨਮਾਨਸਿਕ ਸਿਹਤਇਲਤੁਤਮਿਸ਼ਨਬਾਮ ਟੁਕੀਕੋਟਲਾ ਨਿਹੰਗ ਖਾਨਡਾ. ਜਸਵਿੰਦਰ ਸਿੰਘਭਾਈ ਮਰਦਾਨਾਕਾਮਾਗਾਟਾਮਾਰੂ ਬਿਰਤਾਂਤਖੋਜਛਪਾਰ ਦਾ ਮੇਲਾਪਹਿਲੀ ਸੰਸਾਰ ਜੰਗਲੋਹੜੀ11 ਅਕਤੂਬਰਭਾਰਤ ਦੀ ਵੰਡਖੋ-ਖੋਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਕੰਬੋਜਦਸਮ ਗ੍ਰੰਥਫੁੱਟਬਾਲਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਦਸਤਾਰਭਾਨੂਮਤੀ ਦੇਵੀਸਿੱਧੂ ਮੂਸੇ ਵਾਲਾਪੰਜਾਬ ਦਾ ਇਤਿਹਾਸਸਿੱਖ ਧਰਮਗ੍ਰੰਥਰੋਂਡਾ ਰੌਸੀਵਾਸਤਵਿਕ ਅੰਕਗ਼ੁਲਾਮ ਰਸੂਲ ਆਲਮਪੁਰੀਵਰਗ ਮੂਲਧਰਤੀਆਊਟਸਮਾਰਟਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਭਾਈ ਗੁਰਦਾਸਕੋਰੋਨਾਵਾਇਰਸ ਮਹਾਮਾਰੀ 2019ਪੁਰਾਣਾ ਹਵਾਨਾਲੂਣ ਸੱਤਿਆਗ੍ਰਹਿਸੁਸ਼ੀਲ ਕੁਮਾਰ ਰਿੰਕੂਸਾਕਾ ਸਰਹਿੰਦ੧੯੨੬ਸੰਯੁਕਤ ਰਾਜਕ੍ਰਿਕਟਲੋਕ ਰੂੜ੍ਹੀਆਂਪੰਜਾਬੀ ਬੁਝਾਰਤਾਂਤਾਜ ਮਹਿਲਭਾਰਤ ਦੇ ਵਿੱਤ ਮੰਤਰੀਮਹਿਮੂਦ ਗਜ਼ਨਵੀਕਾ. ਜੰਗੀਰ ਸਿੰਘ ਜੋਗਾਨਿਬੰਧ ਦੇ ਤੱਤਜਾਗੋ ਕੱਢਣੀਨਿਊਜ਼ੀਲੈਂਡਹਰੀ ਸਿੰਘ ਨਲੂਆਪੈਨਕ੍ਰੇਟਾਈਟਸਭਾਰਤਭਾਰਤ ਮਾਤਾਓਸੀਐੱਲਸੀਅਧਿਆਪਕਸਮਾਜਮਾਂ ਬੋਲੀਹਾਰੂਕੀ ਮੁਰਾਕਾਮੀਚਾਦਰ ਹੇਠਲਾ ਬੰਦਾਹਰਾ ਇਨਕਲਾਬਬੁਰਜ ਥਰੋੜਖੁੰਬਾਂ ਦੀ ਕਾਸ਼ਤ🡆 More