ਭਾਰਤ ਭੂਸ਼ਣ: ਹਿੰਦੀ ਫ਼ਿਲਮਾਂ ਦੇ ਇੱਕ ਅਦਾਕਾਰ

ਭਾਰਤ ਭੂਸ਼ਣ (14 ਜੂਨ 1920 – 27 ਜਨਵਰੀ 1992) ਹਿੰਦੀ ਫ਼ਿਲਮਾਂ ਦੇ ਇੱਕ ਅਦਾਕਾਰ ਸੀ।

ਭਾਰਤ ਭੂਸ਼ਣ
ਭਾਰਤ ਭੂਸ਼ਣ: ਹਿੰਦੀ ਫ਼ਿਲਮਾਂ ਦੇ ਇੱਕ ਅਦਾਕਾਰ
ਜਨਮ(1920 -06-14)14 ਜੂਨ 1920
ਮੇਰਠ, ਉੱਤਰਪ੍ਰਦੇਸ਼, ਬਰਤਾਨਵੀ ਭਾਰਤ
ਮੌਤ27 ਜਨਵਰੀ 1992(1992-01-27) (ਉਮਰ 71)
ਰਾਸ਼ਟਰੀਅਤਾਭਾਰਤੀ
ਪੇਸ਼ਾਐਕਟਰ
ਸਰਗਰਮੀ ਦੇ ਸਾਲ1941–1992
ਲਈ ਪ੍ਰਸਿੱਧਬੈਜੂ ਬਾਵਰਾ
ਪੁਰਸਕਾਰਫਿਲਮਫੇਅਰ ਸਰਬੋਤਮ ਐਕਟਰ ਇਨਾਮ, 1954 (ਚੈਤੰਨਿਆ ਮਹਾਪ੍ਰਭੂ)

ਵਿਅਕਤੀਗਤ ਜੀਵਨ

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ 14 ਜੂਨ 1920 ਨੂੰ ਜਨਮਿਆ ਭਾਰਤ ਭੂਸ਼ਣ ਗਾਇਕ ਬਨਣ ਦਾ ਸੁਪਨਾ ਲੈਕੇ ਮੁੰਬਈ ਗਿਆ ਸੀ, ਲੇਕਿਨ ਜਦੋਂ ਇਸ ਖੇਤਰ ਵਿੱਚ ਉਸ ਨੂੰ ਮੌਕਾ ਨਹੀਂ ਮਿਲਿਆ ਤਾਂ ਉਸ ਨੇ ਨਿਰਮਾਤਾ ਤੇ ਨਿਰਦੇਸ਼ਕ ਕੇਦਾਰ ਸ਼ਰਮਾ ਦੀ 1941 ਵਿੱਚ ਬਣੀ ਫਿਲਮ ਚਿੱਤਰ ਲੇਖਾ ਵਿੱਚ ਇੱਕ ਛੋਟੀ ਭੂਮਿਕਾ ਨਾਲ ਆਪਣੇ ਅਭਿਨੇ ਦੀ ਸ਼ੁਰੂਆਤ ਕਰ ਦਿੱਤੀ। 1951 ਤੱਕ ਐਕਟਰ ਦੇ ਰੂਪ ਵਿੱਚ ਉਸ ਦੀ ਕੋਈ ਖਾਸ ਪਛਾਣ ਨਾ ਬਣ ਸਕੀ। ਇਸ ਦੌਰਾਨ ਉਸ ਨੇ ਭਗਤ ਕਬੀਰ (1942), ਭਾਈਚਾਰਾ (1943), ਸੁਹਾਗਰਾਤ (1948), ਉਧਾਰ (1949), ਰੰਗੀਲਾ ਰਾਜਸਥਾਨ (1949), ਏਕ ਥੀ ਲੜਕੀ (1949), ਰਾਮ ਦਰਸ਼ਨ (1950), ਕਿਸੀ ਕੀ ਯਾਦ (1950), ਭਾਈ - ਬਹਿਨ (1950), ਆਂਖੇਂ (1950), ਸਾਗਰ (1951), ਹਮਾਰੀ ਸ਼ਾਨ (1951), ਆਨੰਦਮਠ ਅਤੇ ਮਾਂ (1952) ਫ਼ਿਲਮਾਂ ਵਿੱਚ ਕੰਮ ਕੀਤਾ। ਭਾਰਤ ਭੂਸ਼ਣ ਦੀ ਅਦਾਕਾਰੀ ਦਾ ਸਿਤਾਰਾ ਨਿਰਮਾਤਾ - ਨਿਰਦੇਸ਼ਕ ਵਿਜੈ ਭੱਟ ਦੀ ਕਲਾਸਿਕ ਫਿਲਮ ਬੈਜੂ ਬਾਵਰਾ ਨਾਲ ਚਮਕਿਆ।

Tags:

🔥 Trending searches on Wiki ਪੰਜਾਬੀ:

ਭਾਰਤ ਦਾ ਰਾਸ਼ਟਰਪਤੀਦਿਲਜੀਤ ਦੁਸਾਂਝਇਸਲਾਮਲੋਕ ਸਾਹਿਤਖ਼ਬਰਾਂਬਾੜੀਆਂ ਕਲਾਂਅੰਜਨੇਰੀਬਾਬਾ ਬੁੱਢਾ ਜੀਪੂਰਨ ਭਗਤਮਾਈਕਲ ਜੈਕਸਨਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਜਨਰਲ ਰਿਲੇਟੀਵਿਟੀਬੁੱਲ੍ਹੇ ਸ਼ਾਹਬੋਲੀ (ਗਿੱਧਾ)ਗੂਗਲ ਕ੍ਰੋਮਵਿੰਟਰ ਵਾਰਗਯੁਮਰੀਮਨੀਕਰਣ ਸਾਹਿਬਲੋਕ-ਸਿਆਣਪਾਂਤਖ਼ਤ ਸ੍ਰੀ ਕੇਸਗੜ੍ਹ ਸਾਹਿਬਅੰਮ੍ਰਿਤ ਸੰਚਾਰਪੰਜਾਬੀ ਭਾਸ਼ਾਪ੍ਰਦੂਸ਼ਣਪੰਜਾਬ ਦੇ ਤਿਓਹਾਰਬਾਲਟੀਮੌਰ ਰੇਵਨਜ਼ਅਨੂਪਗੜ੍ਹਪੰਜਾਬੀ ਰੀਤੀ ਰਿਵਾਜਨਕਈ ਮਿਸਲਖੜੀਆ ਮਿੱਟੀਹੁਸ਼ਿਆਰਪੁਰਪ੍ਰੋਸਟੇਟ ਕੈਂਸਰਚੀਫ਼ ਖ਼ਾਲਸਾ ਦੀਵਾਨਟੌਮ ਹੈਂਕਸਹਿਪ ਹੌਪ ਸੰਗੀਤਸਕਾਟਲੈਂਡਪੰਜਾਬ ਲੋਕ ਸਭਾ ਚੋਣਾਂ 2024ਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਭੁਚਾਲਬੀ.ਬੀ.ਸੀ.ਗੱਤਕਾਅੰਤਰਰਾਸ਼ਟਰੀਬਜ਼ੁਰਗਾਂ ਦੀ ਸੰਭਾਲਕਾਵਿ ਸ਼ਾਸਤਰਸੰਯੁਕਤ ਰਾਜ ਦਾ ਰਾਸ਼ਟਰਪਤੀਜੈਵਿਕ ਖੇਤੀਵਾਲਿਸ ਅਤੇ ਫ਼ੁਤੂਨਾਯੂਟਿਊਬਜਲ੍ਹਿਆਂਵਾਲਾ ਬਾਗ ਹੱਤਿਆਕਾਂਡਰੋਵਨ ਐਟਕਿਨਸਨਰਾਜਹੀਣਤਾ1923ਫਸਲ ਪੈਦਾਵਾਰ (ਖੇਤੀ ਉਤਪਾਦਨ)ਬਹਾਵਲਪੁਰਪੰਜਾਬੀ ਨਾਟਕਰਣਜੀਤ ਸਿੰਘਕਾਗ਼ਜ਼ਹੱਡੀਭਾਰਤੀ ਪੰਜਾਬੀ ਨਾਟਕਸਿੱਖਿਆਪੰਜਾਬੀ ਲੋਕ ਬੋਲੀਆਂਦੌਣ ਖੁਰਦਮਾਤਾ ਸਾਹਿਬ ਕੌਰਪੂਰਨ ਸਿੰਘਜੰਗਪੰਜਾਬ ਵਿਧਾਨ ਸਭਾ ਚੋਣਾਂ 1992ਗ਼ਦਰ ਲਹਿਰਚਮਕੌਰ ਦੀ ਲੜਾਈਨਿਬੰਧ ਦੇ ਤੱਤ2016 ਪਠਾਨਕੋਟ ਹਮਲਾਜਾਇੰਟ ਕੌਜ਼ਵੇਪੰਜਾਬ ਦੀ ਰਾਜਨੀਤੀ🡆 More