ਬ੍ਰਿਟਿਸ਼ ਲਾਇਬਰੇਰੀ

ਬ੍ਰਿਟਿਸ਼ ਲਾਇਬ੍ਰੇਰੀ ਯੂਨਾਈਟਿਡ ਕਿੰਗਡਮ ਦੀ ਕੌਮੀ ਲਾਇਬਰੇਰੀ ਹੈ  ਅਤੇ ਸੂਚੀਬੱਧ ਕੀਤੀਆਂ ਗਈਆਂ ਮੱਦਾਂ ਦੀ ਗਿਣਤੀ ਦੇ ਪੱਖੋਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਲਾਇਬਰੇਰੀਆਂ ਵਿੱਚੋਂ ਇੱਕ ਹੈ। ਇਸ ਵਿੱਚ ਬਹੁਤ ਸਾਰੇ ਦੇਸ਼ਾਂ ਤੋਂ 17 ਕਰੋੜ ਤੋਂ ਵੱਧ ਮੱਦਾਂ ਹਨ। ਇੱਕ ਕਾਨੂੰਨੀ ਜਮ੍ਹਾਂ ਲਾਇਬਰੇਰੀ ਹੋਣ ਦੇ ਨਾਤੇ, ਬ੍ਰਿਟਿਸ਼ ਲਾਇਬ੍ਰੇਰੀ ਨੂੰ ਯੂਨਾਈਟਿਡ ਕਿੰਗਡਮ ਅਤੇ ਆਇਰਲੈਂਡ ਵਿੱਚ ਪੈਦਾ ਕੀਤੀਆਂ ਗਈਆਂ ਸਾਰੀਆਂ ਕਿਤਾਬਾਂ ਦੀਆਂ ਕਾਪੀਆਂ ਮਿਲਦੀਆਂ ਹਨ, ਜਿਸ ਵਿੱਚ ਯੂ.ਕੇ.

ਵਿੱਚ ਵੇਚੇ ਜਾਣ ਵਿਦੇਸ਼ੀ ਟਾਈਟਲਾਂ ਦਾ ਵੀ ਮਹੱਤਵਪੂਰਨ ਹਿੱਸਾ ਸ਼ਾਮਲ ਹੈ। ਲਾਇਬਰੇਰੀ ਇੱਕ ਗ਼ੈਰ-ਵਿਭਾਗੀ ਜਨਤਕ ਸੰਸਥਾ ਹੈ ਜਿਸ ਨੂੰ ਕਲਚਰ, ਮੀਡੀਆ ਅਤੇ ਸਪੋਰਟ ਵਿਭਾਗ ਸਪਾਂਸਰ ਕਰਦੇ ਹਨ।  

ਬ੍ਰਿਟਿਸ਼ ਲਾਇਬਰੇਰੀ
ਬ੍ਰਿਟਿਸ਼ ਲਾਇਬਰੇਰੀ
ਬ੍ਰਿਟਿਸ਼ ਲਾਇਬਰੇਰੀ
ਸਾਹਮਣੇ ਖੁੱਲ੍ਹੇ ਤੋਂ ਲਈ ਤਸਵੀਰ
ਟਿਕਾਣਾਯੂਸਟਨ ਰੋਡ
ਲੰਡਨ, NW1, ਯੂਨਾਈਟਿਡ ਕਿੰਗਡਮ
ਕਿਸਮਰਾਸ਼ਟਰੀ ਲਾਇਬਰੇਰੀ
ਸਥਾਪਨਾ1973 (51 ਸਾਲ ਪਹਿਲਾਂ) (1973) (1753)
ਸਾਖਾਵਾਂ1 (ਬੋਸਟਨ ਸਪਾ, ਵੈਸਟ ਯੌਰਕਸ਼ਾਇਰ)
ਸੰਕਲਨ
ਸੰਕਲਿਤ ਮਜ਼ਮੂਨਕਿਤਾਬਾਂ, ਜਰਨਲ, ਅਖ਼ਬਾਰਾਂ, ਮੈਗਜ਼ੀਨਾਂ, ਆਵਾਜ਼ ਅਤੇ ਸੰਗੀਤ ਰਿਕਾਰਡਿੰਗ, ਪੇਟੈਂਟ, ਡਾਟਾਬੇਸ, ਮੈਪ, ਸਟੈਂਪ, ਪ੍ਰਿੰਟਸ, ਡਰਾਇੰਗ ਅਤੇ ਮੈਨੁਸਕ੍ਰਿਪਟ
ਆਕਾਰ174,000,000 ਤੋਂ ਵੱਧ ਮੱਦਾਂ

13,950,000 ਕਿਤਾਬਾਂ
824,101 ਸੀਰੀਅਲ ਟਾਈਟਲ
351,116 ਹੱਥ-ਲਿਖਤਾਂ (ਸਿੰਗਲ ਅਤੇ ਜਿਲਦਾਂ)

8,266,276 ਫਿਲਾਟੇਲਿਕ ਮੱਦਾਂ
4,347,505 ਕਾਰਟੋਗ੍ਰਾਫਿਕ ਚੀਜ਼ਾਂ
1,607,885 ਸੰਗੀਤ ਸਕੋਰ
6,000,000 ਆਵਾਜ਼ ਰਿਕਾਰਡਿੰਗਾਂ
Legal depositਹਾਂ, ਕਾਨੂੰਨ ਦੁਆਰਾ ਪ੍ਰਦਾਨ ਕੀਤਾ ਗਿਆ ਹੈ:
  • ਲੀਗਲ ਡਿਪਾਜ਼ਿਟ ਲਾਈਬ੍ਰੇਰੀਆਂ ਐਕਟ 2003 (ਯੂਨਾਈਟਿਡ ਕਿੰਗਡਮ)
  • ਕਾਪੀਰਾਈਟ ਅਤੇ ਸੰਬੰਧਿਤ ਅਧਿਕਾਰ ਐਕਟ, 2000 (ਰੀਪਬਲਿਕ ਆਫ ਆਇਰਲੈਂਡ)
ਪਹੁੰਚ ਅਤੇ ਵਰਤੋਂ
ਪਹੁੰਚ ਸ਼ਰਤਾਂਸੰਗ੍ਰਹਿ ਅਤੇ ਸੇਵਾਵਾਂ ਨੂੰ ਵਰਤਣ ਦੀ ਲੋੜ ਵਾਲੇ ਕਿਸੇ ਵੀ ਵਿਅਕਤੀ ਲਈ ਓਪਨ
ਹੋਰ ਜਾਣਕਾਰੀ
ਬਜਟ£142 ਮਿਲੀਅਨ
ਨਿਰਦੇਸ਼ਕਰੌਲੀ ਕੀਟਿੰਗ (ਚੀਫ ਐਗਜ਼ੈਕਟਿਵ, 12 ਸਤੰਬਰ 2012 ਤੋਂ)
ਵੈੱਬਸਾਈਟbl.uk

ਬ੍ਰਿਟਿਸ਼ ਲਾਇਬ੍ਰੇਰੀ, ਇੱਕ ਪ੍ਰਮੁੱਖ ਖੋਜ ਲਾਇਬ੍ਰੇਰੀ ਹੈ ਜਿਸ ਵਿੱਚ ਸਾਰੀਆਂ ਭਾਸ਼ਾਵਾਂ ਵਿੱਚ  ਅਤੇ ਬਹੁਤ ਸਾਰੇ ਰੂਪਾਂ ਵਿਚ, ਪ੍ਰਿੰਟ ਅਤੇ ਡਿਜੀਟਲ ਦੋਵੇਂ: ਕਿਤਾਬਾਂ, ਹੱਥ-ਲਿਖਤਾਂ, ਰਸਾਲੇ, ਅਖ਼ਬਾਰ, ਮੈਗਜ਼ੀਨ, ਆਵਾਜ਼ ਅਤੇ ਸੰਗੀਤ ਰਿਕਾਰਡਿੰਗਾਂ, ਵੀਡੀਓ, ਪਲੇ-ਸਕ੍ਰਿਪਟਸ, ਪੇਟੈਂਟ, ਡੇਟਾਬੇਸ, ਨਕਸ਼ੇ, ਸਟੈਂਪਾਂ, ਪ੍ਰਿੰਟ, ਡਰਾਇੰਗਾਂ ਆਦਿ ਮੱਦਾਂ ਹਨ। ਲਾਇਬ੍ਰੇਰੀ ਦੇ ਸੰਗ੍ਰਹਿ ਵਿੱਚ ਤਕਰੀਬਨ 14 ਲੱਖ ਕਿਤਾਬਾਂ ਸ਼ਾਮਲ ਹਨ, ਅਤੇ ਇਸਦੇ ਨਾਲ 2000 ਈਪੂ ਤੋਂ ਲੈ ਕੇ ਹੱਥ-ਲਿਖਤਾਂ ਅਤੇ ਇਤਿਹਾਸਕ ਚੀਜ਼ਾਂ ਦੀ ਕਾਫ਼ੀ ਪੂੰਜੀ ਹੈ। 2000 ਈਪੂ ਤੋਂ ਲੈ ਕੇ ਹੱਥ-ਲਿਖਤਾਂ ਅਤੇ ਇਤਿਹਾਸਕ ਚੀਜ਼ਾਂ ਦੀ ਕਾਫ਼ੀ ਪੂੰਜੀ ਦੇ ਨਾਲ। ਯੂਕੇ ਅਤੇ ਆਇਰਲੈਂਡ ਵਿੱਚ ਹਰ ਪ੍ਰਕਾਸ਼ਨ ਦੀ ਇੱਕ ਕਾਪੀ (ਲਗਪਗ 8000 ਪ੍ਰਤੀ ਦਿਨ) ਪ੍ਰਾਪਤ ਕਰਨ ਤੋਂ ਇਲਾਵਾ, ਲਾਈਬਰੇਰੀ ਦਾ ਕੰਟੈਂਟ ਪ੍ਰਾਪਤੀ ਦਾ ਇੱਕ ਪ੍ਰੋਗਰਾਮ ਹੈ। ਲਾਇਬਰੇਰੀ ਹਰੇਕ ਸਾਲ ਲਗਪਗ 30 ਲੱਖ ਮੱਦਾ ਆਪਣੇ ਭੰਡਾਰ ਵਿੱਚ ਜੋੜਦੀ ਹੈ, ਜੋ 9.6 ਕਿਲੋਮੀਟਰ (6.0 ਮੀਲ) ਨਵਾਂ ਸ਼ੈਲਫ ਸਪੇਸ ਮੱਲਦੀ ਹੈ। ਲਾਇਬ੍ਰੇਰੀ ਵਿੱਚ 1,200 ਤੋਂ ਵੱਧ ਪਾਠਕਾਂ ਲਈ ਥਾਂ ਹੈ।

1973 ਤੋਂ ਪਹਿਲਾਂ, ਲਾਇਬ੍ਰੇਰੀ ਬ੍ਰਿਟਿਸ਼ ਮਿਊਜ਼ੀਅਮ ਦਾ ਹਿੱਸਾ ਸੀ। ਬ੍ਰਿਟਿਸ਼ ਲਾਇਬ੍ਰੇਰੀ ਐਕਟ 1972 ਨੇ ਮਿਊਜ਼ੀਅਮ ਤੋਂ ਲਾਇਬਰੇਰੀ ਵਿਭਾਗ ਨੂੰ ਵੱਖ ਕੀਤਾ, ਪਰੰਤੂ 1997 ਤੋਂ ਹੁਣ ਤੱਕ ਇਹ ਉਸੇ ਰੀਡਿੰਗ ਰੂਮ ਅਤੇ ਇਮਾਰਤ ਦੇ ਤੌਰ 'ਤੇ ਚੱਲਦੀ ਰਹੀ। ਬ੍ਰਿਟਿਸ਼ ਮਿਊਜ਼ੀਅਮ ਨੇ ਬ੍ਰਿਟਿਸ਼ ਲਾਇਬ੍ਰੇਰੀ ਦੀ ਮੇਜ਼ਬਾਨੀ ਜਾਰੀ ਰੱਖੀ। ਹੁਣ ਲਾਇਬ੍ਰੇਰੀ ਲੰਡਨ ਵਿੱਚ ਯੂਸਟਨ ਰੋਡ ਦੇ ਪਾਸੇ ਉੱਤਰ ਵੱਲ (ਈਸਟਨ ਰੇਲਵੇ ਸਟੇਸ਼ਨ ਅਤੇ ਸੇਂਟ ਪਾਂਕਰਾਸ ਰੇਲਵੇ ਸਟੇਸ਼ਨ ਦੇ ਵਿਚਕਾਰ) ਇਸ ਮਕਸਦ-ਲਈ ਬਣੀ ਬਿਲਡਿੰਗ ਵਿੱਚ ਸਥਿਤ ਹੈ। ਅਤੇ ਵੈਸਟ ਯੌਰਕਸ਼ਾਇਰ ਵਿੱਚ ਵੈਥਰਬੀ ਦੇ ਨੇੜੇ ਬੋਸਟਨ ਸਪਾ ਨੇੜੇ ਇੱਕ ਡੌਕੂਮੈਂਟ ਸਟੋਰੇਜ ਸੈਂਟਰ ਅਤੇ ਰੀਡਿੰਗ ਰੂਮ ਹੈ। ਯੂਸਟਨ ਰੋਡ ਦੀ ਇਮਾਰਤ ਨੂੰ ਇਸਦੇ ਆਰਕੀਟੈਕਚਰ ਅਤੇ ਇਤਿਹਾਸ ਲਈ "ਅਸਧਾਰਨ ਦਿਲਚਸਪੀ" ਦੇ ਇੱਕ ਗ੍ਰੇਡ I ਸੂਚੀਬੱਧ ਇਮਾਰਤ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। 

ਇਤਿਹਾਸਕ ਪਿਛੋਕੜ

ਬ੍ਰਿਟਿਸ਼ ਲਾਇਬ੍ਰੇਰੀ ਐਕਟ 1972 ਦੇ ਨਤੀਜੇ ਵਜੋਂ 1 ਜੁਲਾਈ 1973 ਨੂੰ ਬ੍ਰਿਟਿਸ਼ ਲਾਇਬ੍ਰੇਰੀ ਬਣਾਈ ਗਈ ਸੀ। ਇਸ ਤੋਂ ਪਹਿਲਾਂ, ਰਾਸ਼ਟਰੀ ਲਾਇਬਰੇਰੀ ਬ੍ਰਿਟਿਸ਼ ਮਿਊਜ਼ੀਅਮ ਦਾ ਹਿੱਸਾ ਸੀ, ਜਿਸ ਨੇ ਨਵੀਂ ਲਾਇਬਰੇਰੀ ਨੂੰ ਵੱਡੇ ਹਿੱਸੇ ਪ੍ਰਦਾਨ ਕੀਤੇ ਗਏ ਸਨ, ਜਿਸ ਵਿੱਚ ਛੋਟੀਆਂ ਸੰਸਥਾਵਾਂ ਸਨ (ਜਿਵੇਂ ਕਿ ਨੈਸ਼ਨਲ ਸੈਂਟਰਲ ਲਾਇਬ੍ਰੇਰੀ, ਵਿਗਿਆਨ ਅਤੇ ਤਕਨੀਕ ਲਈ ਕੌਮੀ ਲੈਂਡਿੰਗ ਲਾਇਬ੍ਰੇਰੀ ਅਤੇ ਬ੍ਰਿਟਿਸ਼ ਨੈਸ਼ਨਲ ਲਾਇਬ੍ਰੇਰੀ)।

ਹਵਾਲੇ

Tags:

🔥 Trending searches on Wiki ਪੰਜਾਬੀ:

ਜਲ੍ਹਿਆਂਵਾਲਾ ਬਾਗ ਹੱਤਿਆਕਾਂਡਕਾਨ੍ਹ ਸਿੰਘ ਨਾਭਾਘੜਾ (ਸਾਜ਼)ਤਖ਼ਤ ਸ੍ਰੀ ਕੇਸਗੜ੍ਹ ਸਾਹਿਬਪੰਜਾਬ ਦੇ ਮੇਲੇ ਅਤੇ ਤਿਓੁਹਾਰ2009ਪੰਜ ਤਖ਼ਤ ਸਾਹਿਬਾਨਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀਨੀਰੂ ਬਾਜਵਾਭਾਈ ਵੀਰ ਸਿੰਘਪਾਣੀਭੱਟਲੋਕ ਸਭਾ ਹਲਕਿਆਂ ਦੀ ਸੂਚੀਪੰਜਾਬ ਦੀਆਂ ਵਿਰਾਸਤੀ ਖੇਡਾਂਦਿਲਸੂਰਜਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸ਼ਬਦ ਸ਼ਕਤੀਆਂਨਿਰਮਲ ਰਿਸ਼ੀਹਿੰਦੀ ਭਾਸ਼ਾਦੂਜੀ ਐਂਗਲੋ-ਸਿੱਖ ਜੰਗਨੌਰੋਜ਼ਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਵਿਰਸਾਜ਼ਫ਼ਰਨਾਮਾ (ਪੱਤਰ)ਇਟਲੀਬੁੱਲ੍ਹੇ ਸ਼ਾਹਸਾਇਨਾ ਨੇਹਵਾਲਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਸਿਰ ਦੇ ਗਹਿਣੇਤਖ਼ਤ ਸ੍ਰੀ ਦਮਦਮਾ ਸਾਹਿਬਪੰਜਾਬ (ਭਾਰਤ) ਦੀ ਜਨਸੰਖਿਆਜਾਤਪੈਰਿਸਪ੍ਰਹਿਲਾਦਰਾਗ ਗਾਉੜੀਆਪਰੇਟਿੰਗ ਸਿਸਟਮਅਲ ਨੀਨੋਬਠਿੰਡਾਵਾਰਤਕ ਦੇ ਤੱਤਤਖ਼ਤ ਸ੍ਰੀ ਹਜ਼ੂਰ ਸਾਹਿਬਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਲਿਵਰ ਸਿਰੋਸਿਸਕ੍ਰਿਸਟੀਆਨੋ ਰੋਨਾਲਡੋਗਾਗਰਵਿਗਿਆਨਵਿਆਹ ਦੀਆਂ ਰਸਮਾਂਆਲਮੀ ਤਪਸ਼ਅੰਜੀਰਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪੰਜਾਬੀ ਸਾਹਿਤਨਾਟੋਮਾਝਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਆਮਦਨ ਕਰਅਹਿੱਲਿਆਸਹਾਇਕ ਮੈਮਰੀਅੱਜ ਆਖਾਂ ਵਾਰਿਸ ਸ਼ਾਹ ਨੂੰਇਤਿਹਾਸਸੁਰ (ਭਾਸ਼ਾ ਵਿਗਿਆਨ)ਮਨਮੋਹਨ ਸਿੰਘਨਿਸ਼ਾਨ ਸਾਹਿਬਬੇਬੇ ਨਾਨਕੀਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਗੁਰੂ ਰਾਮਦਾਸਭਾਰਤ ਦੀ ਰਾਜਨੀਤੀਅਲਬਰਟ ਆਈਨਸਟਾਈਨਜੱਟਪਰਕਾਸ਼ ਸਿੰਘ ਬਾਦਲਸੱਭਿਆਚਾਰ ਅਤੇ ਸਾਹਿਤਸ਼ਬਦ-ਜੋੜਸਿੱਖ ਧਰਮ ਦਾ ਇਤਿਹਾਸਖੋਜਸ਼ਬਦਕੋਸ਼ਬੰਦਰਗਾਹ🡆 More