ਭਾਰਤੀ ਜਨਤਾ ਪਾਰਟੀ: ਭਾਰਤੀ ਸਿਆਸੀ ਪਾਰਟੀ

ਭਾਰਤੀ ਜਨਤਾ ਪਾਰਟੀ (BJP - ਬੀ॰ਜੇ॰ਪੀ) ਭਾਰਤ ਦਾ ਇੱਕ ਰਾਸ਼ਟਰਵਾਦੀ ਰਾਜਨੀਤਕ ਦਲ ਹੈ। ਇਸ ਦਲ ਦੀ ਸਥਾਪਨਾ 6 ਅਪਰੈਲ 1980 ਵਿੱਚ ਹੋਈ ਸੀ। ਇਸ ਦਲ ਦੇ ਵਰਤਮਾਨ ਪ੍ਰਧਾਨ ਅਮਿਤ ਸ਼ਾਹ ਹੈ। ਭਾਰਤੀ ਜਨਤਾ ਯੁਵਾ ਮੋਰਚਾ ਇਸ ਦਲ ਦਾ ਯੁਵਾ ਸੰਗਠਨ ਹੈ। 2004 ਦੇ ਸੰਸਦੀ ਚੋਣ ਵਿੱਚ ਇਸ ਦਲ ਨੂੰ 85 866 593 ਮਤ (22 %, 138 ਸੀਟਾਂ) ਮਿਲੇ ਸਨ। ਭਾਜਪਾ ਦਾ ਮੁੱਖਪੱਤਰ ਕਮਲ ਸੰਦੇਸ਼ Archived 2009-02-20 at the Wayback Machine.

ਹੈ, ਜਿਸਦੇ ਸੰਪਾਦਕ ਪ੍ਰਭਾਤ ਝਾ ਹੈ।

ਸਿਆਸੀ ਰੁਝਾਨ

2014 ਦੀਆਂ ਚੋਣਾਂ ਵਿੱਚ ਭਾਜਪਾ ਨੇ ਪੂਰਬ ਵਿੱਚ ਬਿਹਾਰ ਤੇ ਪੱਛਮ ਵਿੱਚ ਗੁਜਰਾਤ ਤੱਕ ਜਿੱਤ ਦਾ ਪਰਚਮ ਲਹਿਰਾਇਆ ਸੀ ਤੇ ਹਿੰਦੀ ਭਾਸ਼ੀ ਖੇਤਰ ਵਿੱਚ ਤਾਂ ਇਸ ਨੇ 90 ਫ਼ੀਸਦ ਸੀਟਾਂ ਹਾਸਲ ਕੀਤੀਆਂ ਸਨ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਫੌਰੀ ਬਾਅਦ ਮੋਦੀ ਲਹਿਰ ਉੱਤਰ ਪ੍ਰਦੇਸ਼ ਵਿੱਚ ਸੁਨਾਮੀ ਦਾ ਰੂਪ ਧਾਰ ਗਈ ਸੀ ਅਤੇ 403 ਮੈਂਬਰੀ ਸਦਨ ਵਿੱਚ ਪਾਰਟੀ ਨੇ 312 ਸੀਟਾਂ ਜਿੱਤੀਆਂ ਸਨ।

ਹਵਾਲੇ

Tags:

ਅਮਿਤ ਸ਼ਾਹਭਾਰਤ

🔥 Trending searches on Wiki ਪੰਜਾਬੀ:

ਰਤਨ ਟਾਟਾਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਧਰਤੀਡੀ.ਐੱਨ.ਏ.ਫੁਲਕਾਰੀਯੂਬਲੌਕ ਓਰਿਜਿਨਸ਼ਬਦਕੋਸ਼ਬਾਸਕਟਬਾਲਇੰਡੀਆ ਟੂਡੇਸਿੰਚਾਈਜਵਾਹਰ ਲਾਲ ਨਹਿਰੂਆਰੀਆਭੱਟਲਹੌਰਭਾਈ ਵੀਰ ਸਿੰਘਮਾਰਕਸਵਾਦਮਲੇਰੀਆਆਧੁਨਿਕ ਪੰਜਾਬੀ ਕਵਿਤਾਬਾਬਾ ਬੁੱਢਾ ਜੀਖਡੂਰ ਸਾਹਿਬਜਲ੍ਹਿਆਂਵਾਲਾ ਬਾਗ ਹੱਤਿਆਕਾਂਡਸ਼ੇਰ ਸ਼ਾਹ ਸੂਰੀਪੰਜਾਬੀ ਵਿਕੀਪੀਡੀਆਪੰਛੀਨਾਰੀਵਾਦਪ੍ਰਿੰਸੀਪਲ ਤੇਜਾ ਸਿੰਘਲਾਲ ਕਿਲ੍ਹਾਬਠਿੰਡਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਸੂਬਾ ਸਿੰਘਕਵਿਤਾਅਮਰ ਸਿੰਘ ਚਮਕੀਲਾਕਬੀਰਗੈਲੀਲਿਓ ਗੈਲਿਲੀਪੰਜਾਬੀ ਨਾਟਕ ਦਾ ਤੀਜਾ ਦੌਰਦਿਨੇਸ਼ ਸ਼ਰਮਾਲਿਪੀਜਪਾਨਜੈਤੂਨਰਾਜ ਸਭਾਆਤਮਾਪੰਜਾਬੀ ਤਿਓਹਾਰਦੂਜੀ ਸੰਸਾਰ ਜੰਗਭਾਸ਼ਾ ਵਿਗਿਆਨਪਾਣੀਪਤ ਦੀ ਪਹਿਲੀ ਲੜਾਈਗੁਰਦੁਆਰਾ ਬਾਬਾ ਬਕਾਲਾ ਸਾਹਿਬਸੰਗੀਤਅਲੰਕਾਰ (ਸਾਹਿਤ)ਦੇਬੀ ਮਖਸੂਸਪੁਰੀਨਿਬੰਧਸਾਹਿਤ1 ਸਤੰਬਰਸੀ.ਐਸ.ਐਸਕ੍ਰਿਸ਼ਨਅਲਬਰਟ ਆਈਨਸਟਾਈਨਸਾਹਿਤ ਅਤੇ ਮਨੋਵਿਗਿਆਨਜਾਮਨੀਸ੍ਰੀ ਚੰਦਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਜਪੁਜੀ ਸਾਹਿਬਨਾਟਕ (ਥੀਏਟਰ)ਆਦਿ ਕਾਲੀਨ ਪੰਜਾਬੀ ਸਾਹਿਤਲੋਕਰਾਜਛੰਦਬੀਬੀ ਭਾਨੀਪੰਜਾਬੀ ਰੀਤੀ ਰਿਵਾਜਆਨੰਦਪੁਰ ਸਾਹਿਬਸੂਰਜਵੋਟ ਦਾ ਹੱਕਊਠਅਕਾਲ ਤਖ਼ਤਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸ਼ਬਦ🡆 More