ਪ੍ਰਤੀ ਵਿਅਕਤੀ ਆਮਦਨ

ਪ੍ਰਤੀ ਵਿਅਕਤੀ ਆਮਦਨ ਜਾਂ ਪ੍ਰਤੀ ਜੀ ਆਮਦਨ ਕਿਸੇ ਦੇਸ ਜਾਂ ਰਾਜ ਆਦਿ ਵਰਗੀ ਆਰਥਿਕ ਇਕਾਈ ਦੀ ਇੱਕ ਨਿਸਚਤ ਸਮੇਂ (ਆਮ ਤੌਰ 'ਤੇ ਸਾਲਾਨਾ) ਅੰਦਰ ਹੋਣ ਵਾਲੀ ਔਸਤ ਆਮਦਨ ਹੁੰਦੀ ਹੈ। ਇਸ ਦੀ ਗਣਨਾ ਓਸ ਖੇਤਰ ਦੀ ਸਾਰੇ ਸਾਧਨਾ ਤੋਂ ਹੋਣ ਵਾਲੀ ਸਮੁਚੀ ਆਮਦਨ (ਜੀ .

ਡੀ .ਪੀ) ਨੂੰ ਓਥੋਂ ਦੀ ਕੁਲ ਵਸੋਂ ਨਾਲ ਤਕਸੀਮ ਕਰ ਕੇ ਕੀਤੀ ਜਾਂਦੀ ਹੈ।

ਪ੍ਰਤੀ ਵਿਅਕਤੀ ਆਮਦਨ
2018

ਖੁਸਹਾਲੀ ਦੇ ਪੈਮਾਨੇ ਵਜੋਂ ਪ੍ਰਤੀ ਜੀ ਆਮਦਨ

ਪ੍ਰਤੀ ਵਿਅਕਤੀ ਆਮਦਨ ਦੇਸ ਦੀ ਵਸੋਂ ਦੀ ਖੁਸਹਾਲੀ ਦੇ ਮਾਪ ਦੰਡ ਵਜੋਂ ਵਰਤੀ ਜਾਂਦੀ ਹੈ ਅਤੇ ਇਸ ਦਾ ਹੋਰਨਾ ਦੇਸਾਂ ਨਾਲ ਤੁਲਨਾ ਕਰਨ ਲਈ ਵਿਸ਼ੇਸ਼ ਪ੍ਰਯੋਗ ਕੀਤਾ ਜਾਂਦਾ ਹੈ। ਆਮ ਤੌਰ 'ਤੇ ਪ੍ਰਤੀ ਵਿਅਕਤੀ ਆਮਦਨ ਨੂੰ ਰਾਸ਼ਟਰ ਦੇ ਰਹਿਣ ਸਹਿਣ ਦੇ ਮਿਆਰ ਦੇ ਪੈਮਾਨੇ ਵਜੋਂ ਵਰਤਿਆ ਜਾਂਦਾ ਹੈ। ਇਹ ਦੇਸ ਨੂੰ ਓਸਦੇ ਵਿਕਾਸ ਦੀ ਦਸ਼ਾ ਦਾ ਪਤਾ ਲਗਾਓਣ ਵਿੱਚ ਸਹਾਈ ਹੁੰਦੀ ਹੈ।

Tags:

ਦੇਸ਼

🔥 Trending searches on Wiki ਪੰਜਾਬੀ:

ਗਿਆਨਬੰਦੀ ਛੋੜ ਦਿਵਸਕਰਤਾਰ ਸਿੰਘ ਸਰਾਭਾਰਣਜੀਤ ਸਿੰਘਧਰਮਲੁਧਿਆਣਾਗੁਰਮੁਖੀ ਲਿਪੀ ਦੀ ਸੰਰਚਨਾਪੰਜਾਬੀ ਵਾਰ ਕਾਵਿ ਦਾ ਇਤਿਹਾਸਧੁਨੀ ਵਿਉਂਤਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਪੰਜਨਦ ਦਰਿਆਮਹਾਤਮਾ ਗਾਂਧੀਗੁਰੂ ਅਰਜਨਮਿਰਜ਼ਾ ਸਾਹਿਬਾਂਗੁਰਦੁਆਰਾਪੰਜਾਬ ਵਿਧਾਨ ਸਭਾਅਲਾਉੱਦੀਨ ਖ਼ਿਲਜੀhuzwvਪੰਜਾਬੀ ਰੀਤੀ ਰਿਵਾਜਬੇਬੇ ਨਾਨਕੀਖ਼ਾਲਸਾਜੋਹਾਨਸ ਵਰਮੀਅਰਪੰਜਾਬੀ ਟੀਵੀ ਚੈਨਲਯੂਨਾਨਸੁਖਵਿੰਦਰ ਅੰਮ੍ਰਿਤਭਾਰਤ ਦੀ ਵੰਡਨਾਨਕ ਕਾਲ ਦੀ ਵਾਰਤਕਗੁਰੂ ਅੰਗਦਸੋਨਾਐਕਸ (ਅੰਗਰੇਜ਼ੀ ਅੱਖਰ)ਸਰੀਰ ਦੀਆਂ ਇੰਦਰੀਆਂਹਵਾਈ ਜਹਾਜ਼ਪੰਜਾਬੀ ਕੱਪੜੇਆਰਥਿਕ ਵਿਕਾਸਸੇਂਟ ਪੀਟਰਸਬਰਗਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਮੋਬਾਈਲ ਫ਼ੋਨਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਛਾਤੀ ਦਾ ਕੈਂਸਰਸ਼ੁਤਰਾਣਾ ਵਿਧਾਨ ਸਭਾ ਹਲਕਾਬਠਿੰਡਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਕਬੂਤਰਰਿਸ਼ਤਾ-ਨਾਤਾ ਪ੍ਰਬੰਧਚੰਡੀਗੜ੍ਹਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂਕਪਾਹਛੰਦਕਰਤਾਰ ਸਿੰਘ ਦੁੱਗਲਮੁਆਇਨਾਆਨੰਦਪੁਰ ਸਾਹਿਬ ਦੀ ਲੜਾਈ (1700)ਸਮਾਰਕਵੱਡਾ ਘੱਲੂਘਾਰਾਕੁਲਵੰਤ ਸਿੰਘ ਵਿਰਕਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਵਿਆਹ ਦੀਆਂ ਰਸਮਾਂਹੋਲੀਕਾਨ੍ਹ ਸਿੰਘ ਨਾਭਾਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਗੁਰਬਚਨ ਸਿੰਘ ਭੁੱਲਰਸ਼ਬਦ ਸ਼ਕਤੀਆਂਜਨਮ ਸੰਬੰਧੀ ਰੀਤੀ ਰਿਵਾਜਵੈੱਬਸਾਈਟਭਾਰਤੀ ਰਾਸ਼ਟਰੀ ਕਾਂਗਰਸਆਂਧਰਾ ਪ੍ਰਦੇਸ਼ਚਮਕੌਰ ਦੀ ਲੜਾਈਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਭਾਈ ਰੂਪ ਚੰਦਨਿਸ਼ਾਨ ਸਾਹਿਬਰਸ (ਕਾਵਿ ਸ਼ਾਸਤਰ)ਅੰਜੀਰਮਿਲਖਾ ਸਿੰਘਬੇਅੰਤ ਸਿੰਘਜਾਵਾ (ਪ੍ਰੋਗਰਾਮਿੰਗ ਭਾਸ਼ਾ)🡆 More