ਪੁਲਾੜ ਸੂਟ

ਪੁਲਾੜ ਸੂਟ ਨੂੰ ਪੁਲਾੜ ਯਾਤਰੀ ਪਹਿਨਦੇ ਹਨ ਜਦੋਂ ਉਹ ਪੁਲਾੜ ਵਿੱਚ ਜਾਂਦੇ ਹਨ। ਇਸ ਪੁਲਾੜ ਸੂਟ ਮੋਟਾ ਅਤੇ ਇਸਦੇ ’ਤੇ ਹੈਲਮਟ ਅਤੇ ਆਕਸੀਜਨ ਮਾਸਕ ਵੀ ਲੱਗਿਆ ਰਹਿੰਦਾ ਹੈ। ਸਪੇਸ ਸੂਟ ਨੂੰ ਪਹਿਨੇ ਤੋਂ ਬਿਨਾਂ ਪੁਲਾੜ ਵਿੱਚ ਰਹਿਣਾ ਸੰਭਵ ਨਹੀਂ ਹੁੰਦਾ। ਦੁਨੀਆ ਦੇ ਵਿਗਿਆਨਕ ਨੇ ਪੁਲਾੜ ਦੀਆਂ ਸਥਿਤੀਆਂ ਜਾਣਨ ਤੋਂ ਬਾਅਦ ਵੱਖ ਵੱਖ ਪਦਾਰਥਾਂ ਦਾ ਇਸਤੇਮਾਲ ਕਰਦੇ ਹੋਏ ਪੁਲਾੜ ਸੂਟ ਤਿਆਰ ਕੀਤਾ। ਇਸ ਸੂਟ ਨੂੰ ਪਹਿਨਣ ਤੋਂ ਬਾਅਦ ਪੁਲਾੜ ਯਾਤਰੀਆਂ ਦੇ ਸਰੀਰ ਦਾ ਤਾਪਮਾਨ ਅਤੇ ਬਾਹਰਲੇ ਵਾਤਾਵਰਨ ਨਾਲ ਸਰੀਰ ’ਤੇ ਪੈਣ ਵਾਲਾ ਦਬਾਅ ਕੰਟਰੋਲ ਵਿੱਚ ਰਹਿੰਦਾ ਹੈ। ਪੁਲਾੜ ਵਿੱਚ ਮੌਜੂਦ ਹਾਨੀਕਾਰਕ ਕਿਰਨਾਂ ਦਾ ਪੁਲਾੜ ਯਾਤਰੀ ਦੇ ਸਰੀਰ ਤੇ ਕੋਈ ਅਸਰ ਨਹੀਂ ਹੁੰਦਾ ਤੇ ਇਹ ਸੂਟ ਕਵਚ ਦਾ ਕੰਮ ਕਰਦਾ ਹੈ। ਇਸ ਸੂਟ ਦੇ ਅੰਦਰ ਇੱਕ ਲਾਈਫ ਸਪੋਰਟਿੰਗ ਸਿਸਟਮ ਹੁੰਦਾ ਹੈ, ਜਿਸ ਨਾਲ ਪੁਲਾੜ ਯਾਤਰੀਆਂ ਨੂੰ ਸ਼ੁੱਧ ਆਕਸੀਜਨ ਪ੍ਰਾਪਤ ਹੁੰਦੀ ਹੈ। ਇਸ ਸੂਟ ਦੇ ਅੰਦਰ ਗੈਸ ਅਤੇ ਤਰਲ ਪਦਾਰਥਾਂ ਨੂੰ ਰੀਚਾਰਜ ਅਤੇ ਡਿਸਚਾਰਜ ਕਰਨ ਦੀ ਵਿਵਸਥਾ ਵੀ ਹੁੰਦੀ ਹੈ। ਇਸ ਸੂਟ ਵਿੱਚ ਹੀ ਪੁਲਾੜ ਯਾਤਰੀ ਉੱਥੋਂ ਇਕੱਠੇ ਕੀਤੇ ਗਏ ਕਣਾਂ ਨੂੰ ਸੁਰੱਖਿਅਤ ਰੱਖ ਸਕਦੇ ਹਨ।

ਪੁਲਾੜ ਸੂਟ
ਪੁਲਾੜ ਸੂਟ 'ਚ ਪੁਲਾੜ ਯਾਤਰੀ

ਹਵਾਲੇ

Tags:

ਖਗੋਲਯਾਤਰੀ

🔥 Trending searches on Wiki ਪੰਜਾਬੀ:

ਫੁਲਕਾਰੀਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਸਰੀਰ ਦੀਆਂ ਇੰਦਰੀਆਂਮਿਰਜ਼ਾ ਸਾਹਿਬਾਂਬੁੱਧ ਗ੍ਰਹਿਪੰਜਾਬੀ ਕਿੱਸਾ ਕਾਵਿ (1850-1950)ਜਨਤਕ ਛੁੱਟੀਪੰਜਾਬੀ ਮੁਹਾਵਰੇ ਅਤੇ ਅਖਾਣਕ੍ਰਿਸ਼ਨਅੰਤਰਰਾਸ਼ਟਰੀ ਮਜ਼ਦੂਰ ਦਿਵਸਪੰਜਾਬੀ ਕਿੱਸੇਟੈਲੀਵਿਜ਼ਨਕੁਲਵੰਤ ਸਿੰਘ ਵਿਰਕਐਚ.ਟੀ.ਐਮ.ਐਲਭਾਰਤ ਦੀ ਵੰਡਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂਸਾਫ਼ਟਵੇਅਰਨਿਰਮਲ ਰਿਸ਼ੀਸ਼ੁਤਰਾਣਾ ਵਿਧਾਨ ਸਭਾ ਹਲਕਾਵੈਸਾਖਟਾਹਲੀਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਪੰਜਾਬ (ਭਾਰਤ) ਵਿੱਚ ਖੇਡਾਂਨਾਂਵਰਾਜਾ ਪੋਰਸਰਾਜਨੀਤੀ ਵਿਗਿਆਨਰਾਗ ਧਨਾਸਰੀਹੁਮਾਯੂੰਚਰਖ਼ਾਪੰਜਾਬੀ ਲੋਕਗੀਤਚੌਪਈ ਸਾਹਿਬਜੱਸਾ ਸਿੰਘ ਰਾਮਗੜ੍ਹੀਆਬੱਬੂ ਮਾਨਪਾਣੀ ਦੀ ਸੰਭਾਲਮੱਧ ਪ੍ਰਦੇਸ਼ਵਿਧਾਤਾ ਸਿੰਘ ਤੀਰਵਾਰਿਸ ਸ਼ਾਹਆਤਮਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪ੍ਰੇਮ ਸੁਮਾਰਗਰਾਜ (ਰਾਜ ਪ੍ਰਬੰਧ)ਪੰਜਾਬ ਇੰਜੀਨੀਅਰਿੰਗ ਕਾਲਜਪੰਜਾਬੀ ਅਖ਼ਬਾਰਲੋਹੜੀਤਖ਼ਤ ਸ੍ਰੀ ਪਟਨਾ ਸਾਹਿਬਭਾਈ ਗੁਰਦਾਸ ਦੀਆਂ ਵਾਰਾਂਮਨੁੱਖੀ ਦਿਮਾਗਆਮ ਆਦਮੀ ਪਾਰਟੀ (ਪੰਜਾਬ)ਕੁੱਤਾਜਸਵੰਤ ਸਿੰਘ ਕੰਵਲਪੰਜਾਬ ਦੇ ਲੋਕ ਸਾਜ਼ਖੋਜਭਾਈ ਲਾਲੋਸਿਰ ਦੇ ਗਹਿਣੇਸਵੈ-ਜੀਵਨੀਪੰਜਾਬੀ ਲੋਕ ਖੇਡਾਂਗੂਰੂ ਨਾਨਕ ਦੀ ਦੂਜੀ ਉਦਾਸੀਪੰਜਾਬੀਰਣਜੀਤ ਸਿੰਘ ਕੁੱਕੀ ਗਿੱਲਭਾਰਤ ਦੀ ਸੰਸਦਭਗਵੰਤ ਮਾਨਮਜ਼੍ਹਬੀ ਸਿੱਖਖੁਰਾਕ (ਪੋਸ਼ਣ)ਭੰਗਾਣੀ ਦੀ ਜੰਗਫੁੱਟ (ਇਕਾਈ)ਹੈਰੋਇਨਵਿਗਿਆਨਆਨੰਦਪੁਰ ਸਾਹਿਬ ਦੀ ਲੜਾਈ (1700)ਤਮਾਕੂਛੂਤ-ਛਾਤਧਰਮਸ਼ਨੀ (ਗ੍ਰਹਿ)ਸ਼ਾਹ ਹੁਸੈਨਨਿਬੰਧਅਭਿਨਵ ਬਿੰਦਰਾਲੰਮੀ ਛਾਲਫ਼ੇਸਬੁੱਕ🡆 More