ਪ੍ਰਗਤੀਵਾਦੀ ਪ੍ਰਵਿਰਤੀ

ਪ੍ਰਗਤੀਵਾਦੀ ਦੌਰ—ਪ੍ਰਗਤੀਵਾਦੀ ਪ੍ਰਵਿਰਤੀ ਆਪਣੇ ਯੁੱਧ ਦੀਆਂ ਸਮਸਤ ਪ੍ਸਥਿਤੀਆਂ ਦਾ ਪ੍ਤੀਫਲ ਹੈ। ਇਸ ਦੇ ਆਸਮਨ ਦੇ ਕਾਰਨਾਂ ਬਾਰੇ ਵਿਦਵਾਨਾਂ ਵਿੱਚ ਮੱਤਭੇਦ ਹੈ। ਸਮੁੱਚੇ ਭਾਰਤੀ ਮਾ੍ਹੰਤ ਵਿੱਚ ਨਵਾਂ ਦੌਰ ਸੰਨ 1935 ਤੋਂ ਆਰੰਭ ਹੁੰਦਾ ਹੈ ਜਦੋਂ ਯੂਰਪ ਦੇ ਦੇਸ਼ਾਂ ਦੀ ਰੀਸੇ ਭਾਰਤ ਵਿੱਚ ਵੀ ਪ੍ਰਗਤੀਵਾਦੀ ਮਾਹੰਤ ਦਾ ਸੰਕਲਪ ਨਿੱਖਰ ਕੇ ਰੂਪਮਾਨ ਹੋਣ ਲੱਗਾ ਸੀ।

ਪ੍ਰਗਤੀਵਾਦੀ

ਪ੍ਰਗਤੀਵਾਦੀ ਦੀ ਸੁਰੂਆਤ


1.ਪ੍ਰਗਤੀਵਾਦੀ ਪ੍ਰਵਿਰਤੀ ਦੀ ਅਸਲ ਸੁਰੂਆਤ ਦੀ ਤਿੱਥੀ ਦੇ ਸਪੱਟੀਕਰਨ ਦਾ ਅਨੁਭਵ ਹੈ।

2.ਪ੍ਰਗਤੀਵਾਦੀ ਲੇਖਰ ਸੰਘ ਦੀ ਸਥਾਪਨਾ,ਨਵੀਨ ਪੱਤਰ,ਪਤਿ੍ਕਾਵਾਂ ਦਾ ਜਨਮ,ਮਹੰਤ ਵਿੱਚ ਨਵ ਜਨਮੀ ਪ੍ਰਵਿਰਤੀ ਜਿਹੀ ਝਾਤ ਪਾਈ ਹੈ।

3.ਸੇਖੋ ਸਾਹਿਬ ਦਾ ਧਾਰਾ,ਬਦ ਪ੍ਰਵਿਰਤੀ ਦੇ ਅਰਥਾਂ ਵਿੱਚ ਵਰਤਿਆਂ ਪ੍ਤੀਤ ਹੁੰਦਾ ਹੈ।

ਵਿਸ਼ੇ

ਇਸ ਧਾਰਾ ਦੇ ਪ੍ਰਮੁੱਖ ਵਿਸ਼ੇ -ਕਿਰਤੀ ਕਿਸਾਨ ਦੇ ਦੁੱਖੜੇ ਜੰਗਾ ਦਾ ਵਿਰੋਧ,ਧਾਰਮਿਕ ਅੰਧਵਿਸਵਾਸ,ਜਾਤਪਾਤ ਛੂਤਛਾਤ, ਔਰਤ ਦੀ ਗੁਲਾਮੀ ਦਾ ਵਿਰੋਧ।
ਇਸ ਧਾਰਾ ਨਾਲ ਜੁੜੇ ਕਵੀ ਅਤੇ ਰਚਨਾ ਨਮੂਨੇ
ਪੋ੍.ਮੋਹਨ ਸਿੰਘ,ਅੰਮਿ੍ਰਤਾ ਪ੍ਰਤੀਮ,ਬਾਵਾ ਬਲਵੰਤ ਅਤੇ ਸੰਤੋਖ ਸਿੰੰਘ ਧੀਰ,ਸੁਰਜੀਤ ਰਾਮਪੁਰੀ,ਮਹਿੰਦਰ ਸਿੰਘ ਰਾਮਪੁਰੀ ਆਦਿ। ਬਾਵਾ ਬਲਵੰਤ ਹੀ ਸਹੀ ਪ੍ਰਗਤੀਵਾਦੀ ਕਵੀ ਹੋਣ ਦਾ ਮਾਨ ਰੱਖਦਾ ਹੈ। ਬਾਵਾ ਬਲਵੰਤ ਸਿੰਘ ਆਪਣੀ ਰਚਨਾ ਰੀਏ ਕਾਵਿ ਧਾਰਾ ਨਾਲ ਪੂਰਨ ਤੌਰ ਤੇ ਜੁੜਿਆ ਹੈ।ਸਮਾਜ ਵਿੱਚ ਨਵੀਂ ਕਾ੍ਤੀ ਲੋਚਦਾ ਹੈ।
ਸਮੇਂ ਦੀ ਮਿਟਾ ਦੇ ਨਵੀਂ ਹੁਸਿਆਰੀ

ਤੇ ਤਹਿਤੇਗ ਕਰਦੇ ਇਹ ਸਰਮਾਇਆਦਾਰੀ।

ਕਿਸਾਨਾਂ ਦੀਆਂ ਝੱਗੀਆ ਵਰਕ ਕਰਦੇ।

ਤੂੰ ਅਰਸਾਂ ਦੀ ਬਿਜਲੀ ਹਥੋੜੇ ਕਰਦੇ।

ਅੰਮਿ੍ਤਾ ਪ੍ਤੀਮ ਨੇ ਦੱਬੀ ਕੁਚਲੀ ਔਰਤ ਦੇ ਪੱਖ ਵਿੱਚ ਵਕਾਲਤ ਕੀਤੀ। ਉਸਨੇ ਇਸਤਰੀ ਉੱਪਰ ਹੁੰਦੇ ਅਨਿਆਂ ਦੇ ਖਿਲਾਫ ਆਪਣੀ ਆਵਾਜ ਉ੍ਠਾਈ।
1.ਅੰਨ ਦਾਤਾ 2.ਮੇਰੀ ਜੀਭ ਤੇ ਤੇਰਾ ਲੂਣ ਏ 3.ਮੈਂ ਕਿਵੇ ਬੋਲਾਂ ਆਦਿ

ਪ੍ਰਾਪਤੀਆਂ


1.ਲੋਕਾ ਪਿ੍ਯਾ ਅਤੇ ਪਾ੍ਸੰਗਿਕ।

2.ਕਿਸਾਨਾ ਅਤੇ ਮਜਦੂਰਾਂ ਦੀ ਸਮੱਸਿਆਵਾਂ ਦੀ ਪੇਸਕਾਰੀ।

3.ਸਮਾਜਿਕ ਰਾਜਨੀਤਕ ਕਾ੍ਤੀ ਨੂੰ ਉਦੇ ਵਜੋਂ ਪ੍ਸਤਿ੍ਤ ਕੀਤਾ।

4.ਅੋਰਤਾਂ ਦੀ ਗੁਲਾਮੀ ਦਾ ਵਿਰੋਧ

1956-1957 ਤੱਕ ਪ੍ਰਗਤੀਵਾਦੀ ਪ੍ਰਵਿਰਤੀ ਦਾ ਇਹ ਲਹਿਰ ਮੱਠੀ ਪੈਣੀ ਸੁਰੂ ਹੋ ਗਈ। ਇਸ ਪ੍ਰਵਿਰਤੀ ਦੇ ਕਵੀ ਅਨੁਭਵ ਦਾ ਸਹਿਜ ਅੰਗ ਨਹੀਂ ਬਣਾ ਸਕੇ ਜਾਂ ਰਚਨਾਤਮਕਤਾ ਅਤੇ ਮੌਲਿਕਤਾ ਦਾ ਅਨੁਭਵ ਇਸ ਪ੍ਰਵਿਰਤੀ ਦੀ ਮੌਤ ਮੂਲ ਕਰਨਾ ਹੈ।

ਹਵਾਲੇ

Tags:

ਪ੍ਰਗਤੀਵਾਦੀ ਪ੍ਰਵਿਰਤੀ ਪ੍ਰਗਤੀਵਾਦੀਪ੍ਰਗਤੀਵਾਦੀ ਪ੍ਰਵਿਰਤੀ ਪ੍ਰਗਤੀਵਾਦੀ ਦੀ ਸੁਰੂਆਤਪ੍ਰਗਤੀਵਾਦੀ ਪ੍ਰਵਿਰਤੀ ਵਿਸ਼ੇਪ੍ਰਗਤੀਵਾਦੀ ਪ੍ਰਵਿਰਤੀ ਪ੍ਰਾਪਤੀਆਂਪ੍ਰਗਤੀਵਾਦੀ ਪ੍ਰਵਿਰਤੀ ਹਵਾਲੇਪ੍ਰਗਤੀਵਾਦੀ ਪ੍ਰਵਿਰਤੀ

🔥 Trending searches on Wiki ਪੰਜਾਬੀ:

ਪੰਜਾਬੀ ਨਾਟਕਹੋਲਾ ਮਹੱਲਾਮਨੁੱਖੀ ਸਰੀਰਮਾਰਕਸਵਾਦਨਾਸਾਖ਼ਾਲਿਸਤਾਨ ਲਹਿਰਹੋਲੀਕਬੀਰਨੌਨਿਹਾਲ ਸਿੰਘਕਿਲੋਮੀਟਰ ਪ੍ਰਤੀ ਘੰਟਾਮਨਮੋਹਨ ਸਿੰਘਹਰਿਮੰਦਰ ਸਾਹਿਬਪੰਜਾਬ ਦੇ ਜ਼ਿਲ੍ਹੇ27 ਮਾਰਚਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਰਾਘਵ ਚੱਡਾਵਿਸ਼ਵ ਰੰਗਮੰਚ ਦਿਵਸਕਾਰਬਨਗ੍ਰੀਸ਼ਾ (ਨਿੱਕੀ ਕਹਾਣੀ)6 ਅਗਸਤਆਧੁਨਿਕ ਪੰਜਾਬੀ ਸਾਹਿਤਦੁਆਬੀਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਵਿਆਕਰਨਿਕ ਸ਼੍ਰੇਣੀਪੰਜਾਬੀ ਲੋਕ ਕਲਾਵਾਂਡਾ. ਹਰਿਭਜਨ ਸਿੰਘਬਾਬਰਰਣਜੀਤ ਸਿੰਘ ਕੁੱਕੀ ਗਿੱਲਪੰਜਾਬ ਦੀ ਰਾਜਨੀਤੀਰਾਜਨੀਤੀ ਵਿਗਿਆਨਸਿੱਖੀਨਾਟੋਭਾਰਤੀ ਰਿਜ਼ਰਵ ਬੈਂਕਡਾ. ਨਾਹਰ ਸਿੰਘਹਰਿਆਣਾਸੂਫ਼ੀਵਾਦਗੁਰਦੁਆਰਾ ਅੜੀਸਰ ਸਾਹਿਬਐਕਸ (ਅੰਗਰੇਜ਼ੀ ਅੱਖਰ)ਭਾਰਤਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਲੰਗਰਸ਼ਬਦਜਪੁਜੀ ਸਾਹਿਬਪਾਣੀਪਤ ਦੀ ਪਹਿਲੀ ਲੜਾਈਆਰਥਿਕ ਵਿਕਾਸਪੰਜਾਬੀ ਸੱਭਿਆਚਾਰਪੰਜਾਬ ਦੇ ਮੇਲੇ ਅਤੇ ਤਿਓੁਹਾਰਸਮੁੱਚੀ ਲੰਬਾਈਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਗੁਰਮੁਖੀ ਲਿਪੀਉਚੇਰੀ ਸਿੱਖਿਆਪੰਜਾਬ ਦੇ ਮੇੇਲੇਰਾਈਨ ਦਰਿਆਪੰਜ ਕਕਾਰਵਿਆਕਰਨਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਕੱਛੂਕੁੰਮਾਓਸ਼ੋਮਾਤਾ ਗੁਜਰੀਪੰਜਾਬ, ਪਾਕਿਸਤਾਨਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਕਿਰਿਆਨਾਥ ਜੋਗੀਆਂ ਦਾ ਸਾਹਿਤਹੱਡੀਮਹਾਨ ਕੋਸ਼ਪੰਜਾਬੀ ਲੋਕ ਖੇਡਾਂਏਡਜ਼ਭਾਰਤ ਦੇ ਹਾਈਕੋਰਟਪੰਜਾਬ ਵਿੱਚ ਕਬੱਡੀਭਾਈ ਗੁਰਦਾਸ🡆 More