ਬੌਣਾ

ਬੌਣਾ ਸਰੀਰ ਵਿੱਚ ਇੱਕ ਇਹੋ ਜਿਹੀ ਗ੍ਰੰਥੀ ਹੈ ਜਿਸ ਦਾ ਸਬੰਧ ਸਰੀਰਕ ਵਾਧੇ ਨਾਲ ਹੁੰਦਾ ਹੈ। ਇਸ ਗ੍ਰੰਥੀ ਨੂੰ ਪਿਚੁਇਚਰੀ ਕਹਿੰਦੇ ਹਨ। ਇਸ ਗ੍ਰੰਥੀ ਤੋਂ ਇੱਕ ਹਾਰਮੋਨ ਰਿਸਦਾ ਹੈ ਜਿਸ ਨੂੰ ਵ੍ਰਿਧੀ ਹਾਰਮੋਨ ਕਹਿੰਦੇ ਹਨ। ਇਹ ਗ੍ਰੰਥੀ ਸਹੀ ਮਾਤਰਾ ਵਿੱਚ ਵ੍ਰਿਧੀ ਹਾਰਮੋਨ ਪੈਦਾ ਕਰਦੀ ਹੈ ਤਾਂ ਸਰੀਰ ਦਾ ਵਾਧਾ ਸਹੀ ਹੁੰਦਾ ਹੈ। ਜੇ ਕਿਸੇ ਕਾਰਨ ਇਸ ਗ੍ਰੰਥੀ ਦੇ ਰਸਾਉ ਵਿੱਚ ਗੜਬੜੀ ਹੋ ਜਾਵੇ ਤਾਂ ਸਰੀਰ ਦਾ ਕੱਦ ਆਮ ਲੰਬਾਈ ਤੋਂ ਵੱਧ ਜਾਵੇਗਾ ਜਾਂ ਮਧਰਾ ਰਹਿ ਜਾਵੇਗਾ। ਜੇ ਗ੍ਰੰਥੀ ਜ਼ਿਆਦਾ ਹਾਰਮੋਨ ਪੈਦਾ ਕਰਦੀ ਹੈ ਤਾਂ ਸਰੀਰ ਦੀ ਲੰਬਾਈ ਆਮ ਨਾਲੋਂ ਵੱਧ ਜਾਵੇਗੀ। ਜੇ ਗ੍ਰੰਥੀ ਵਿੱਚ ਹਾਰਮੋਨ ਘੱਟ ਪੈਦਾ ਹੁੰਦੇ ਹਨ ਤਾਂ ਸਰੀਰ ਦਾ ਵਾਧਾ ਰੁਕ ਜਾਂਦਾ ਹੈ। ਜਿਸ ਕਾਰਨ ਵਿਅਕਤੀ ਬੌਣਾ ਰਹਿ ਜਾਂਦਾ ਹੈ।

ਬੌਣਾ
ਬੌਣਾ
ਬੌਣਾ ਆਦਮੀ
ਵਿਸ਼ਸਤਾਅਣੁਵੰਸ਼ਕ ਖੇਤਰ
ਲੱਛਣਲੱਤਾਂ ਅਤੇ ਬਾਹਵਾਂ ਛੋਟੀਆਂ ਹੁੰਦੀਆਂ ਹਨ।
ਕਾਰਨਵ੍ਰਿਦੀ ਹਾਰਮੋਨ
ਜ਼ੋਖਮ ਕਾਰਕਉਮਰ ਘੱਟ
ਜਾਂਚ ਕਰਨ ਦਾ ਤਰੀਕਾਜਰੂਰੀ ਤੱਤ
ਬਚਾਅਕਸਰਤ

ਹਵਾਲੇ

Tags:

🔥 Trending searches on Wiki ਪੰਜਾਬੀ:

ਕ੍ਰਿਸਟੋਫ਼ਰ ਕੋਲੰਬਸ26 ਅਗਸਤਨਾਟਕ (ਥੀਏਟਰ)ਮਨੁੱਖੀ ਦੰਦ21 ਅਕਤੂਬਰਪੁਰਾਣਾ ਹਵਾਨਾਬੋਲੇ ਸੋ ਨਿਹਾਲਕਾਰਲ ਮਾਰਕਸਪੰਜਾਬੀ ਮੁਹਾਵਰੇ ਅਤੇ ਅਖਾਣਮਦਰ ਟਰੇਸਾ੧੭ ਮਈਪੰਜਾਬੀ ਵਿਕੀਪੀਡੀਆਪਾਣੀਚੰਦਰਯਾਨ-3ਆਗਰਾ ਫੋਰਟ ਰੇਲਵੇ ਸਟੇਸ਼ਨ29 ਸਤੰਬਰਪਾਬਲੋ ਨੇਰੂਦਾਕੋਟਲਾ ਨਿਹੰਗ ਖਾਨਤੰਗ ਰਾਜਵੰਸ਼10 ਦਸੰਬਰਆਧੁਨਿਕ ਪੰਜਾਬੀ ਕਵਿਤਾ10 ਅਗਸਤਸ਼ਰੀਅਤਆਤਮਾਅਨੀਮੀਆਲੋਕ ਮੇਲੇਹਿੰਦੀ ਭਾਸ਼ਾ੧੯੨੦ਗੁਰੂ ਗ੍ਰੰਥ ਸਾਹਿਬਸ਼ਾਰਦਾ ਸ਼੍ਰੀਨਿਵਾਸਨ27 ਅਗਸਤਕ੍ਰਿਕਟਸੋਵੀਅਤ ਸੰਘਰਸੋਈ ਦੇ ਫ਼ਲਾਂ ਦੀ ਸੂਚੀਅਫ਼ੀਮਕਲੇਇਨ-ਗੌਰਡਨ ਇਕੁਏਸ਼ਨ20 ਜੁਲਾਈਸ਼ਾਹ ਮੁਹੰਮਦਭਾਰਤਪੋਲੈਂਡਬਹਾਵਲਪੁਰਮੈਰੀ ਕੋਮਪੁਇਰਤੋ ਰੀਕੋਬਲਵੰਤ ਗਾਰਗੀਲਾਲ ਚੰਦ ਯਮਲਾ ਜੱਟਊਧਮ ਸਿੰਘਹੋਲੀ5 ਅਗਸਤਬੁੱਧ ਧਰਮਅਕਾਲ ਤਖ਼ਤਜਾਮਨੀਸੀ.ਐਸ.ਐਸਸੰਤੋਖ ਸਿੰਘ ਧੀਰਪਿੱਪਲਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਛੰਦਹੀਰ ਵਾਰਿਸ ਸ਼ਾਹਜਣਨ ਸਮਰੱਥਾਅੰਬੇਦਕਰ ਨਗਰ ਲੋਕ ਸਭਾ ਹਲਕਾਸੰਯੁਕਤ ਰਾਜਅਲੰਕਾਰ (ਸਾਹਿਤ)ਸਾਕਾ ਨਨਕਾਣਾ ਸਾਹਿਬਯੁੱਗਜੀਵਨੀਮਿੱਤਰ ਪਿਆਰੇ ਨੂੰਪਵਿੱਤਰ ਪਾਪੀ (ਨਾਵਲ)ਪੋਕੀਮੌਨ ਦੇ ਪਾਤਰਕਿਲ੍ਹਾ ਰਾਏਪੁਰ ਦੀਆਂ ਖੇਡਾਂ1910ਲੋਰਕਾਬੋਲੀ (ਗਿੱਧਾ)ਲੋਕ ਸਭਾਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਟੌਮ ਹੈਂਕਸਨਵੀਂ ਦਿੱਲੀਗ਼ੁਲਾਮ ਮੁਸਤੁਫ਼ਾ ਤਬੱਸੁਮਜਪੁਜੀ ਸਾਹਿਬ🡆 More