ਭਾਈ ਨੰਦ ਲਾਲ: ਪੰਜਾਬੀ ਲੇਖਕ

ਭਾਈ ਨੰਦ ਲਾਲ (Urdu: بھائی نند لال, ਹਿੰਦੀ: भाई नंद लाल, 1633–1713), ਭਾਈ ਨੰਦ ਲਾਲ ਸਿੰਘ ਵੀ ਕਹਿੰਦੇ ਹਨ), ਪੰਜਾਬ ਖੇਤਰ ਵਿੱਚ ਇੱਕ 17ਵੀਂ ਸਦੀ ਦਾ ਫ਼ਾਰਸੀ, ਅਤੇ ਅਰਬੀ ਕਵੀ ਸੀ। ਉਸ ਦਾ ਪਿਤਾ ਛਜੂਮੱਲ, ਜੋ ਦਾਰਾ ਸ਼ਿਕੋਹ ਦਾ ਮੁਨਸ਼ੀ ਸੀ, ਇੱਕ ਮਹਾਨ ਵਿਦਵਾਨ ਸੀ। ਭਾਈ ਨੰਦ ਲਾਲ ਜੀ ਨੇ 'ਗੋਯਾ' ਦੇ 'ਤਖੱਲਸ' ਨਾਲ 12 ਸਾਲ ਦੀ ਉਮਰ ਚ ਫ਼ਾਰਸੀ ਕਵਿਤਾ ਲਿਖਣਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੇ ਪਿਤਾ ਤੋਂ ਸੰਸਕ੍ਰਿਤ, ਹਿੰਦੀ, ਅਰਬੀ ਅਤੇ ਫ਼ਾਰਸੀ ਸਿੱਖੀ।

ਭਾਈ ਨੰਦ ਲਾਲ
ਜਨਮਨੰਦ ਲਾਲ
1633
ਗਜ਼ਨੀ, ਅਫਗਾਨਿਸਤਾਨ
ਮੌਤ1713
ਮੁਲਤਾਨ, ਭਾਰਤ
ਦਫ਼ਨ ਦੀ ਜਗ੍ਹਾਮੁਲਤਾਨ
ਕਲਮ ਨਾਮਗੋਯਾ
ਕਿੱਤਾਸ਼ਾਇਰ
ਭਾਸ਼ਾਫ਼ਾਰਸੀ, ਅਰਬੀ, ਪੰਜਾਬੀ
ਸਿੱਖਿਆਫ਼ਾਰਸੀ, ਅਰਬੀ, ਹਿਸਾਬ
ਕਾਲ1633-1713

ਸ਼ਾਇਰੀ ਦਾ ਨਮੂਨਾ

    ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ਼ ਯਾਰ ਹਸਤ।
    ਚਸ਼ਮ ਗਰ ਬੀਨਾ ਬਵਦ ਦਰ ਹਰ ਤਰਫ਼ ਦੀਦਾਰ ਹਸਤ।

ਕਸੀ ਬਿ-ਹਾਲਿ-ਗ਼ਰੀਬਾਨਿ-ਪਾਰਸਾ ਨਰਸਦ।

ਰਸੀਦਿਹ ਈਮ ਬਿ-ਜਾਈ ਕਿ ਬਾਦਸ਼ਾ ਨਰਦ।।

ਭਾਵ: ਕੋਈ ਵੀ ਅਣਜਾਣ ਮਸਕੀਨਾਂ ਦੇ ਹਾਲ ਤੇ ਨਹੀਂ ਪੁੱਜ ਸਕਦਾ ਹੈ, ਅਸੀ ਉਥੇ ਪੁੱਜ ਗਏ ਜਿੱਥੇ ਕੋਈ ਬਾਦਸ਼ਾਹ ਵੀ ਨਹੀਂ ਪੁੱਜ ਸਕਦਾ।:

ਰਚਨਾਵਾਂ

ਕੁਝ ਮੁੱਖ ਰਚਨਾਵਾਂ ਇਹ ਹਨ:

  1. ਜੋਤ ਬਿਗਾਸ (ਫ਼ਾਰਸੀ-ਵਾਰਤਕ)
  2. ਜੋਤ ਬਿਗਾਸ (ਹਿੰਦੀ ਪੰਜਾਬੀ-ਕਵਿਤਾ)
  3. ਦੀਵਾਨ-ਏ-ਗੋਯਾ
  4. ਜ਼ਿੰਦਗੀਨਾਮਾ
  5. ਗੰਜਨਾਮਾ
  6. ਤਨਖਾਹਨਾਮਾ
  7. ਅਰਜ਼-ਉਲ-ਅਲਫਾਜ਼
  8. ਤੌਸੀਫ਼-ਓ-ਸਨਾ
  9. ਦਸਤੂਰ-ਉਲ-ਇੰਸ਼ਾ

ਰਚਨਾਵਾਂ ਦੇ ਉਲਥਾ

ਭਾਈ ਨੰਦ ਲਾਲ ਦੀਆਂ ਰਚਨਾਵਾਂ ਜੋ ਮੂਲਰੂਪ ਫ਼ਾਰਸੀ ਵਿੱਚ ਹਨ ਦੇ ਉਲਥਾ ਅਨੇਕ ਭਾਸ਼ਾਵਾਂ ਜਿਵੇਂ ਪੰਜਾਬੀ ,ਅੰਗਰੇਜ਼ੀ,ਉਰਦੂ ਆਦਿ ਵਿੱਚ ਮਿਲਦੇ ਹਨ।ਦੀਵਾਨ-ਏ-ਗੋਯਾ ਦਾ ਅੰਗਰੇਜ਼ੀ ਉਲਥਾ ਗੁਰਮੁਖੀ ਅੱਖਰਾਂ ਵਿੱਚ ਫ਼ਾਰਸੀ ਪਾਠ ਨਾਲ ਇਸ ਲਿੰਕ ਤੇ ਮਿਲ ਜਾਂਦਾ ਹੈ ਜੋ ਬਹੁਤ ਦਿਲਚਸਪ ਹੈ। https://archive.org/details/the-pilgrims-way/mode/2up?view=theaterਦੀਵਾਨ-ਏ-ਗੋਯਾ ਦਾ ਅੰਗਰੇਜ਼ੀ ਨਾਂ ਦਾ ਪਿਲਗਿਮਜ਼ ਵੇਅ ਕਰ ਦਿੱਤਾ ਗਿਆ ਹੈ। ਇਸ ਦਾ ਮੂਲ ਫ਼ਾਰਸੀ ਪਾਠ ਇਸ ਲਿੰਕ ਤੇ ਵੇਖਿਆ ਜਾ ਸਕਦਾ ਹੈ।https://bnlgfarsipathshala.org/diwan-e-goya/ਉਨ੍ਹਾਂ ਦੀ ਰਚਨਾ ਜ਼ਿੰਦਗੀ ਨਾਮਾ ਦਾ ਗੁਰਮੁਖੀ ਪਾਠ ਤੇ ਰੋਮਨ ਪਾਠ ਨਾਲ ਅਰਥ ਇਸ ਲਿੰਕ ਤੇ ਦੇਖੇ ਜਾ ਸਕਦੇ ਹਨ https://www.searchgurbani.com/bhai-nand-lal/zindginama

ਹਵਾਲੇ

Tags:

ਭਾਈ ਨੰਦ ਲਾਲ ਸ਼ਾਇਰੀ ਦਾ ਨਮੂਨਾਭਾਈ ਨੰਦ ਲਾਲ ਰਚਨਾਵਾਂਭਾਈ ਨੰਦ ਲਾਲ ਰਚਨਾਵਾਂ ਦੇ ਉਲਥਾਭਾਈ ਨੰਦ ਲਾਲ ਹਵਾਲੇਭਾਈ ਨੰਦ ਲਾਲਅਰਬੀਕਵਿਤਾਦਾਰਾ ਸ਼ਿਕੋਹਪੰਜਾਬ ਖੇਤਰਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਸਪੇਸਟਾਈਮਗੁਰੂ ਅਮਰਦਾਸਘਾਟੀ ਵਿੱਚਵਰਿਆਮ ਸਿੰਘ ਸੰਧੂਅਨੁਕਰਣ ਸਿਧਾਂਤ28 ਮਾਰਚਅਕਸ਼ਰਾ ਸਿੰਘਪ੍ਰੋਫ਼ੈਸਰ ਮੋਹਨ ਸਿੰਘਹਰੀ ਸਿੰਘ ਨਲੂਆਨਾਮਧਾਰੀਗਿਆਨੀ ਸੰਤ ਸਿੰਘ ਮਸਕੀਨਅੰਮ੍ਰਿਤਪਾਲ ਸਿੰਘ ਖਾਲਸਾਕਹਾਵਤਾਂ1980ਪਾਣੀਪਤ ਦੀ ਪਹਿਲੀ ਲੜਾਈਮਾਨਚੈਸਟਰਸਿੰਘਪੰਜਾਬੀ ਸਭਿਆਚਾਰ ਦੇ ਨਿਖੜਵੇਂ ਲੱਛਣਸਿੱਖ ਗੁਰੂਮਹਾਨ ਕੋਸ਼ਊਸ਼ਾਦੇਵੀ ਭੌਂਸਲੇਅਫ਼ਰੀਕਾਲਾਲ ਕਿਲਾਭਾਰਤੀ ਰਿਜ਼ਰਵ ਬੈਂਕਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਅਜੀਤ ਕੌਰਪੰਜਾਬ ਦਾ ਇਤਿਹਾਸਮੈਨਹੈਟਨਪੱਤਰੀ ਘਾੜਤ2014ਭਗਤ ਰਵਿਦਾਸਮੋਲਸਕਾਰਿਸ਼ਤਾ-ਨਾਤਾ ਪ੍ਰਬੰਧਪੰਜਾਬ ਦੀਆਂ ਵਿਰਾਸਤੀ ਖੇਡਾਂਪ੍ਰਗਤੀਵਾਦਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਜੱਟਗੁਰੂ ਕੇ ਬਾਗ਼ ਦਾ ਮੋਰਚਾਪੰਜਾਬੀ ਕਹਾਣੀਵਿਕੀਪੀਡੀਆਹੀਰ ਰਾਂਝਾਪੂਰਨ ਭਗਤਨਾਨਕ ਕਾਲ ਦੀ ਵਾਰਤਕਮਕਲੌਡ ਗੰਜਪੱਤਰਕਾਰੀਇੰਟਰਨੈੱਟ ਆਰਕਾਈਵਹਬਲ ਆਕਾਸ਼ ਦੂਰਬੀਨਚੰਡੀਗੜ੍ਹਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਅੰਤਰਰਾਸ਼ਟਰੀ ਮਹਿਲਾ ਦਿਵਸਖਾਲਸਾ ਰਾਜਵਾਰਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਟਕਸਾਲੀ ਭਾਸ਼ਾਸੰਯੁਕਤ ਰਾਜ ਅਮਰੀਕਾਸੰਸਕ੍ਰਿਤ ਭਾਸ਼ਾ2008ਰਣਜੀਤ ਸਿੰਘ ਕੁੱਕੀ ਗਿੱਲਖੇਤੀਬਾੜੀਈਸ਼ਨਿੰਦਾਮਹਾਤਮਾ ਗਾਂਧੀਬਲਦੇਵ ਸਿੰਘ ਸੜਕਨਾਮਾਅੰਜੂ (ਅਭਿਨੇਤਰੀ)ਸੀਐਟਲਸਵਰਰੰਗ-ਮੰਚਉੱਤਰਆਧੁਨਿਕਤਾਵਾਦਪੰਜਾਬੀ ਮੁਹਾਵਰੇ ਅਤੇ ਅਖਾਣਸਤਿੰਦਰ ਸਰਤਾਜਜੂਲੀਅਸ ਸੀਜ਼ਰ🡆 More