ਬਚਿੱਤਰ ਨਾਟਕ

ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ-ਜੀਵਨੀ ਵੀ ਕਿਹਾ ਜਾਂਦਾ ਹੈ। ਪੂਰੇ ਬਚਿੱਤਰ ਨਾਟਕ ਵਿੱਚ ਪਰਮਾਤਮਾ ਦੁਆਰਾ ਪੈਦਾ ਕੀਤੀ ਹੋਈ ਵਚਿੱਤਰ ਸ੍ਰਿਸ਼ਟੀ ਵਿੱਚ ਵਚਿੱਤਰ ਲੀਲਾਵਾਂ ਦਾ ਜ਼ਿਕਰ ਕਰਦੇ ਹੋਏ ਵੱਖ ਵੱਖ ਯੁਗਾਂ ਵਿੱਚ ਪ੍ਰਗਟ ਹੋਏ ਨਾਇਕਾਂ ਦੇ ਕਥਾ ਪ੍ਰਸੰਗ ਹਨ, ਉਥੇ ਸਵੈ-ਜੀਵਨੀ ਵਾਲੇ ਹਿੱਸੇ ਵਿੱਚ ਗੁਰੂ ਸਾਹਿਬਾਨ ਨੇ ਆਪਣੀ ਕਥਾ ਦਾ ਬਖਾਨ ਕੀਤਾ ਹੈ।ਇਸ ਰਚਨਾ ਦੇ ਚੌਦਾਂ ਅਧਿਆਏ ਹਨ ਜਿਹਨਾਂ ਵਿੱਚ 471 ਛੰਦ ਹਨ। ਇਹ ਅਧਿਆਏ ਪੁਰਾਣੇ ਸਮੇਂ ਦੀ ਗੱਲ ਕਰਦੇ ਹਨ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦਾ ਜ਼ਿਕਰ ਕਰਦੇ ਹਨ। ਬਚਿੱਤਰ ਨਾਟਕ ਦੇ ਛੇਵੇਂ ਅਧਿਆਏ ਵਿੱਚ ਦਸਮ ਪਿਤਾ ਨੇ ਆਪਣੇ ਜਨਮ ਧਾਰਨ ਦਾ ਉਦੇਸ਼ ਅਤੇ ਸੰਸਾਰ ਵਿੱਚ ਕੀਤੇ ਕੰਮਾ ਵੱਲ ਸੰਕੇਤ ਕੀਤਾ ਹੈ। ਚੌਧਵੇਂ ਅਧਿਆਏ ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਨਹੀਂ ਹੋਈ ਸੀ ਉਸ ਸਮੇਂ ਦਾ ਵਿਖਿਆਣ ਕੀਤਾ। ਆਪ ਵੱਲੇ ਲੜੇ ਗਏ ਯੁਧਾਂ ਦਾ ਵਰਨਣ ਕੀਤਾ ਗਿਆ ਹੈ। ਇਹ ਰਚਨਾ ਬ੍ਰਜ਼ ਭਾਸ਼ਾ ਵਿੱਚ ਹੈ।

ਬਚਿੱਤਰ ਨਾਟਕ

ਹਵਾਲੇ

Tags:

ਗੁਰੂ ਗੋਬਿੰਦ ਸਿੰਘਗੁਰੂ ਨਾਨਕ ਦੇਵ ਜੀਬ੍ਰਜ਼ ਭਾਸ਼ਾਸਵੈ-ਜੀਵਨੀ

🔥 Trending searches on Wiki ਪੰਜਾਬੀ:

ਪੰਜਾਬ ਦੀਆਂ ਵਿਰਾਸਤੀ ਖੇਡਾਂਵਹਿਮ ਭਰਮਗੁਰਮੁਖੀ ਲਿਪੀਪਿਆਰਜਰਮਨੀਭਗਤ ਪੂਰਨ ਸਿੰਘਚੜ੍ਹਦੀ ਕਲਾਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਧਰਮਵੈਲਡਿੰਗਸਫ਼ਰਨਾਮੇ ਦਾ ਇਤਿਹਾਸਮਾਂ ਬੋਲੀਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਮੌਰੀਆ ਸਾਮਰਾਜਨਿਤਨੇਮਪੋਪਇੰਦਰਾ ਗਾਂਧੀਪੰਜਾਬੀ ਲੋਕ ਖੇਡਾਂਪੂਨਮ ਯਾਦਵਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਦਰਿਆਪੰਜਾਬੀ ਸੂਫ਼ੀ ਕਵੀਸਿੱਧੂ ਮੂਸੇ ਵਾਲਾਤਾਰਾਗਿੱਦੜ ਸਿੰਗੀਛਪਾਰ ਦਾ ਮੇਲਾਪੋਲੀਓਆਧੁਨਿਕ ਪੰਜਾਬੀ ਵਾਰਤਕਸੂਰਕਣਕ ਦੀ ਬੱਲੀਸ਼ਰੀਂਹਸਾਹਿਤ ਅਤੇ ਇਤਿਹਾਸਇੰਟਰਸਟੈਲਰ (ਫ਼ਿਲਮ)ਫ਼ਰੀਦਕੋਟ (ਲੋਕ ਸਭਾ ਹਲਕਾ)ਚੰਡੀ ਦੀ ਵਾਰਗ਼ੁਲਾਮ ਫ਼ਰੀਦਮੁਲਤਾਨ ਦੀ ਲੜਾਈਕਾਗ਼ਜ਼ਨਾਟਕ (ਥੀਏਟਰ)ਬਲੇਅਰ ਪੀਚ ਦੀ ਮੌਤ25 ਅਪ੍ਰੈਲਪਿੰਡਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਗੁਰੂ ਨਾਨਕਪੰਜਾਬੀ ਮੁਹਾਵਰੇ ਅਤੇ ਅਖਾਣਗੁਰਦੁਆਰਾ ਬਾਓਲੀ ਸਾਹਿਬਮਾਰਕਸਵਾਦੀ ਪੰਜਾਬੀ ਆਲੋਚਨਾਵਰਨਮਾਲਾਉਪਭਾਸ਼ਾਮੌਲਿਕ ਅਧਿਕਾਰਮਨੁੱਖੀ ਦਿਮਾਗਪੰਜਾਬੀ ਵਿਆਕਰਨਭਗਤੀ ਲਹਿਰਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਤਜੱਮੁਲ ਕਲੀਮਦੂਜੀ ਸੰਸਾਰ ਜੰਗਨਿਰਵੈਰ ਪੰਨੂਟਾਹਲੀਪਪੀਹਾਮੁਹਾਰਨੀਮੁੱਖ ਮੰਤਰੀ (ਭਾਰਤ)ਮਾਤਾ ਜੀਤੋਵਰਚੁਅਲ ਪ੍ਰਾਈਵੇਟ ਨੈਟਵਰਕਕੁਲਦੀਪ ਮਾਣਕਗੂਰੂ ਨਾਨਕ ਦੀ ਪਹਿਲੀ ਉਦਾਸੀਸੰਯੁਕਤ ਰਾਸ਼ਟਰਕਾਮਾਗਾਟਾਮਾਰੂ ਬਿਰਤਾਂਤਭਾਰਤ ਦੀ ਰਾਜਨੀਤੀਝੋਨਾਧਨੀ ਰਾਮ ਚਾਤ੍ਰਿਕਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਦ ਟਾਈਮਜ਼ ਆਫ਼ ਇੰਡੀਆਵਿਕੀਮੀਡੀਆ ਸੰਸਥਾਪੰਜਾਬੀ ਲੋਕ ਕਲਾਵਾਂਰੇਖਾ ਚਿੱਤਰ🡆 More