ਪੀ.ਕੇ.ਫ਼ਿਲਮ

ਪੀ.ਕੇ.

ਪੀਕੇ
Theatrical release poster
ਨਿਰਦੇਸ਼ਕਰਾਜਕੁਮਾਰ ਹਿਰਾਨੀ
ਸਕਰੀਨਪਲੇਅਅਭਿਜਾਤ ਜੋਸ਼ੀ
ਰਾਜਕੁਮਾਰ ਹਿਰਾਨੀ
ਨਿਰਮਾਤਾਰਾਜਕੁਮਾਰ ਹਿਰਾਨੀ
ਵਿਧੂ ਵਿਨੋਦ ਚੋਪੜਾ
ਸਿੱਧਾਰਥ ਰਾਏ ਕਪੂਰ
ਸਿਤਾਰੇਆਮਿਰ ਖ਼ਾਨ
ਅਨੁਸ਼ਕਾ ਸ਼ਰਮਾ
ਸੰਜੇ ਦੱਤ
ਬੋਮਨ ਈਰਾਨੀ
ਸੁਸ਼ਾਂਤ ਸਿੰਘ ਰਾਜਪੂਤ
ਸੌਰਭ ਸ਼ੁਕਲਾ
ਕਥਾਵਾਚਕਅਨੁਸ਼ਕਾ ਸ਼ਰਮਾ
ਸਿਨੇਮਾਕਾਰਸੀ. ਕੇ. ਮੁਰਲੀਧਰਨ
ਸੰਪਾਦਕਰਾਜਕੁਮਾਰ ਹਿਰਾਨੀ
ਸੰਗੀਤਕਾਰਅਜੇ ਅਤੁਲ
ਸ਼ਾਂਤਨੂ ਮੋਈਤਰਾ
ਅੰਕਿਤ ਤਿਵਾੜੀ
ਪ੍ਰੋਡਕਸ਼ਨ
ਕੰਪਨੀਆਂ
ਵਿਨੋਦ ਚੋਪੜਾ ਫ਼ਿਲਮਜ਼
ਰਾਜਕੁਮਾਰ ਹਿਰਾਨੀ ਫ਼ਿਲਮਜ਼
ਯੂਟੀਵੀ ਮੋਸ਼ਨ ਪਿਕਚਰਜ਼
ਡਿਸਟ੍ਰੀਬਿਊਟਰਯੂਟੀਵੀ ਮੋਸ਼ਨ ਪਿਕਚਰਜ਼
ਰਿਲੀਜ਼ ਮਿਤੀ
  • 19 ਦਸੰਬਰ 2014 (2014-12-19)
ਮਿਆਦ
153 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ
ਬਾਕਸ ਆਫ਼ਿਸ124 crore (US$16 million)

ਪਲਾਟ

ਕਿਸੇ ਨਵੇਂ ਗ੍ਰਹਿ ਬਾਰੇ ਜਾਨਣ ਦੇ ਮਕਸਦ ਨਾਲ ਇੱਕ ਉੱਡਨ ਤਸ਼ਤਰੀ ਭਾਰਤ ਦੇ ਰਾਜਸਥਾਨ ਵਿੱਚ ਉੱਤਰਦੀ ਹੈ। ਇਸ ਵਿੱਚ ਆਮਿਰ ਖਾਨ ਜੋ ਕਿ ਇੱਕ ਪ੍ਰਵਾਸੀ ਵਜੋਂ ਇਸ ਗ੍ਰਹਿ ਉੱਪਰ ਉੱਤਰਦਾ ਹੈ। ਉੱਤਰਦੇ ਸਾਰ ਹੀ ਉਸਦੇ ਗਲ ਵਿੱਚੋਂ ਇੱਕ ਲਾਕਟ-ਨੁਮਾ ਵਸਤ ਕੋਈ ਚੁਰਾ ਲੈਂਦਾ ਹੈ। ਇਹੀ ਵਸਤ ਪ੍ਰਵਾਸੀਆਂ ਦੇ ਉੱਡਨ ਤਸ਼ਤਰੀ ਨਾਲ ਮੇਲ-ਸਥਾਪਤੀ ਦਾ ਮਾਧਿਅਮ ਹੁੰਦੀ ਹੈ ਅਤੇ ਹੁਣ ਉਹ ਰਸਤਾ ਲੱਭਣਾ ਸ਼ੁਰੂ ਕਰ ਦਿੰਦਾ ਹੈ ਜਿਸ ਨਾਲ ਉਹ ਇਸ ਵਸਤ ਨੂੰ ਦੁਬਾਰਾ ਪ੍ਰਾਪਤ ਕਰ ਸਕੇ। ਇਸ ਦੌਰਾਨ ਉਹ ਹਰ ਧਰਮ ਦੇ ਭਗਵਾਨ ਨੂੰ ਅਰਜ ਕਰਦਾ ਹੈ ਅਤੇ ਹਰ ਲੋੜੀਂਦੇ ਸੰਭਵ-ਅਸੰਭਵ ਧਾਰਮਿਕ ਕਾਰਜ ਕਰਦਾ ਹੈ। ਬਾਅਦ ਵਿੱਚ ਉਸਨੂੰ ਪਤਾ ਚੱਲਦਾ ਹੈ ਕਿ ਉਸਦਾ ਲਾਕਟ ਤੱਪਸਵੀ ਨਾਂ ਦੇ ਇੱਕ ਢੋਂਗੀ ਬਾਬੇ ਕੋਲ ਹੈ ਅਤੇ ਫਿਰ ਉਹ ਆਪਨੇ ਹਾਜ਼ਿਰ-ਜਵਾਬੀ ਅਤੇ ਤਰਕ-ਸ਼ਕਤੀ ਨਾਲ ਉਸਦਾ ਪਰਦਾਫ਼ਾਸ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਕੰਮ ਵਿੱਚ ਜੱਗੂ ਉਸਦੀ ਮਦਦ ਕਰਦੀ ਹੈ| ਅੰਤ ਵਿੱਚ ਉਸਨੂੰ ਉਸਦਾ ਲਾਕਟ ਵਾਪਸ ਮਿਲ ਜਾਂਦਾ ਹੈ ਅਤੇ ਉਹ ਆਪਨੇ ਗ੍ਰਹਿ ਵਾਪਸ ਮੁੜ ਜਾਂਦਾ ਹੈ|

ਕਲਾਕਾਰ

ਹਵਾਲੇ

Tags:

ਅਨੁਸ਼ਕਾ ਸ਼ਰਮਾਅੰਗਰੇਜ਼ੀਆਮਿਰ ਖ਼ਾਨਬੋਮਨ ਈਰਾਨੀਰਾਜਕੁਮਾਰ ਹਿਰਾਨੀਵਿਧੂ ਵਿਨੋਦ ਚੋਪੜਾਸੁਸ਼ਾਂਤ ਸਿੰਘ ਰਾਜਪੂਤਸੰਜੇ ਦੱਤ

🔥 Trending searches on Wiki ਪੰਜਾਬੀ:

ਹੀਰ ਰਾਂਝਾਨਾਨਕ ਕਾਲ ਦੀ ਵਾਰਤਕਲੋਕਧਾਰਾਬੁੱਲ੍ਹੇ ਸ਼ਾਹਮਾਰਕਸਵਾਦਮਾਲੇਰਕੋਟਲਾਸਿੱਖਿਆ (ਭਾਰਤ)ਕਸ਼ਮੀਰਬਲਰਾਜ ਸਾਹਨੀਮਲੇਰੀਆਸਾਖਰਤਾਸੁਕਰਾਤਗੁਰਮਤਿ ਕਾਵਿ ਦਾ ਇਤਿਹਾਸਤੀਆਂ3ਹਾੜੀ ਦੀ ਫ਼ਸਲਵਿਕੀਪੀਡੀਆਪਸ਼ੂ ਪਾਲਣਗਾਂਛੱਲ-ਲੰਬਾਈਗਰਾਮ ਦਿਉਤੇਭਾਰਤੀ ਸੰਵਿਧਾਨਗੁਰਦੁਆਰਾ ਅੜੀਸਰ ਸਾਹਿਬਬੁਝਾਰਤਾਂਚੇਤਪੰਜਾਬ ਦਾ ਇਤਿਹਾਸਲੋਕ ਸਾਹਿਤਮੌਤ ਦੀਆਂ ਰਸਮਾਂਸਿੱਖ ਗੁਰੂਪੜਨਾਂਵਸਰੋਜਨੀ ਨਾਇਡੂਪਾਣੀਨਵਾਬ ਕਪੂਰ ਸਿੰਘ1978ਐਪਲ ਇੰਕ.ਅਨੰਦਪੁਰ ਸਾਹਿਬ ਦਾ ਮਤਾਰਾਸ਼ਟਰੀ ਗਾਣਗੁਰਦਿਆਲ ਸਿੰਘਆਜ ਕੀ ਰਾਤ ਹੈ ਜ਼ਿੰਦਗੀਪਾਣੀਪਤ ਦੀ ਪਹਿਲੀ ਲੜਾਈਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਦੇਸ਼ਸ਼ਾਹਮੁਖੀ ਲਿਪੀਨਾਨਕ ਸਿੰਘਬਾਬਾ ਬੁੱਢਾ ਜੀਸਿੱਖਣਾਸਵਰਪੰਜਾਬੀ ਸਾਹਿਤ ਦਾ ਇਤਿਹਾਸਪੰਜਾਬ ਵਿਧਾਨ ਸਭਾਪੰਜਾਬੀ ਲੋਕ ਕਾਵਿਅੰਜੂ (ਅਭਿਨੇਤਰੀ)ਮੈਕਸਿਮ ਗੋਰਕੀਪਹਿਲੀਆਂ ਉਲੰਪਿਕ ਖੇਡਾਂਡਾ. ਨਾਹਰ ਸਿੰਘਧਨੀ ਰਾਮ ਚਾਤ੍ਰਿਕਇਤਿਹਾਸਅਰਸਤੂ ਦਾ ਅਨੁਕਰਨ ਸਿਧਾਂਤਉ੍ਰਦੂਕਿਲੋਮੀਟਰ ਪ੍ਰਤੀ ਘੰਟਾਆਸਾ ਦੀ ਵਾਰਵੇਦਵਿਆਕਰਨਿਕ ਸ਼੍ਰੇਣੀਜੂਆਇੰਗਲੈਂਡਭਾਰਤੀ ਜਨਤਾ ਪਾਰਟੀ2008ਪੁਆਧੀ ਸੱਭਿਆਚਾਰਆਈ.ਸੀ.ਪੀ. ਲਾਇਸੰਸਸਮਾਜਿਕ ਸੰਰਚਨਾ🡆 More