ਪਲੇ ਸਟੇਸ਼ਨ 5 ( ਪੀਐਸ 5 ) ਇੱਕ ਘਰੇਲੂ ਵੀਡੀਓ ਗੇਮ ਕੰਸੋਲ ਹੈ ਜੋ ਸੋਨੀ ਇੰਟਰਐਕਟਿਵ ਐਂਟਰਟੇਨਮੈਂਟ ਦੁਆਰਾ ਬਣਾਇਆ ਗਿਆ ਹੈ। 2019 ਵਿਚ ਪਲੇਅਸਟੇਸ਼ਨ 4 ਦੇ ਉੱਤਰਾਧਿਕਾਰੀ ਵਜੋਂ ਦਸਿਆ ਗਿਆ ਸੀ ਕਿ, ਪੀਐਸ 5 ਨੂੰ 12 ਨਵੰਬਰ, 2020 ਨੂੰ ਉੱਤਰੀ ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਜਪਾਨ, ਸਿੰਗਾਪੁਰ ਅਤੇ ਦੱਖਣੀ ਕੋਰੀਆ ਵਿਚ ਜਾਰੀ ਕਰ ਦਿੱਤਾ ਜਾਵੇੇਗਾ ਅਤੇ ਬਾਕੀ ਮੁਲਕਾਂ ਵਿੱਚ ਇਹ 19 ਨਵੰਬਰ, 2020 ਨੂੰ ਉਪਲਬਧ ਹੋ ਜਾਊਗਾ।
ਵਜੋਂ ਵੀ ਜਾਣਿਆ ਜਾਂਦਾ ਹੈ | ਪੀਐਸ5 (abbreviation) |
---|---|
ਡਿਵੈਲਪਰ | Sony Interactive Entertainment |
ਨਿਰਮਾਤਾ | Sony Corporation |
ਉਤਪਾਦ ਪਰਿਵਾਰ | PlayStation |
ਕਿਸਮ | Home video game console |
ਰਿਲੀਜ਼ ਮਿਤੀ | North America, Australia, New Zealand, Japan, Singapore, South Korea November 12, 2020 Rest of the world November 19, 2020 China May 15, 2021 |
ਸ਼ੁਰੂਆਤੀ ਕੀਮਤ | Base / Digital |
ਮੀਡੀਆ | UHD Blu-ray, Blu-ray, DVD, digital distribution |
ਸੀਪੀਯੂ | Custom 8-core AMD Zen 2, variable frequency, up to 3.5 GHz |
ਮੈਮਰੀ | 16 ਜੀਬੀ ਜੀਡੀਡੀਆਰ6 ਐਸਡੀਰੈਂਮ |
ਸਟੋਰੇਜ | Custom 825 GB SSD |
ਹਟਾਉਣਯੋਗ ਸਟੋਰੇਜ | Internal (user upgradeable) NVMe M.2 SSD, or external USB-based HDD |
ਡਿਸਪਲੇ | Video output formats HDMI: 720p, 1080i, 1080p, 4K UHD, 8K UHD |
ਗ੍ਰਾਫਿਕਸ | Custom AMD RDNA 2, 36 CUs @ variable frequency up to 2.23 GHz |
ਧੁਨੀ | Custom Tempest Engine 3D Audio |
ਕੰਟਰੋਲਰ ਇਨਪੁਟ | DualSense, DualShock 4, PlayStation Move |
ਕਨੈਕਟੀਵਿਟੀ |
|
ਆਨਲਾਈਨ ਸੇਵਾਵਾਂ | PlayStation Network PlayStation Now |
ਮਾਪ | Base: 390 mm × 260 mm × 104 mm (15.4 in × 10.2 in × 4.1 in) Digital: 390 mm × 260 mm × 92 mm (15.4 in × 10.2 in × 3.6 in) |
ਭਾਰਤ | Base: 4.5 kilograms (9.9 lb) Digital: 3.9 kilograms (8.6 lb) |
ਬੈਕਵਰਡ ਅਨੁਕੂਲਤਾ | Most PlayStation 4 and PlayStation VR games |
ਇਸਤੋਂ ਪਹਿਲਾਂ | PlayStation 4 |
ਵੈੱਬਸਾਈਟ | playstation.com/ps5 |
This article uses material from the Wikipedia ਪੰਜਾਬੀ article ਪਲੇਸਟੇਸ਼ਨ 5, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.