ਪਟੋਲਾ ਸਾੜ੍ਹੀ

ਪਟੋਲਾ ਸਾੜ੍ਹੀ ਗੁਜਰਾਤ ਮੂਲ ਦੀ ਇੱਕ ਪ੍ਰਕਾਰ ਦੀ ਰੇਸ਼ਮੀ ਸਾੜ੍ਹੀ ਹੈ, ਜਿਸ ਨੂੰ ਬੁਣਾਈ ਤੋਂ ਪਹਿਲਾਂ ਪੂਰਵ ਨਿਰਧਾਰਤ ਨਮੂਨੇ ਦੇ ਅਨੁਸਾਰ ਤਾਣੇ ਅਤੇ ਬਾਣੇ ਨੂੰ ਗੰਢ ਕੇ ਰੰਗ ਦਿੱਤਾ ਜਾਂਦਾ ਹੈ। ਇਹ ਪਾਟਨ, ਗੁਜਰਾਤ, ਭਾਰਤ ਵਿੱਚ ਬਣਦੀ ਹੈ। ਪਟੋਲਾ ਸ਼ਬਦ ਇੱਕਵਚਨ ਪਟੁਲੂ ਦਾ ਬਹੁਵਚਨ ਹੈ। ਇਸਨੂੰ ਬਣਾਉਣ ਵਾਲੇ ਕਾਰੀਗਰਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਇਸ ਦੌਰਾਨ ਬੁਣਾਈ ਦੇ ਨਾਲ ਹੀ ਛਪਾਈ ਕਰਨੀ ਪੈਂਦੀ ਹੈ। ਇੱਕ ਪਟੋਲਾ ਸਾੜ੍ਹੀ ਬਣਾਉਣ ਲਈ 4 ਤੋਂ 5 ਮਹੀਨੇ ਲੱਗ ਜਾਂਦੇ ਹਨ। ਇਸ ਲਈ ਇਹ ਬਹੁਤ ਮਹਿੰਗੀ ਹੁੰਦੀ ਹੈ ਅਤੇ ਅਮੀਰ ਲੋਕਾਂ ਦੀ ਪਸੰਦ ਹੈ ਅਤੇ ਉਹ ਆਪਣੀਆਂ ਧੀਆਂ ਨੂੰ ਵਿਆਹ ਦੇ ਮੌਕੇ ਪਹਿਨਾਉਣ ਲਈ ਪਟੋਲਾ ਸਾੜ੍ਹੀਆਂ ਖਰੀਦਦੇ ਹਨ।

ਪਟੋਲਾ ਸਾੜ੍ਹੀ
'ਪਟੋਲਾ' (ਰੀਤੀ ਵਿਰਾਸਤ ਬਸਤਰ) ਗੁਜਰਾਤ, ਭਾਰਤ, ਅੰਤ 18ਵੀਂ ਜਾਂ ਸ਼ੁਰੂ 19ਵੀਂ ਸਦੀ

ਬੁਣਾਈ ਦੀ ਤਕਨੀਕ

ਪਟੋਲਾ ਸਾੜ੍ਹੀ ਹਥਕਰਘੇ ਨਾਲ ਬੁਣੀ ਜਾਂਦੀ ਹੈ। ਇਸ ਨੂੰ ਬਣਾਉਣ ਵਿੱਚ ਕਈ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਪਟੋਲਾ ਸਾੜ੍ਹੀ ਵਿੱਚ ਨਾਚੀ, ਹਾਥੀ, ਤੋਤਾ, ਪਿੱਪਲ ਦੀ ਪੱਤੀ, ਫੁਲਕਾਰੀ ਨਮੂਨੇ, ਜਲੀ ਬੂਟੇ, ਦੂਹਰੀਆਂ ਬਾਹਰੀ ਰੇਖਾਵਾਂ ਦੇ ਨਾਲ ਜਾਲੀਦਾਰ ਚਿੱਤਰ (ਪੂਰੀ ਸਾੜ੍ਹੀ ਉੱਤੇ ਸਿਤਾਰਿਆਂ ਦੀਆਂ ਸ਼ਕਲਾਂ) ਅਤੇ ਫੁੱਲ ਡੂੰਘੇ ਲਾਲ ਰੰਗ ਦੀ ਪਿੱਠਭੂਮੀ ਉੱਤੇ ਬਣਾਏ ਜਾਂਦੇ ਹਨ।

ਹਵਾਲੇ

Tags:

ਗੁਜਰਾਤਭਾਰਤ

🔥 Trending searches on Wiki ਪੰਜਾਬੀ:

ਕਮਲ ਮੰਦਿਰਮਾਝਾਸੰਯੁਕਤ ਪ੍ਰਗਤੀਸ਼ੀਲ ਗਠਜੋੜਦੰਤ ਕਥਾਛਾਇਆ ਦਾਤਾਰਮਹਾਤਮਾ ਗਾਂਧੀਸਿੰਘ ਸਭਾ ਲਹਿਰਲਿੰਗ ਸਮਾਨਤਾਸਮਾਜ ਸ਼ਾਸਤਰਭਾਰਤ ਦੀਆਂ ਭਾਸ਼ਾਵਾਂਪੰਜਾਬੀ ਧੁਨੀਵਿਉਂਤਪੰਜਾਬੀ ਭੋਜਨ ਸੱਭਿਆਚਾਰਧਾਰਾ 370ਬੌਧਿਕ ਸੰਪਤੀਭੰਗੜਾ (ਨਾਚ)ਡਾ. ਹਰਸ਼ਿੰਦਰ ਕੌਰਵਿਆਕਰਨਿਕ ਸ਼੍ਰੇਣੀਸ਼ਬਦਪੰਜਾਬੀ ਸੱਭਿਆਚਾਰਛਪਾਰ ਦਾ ਮੇਲਾਅਨੁਕਰਣ ਸਿਧਾਂਤਵੱਲਭਭਾਈ ਪਟੇਲਵਿਸਾਖੀਕਲੀ (ਛੰਦ)ਸਾਗਰਧਰਮਨਿਰਮਲ ਰਿਸ਼ੀ (ਅਭਿਨੇਤਰੀ)ਗੁਰਮਤ ਕਾਵਿ ਦੇ ਭੱਟ ਕਵੀਸਿੱਧੂ ਮੂਸੇ ਵਾਲਾਸਦਾਮ ਹੁਸੈਨਸ਼੍ਰੀਨਿਵਾਸ ਰਾਮਾਨੁਜਨ ਆਇੰਗਰਮਈ ਦਿਨਪੰਜਾਬੀ ਕਿੱਸਾ ਕਾਵਿ (1850-1950)ਪੰਜਾਬੀ ਵਿਕੀਪੀਡੀਆਧਾਲੀਵਾਲਦੇਵੀਪੰਜਾਬ ਦੇ ਮੇਲੇ ਅਤੇ ਤਿਓੁਹਾਰਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਮੁਗ਼ਲ ਸਲਤਨਤਨਿਰਵੈਰ ਪੰਨੂਲੋਕ ਸਭਾਪਾਸ਼17ਵੀਂ ਲੋਕ ਸਭਾਪ੍ਰਸ਼ਾਂਤ ਮਹਾਂਸਾਗਰਚਮਕੌਰ ਦੀ ਲੜਾਈਪੰਜਾਬੀ ਲੋਕ ਕਲਾਵਾਂਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਜੱਸ ਬਾਜਵਾਘੋੜਾਰਵਿਦਾਸੀਆਸੁਖਮਨੀ ਸਾਹਿਬਬਲਰਾਜ ਸਾਹਨੀਵਰਚੁਅਲ ਪ੍ਰਾਈਵੇਟ ਨੈਟਵਰਕਰਾਧਾ ਸੁਆਮੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਏਸ਼ੀਆਆਨੰਦਪੁਰ ਸਾਹਿਬ ਦਾ ਮਤਾਪੰਜਾਬ , ਪੰਜਾਬੀ ਅਤੇ ਪੰਜਾਬੀਅਤਨਾਰੀਵਾਦੀ ਆਲੋਚਨਾਭਾਰਤੀ ਰੁਪਈਆਲੋਕਧਾਰਾ ਅਤੇ ਆਧੁਨਿਕਤਾ ਰੁੂਪਾਂਤਰਣ ਤੇ ਪੁਨਰ ਮੁਲਾਂਕਣਅਨੁਵਾਦਸੂਚਨਾ ਤਕਨਾਲੋਜੀਮਲੇਰੀਆਪੰਜਾਬ, ਭਾਰਤ ਦੇ ਜ਼ਿਲ੍ਹੇਵਿਰਾਟ ਕੋਹਲੀਵਿਦਿਆਰਥੀਜੰਗਲੀ ਜੀਵ ਸੁਰੱਖਿਆਪਾਉਂਟਾ ਸਾਹਿਬਨਰਿੰਦਰ ਸਿੰਘ ਕਪੂਰਯੂਟਿਊਬਭਗਤੀ ਲਹਿਰਐਕਸ (ਅੰਗਰੇਜ਼ੀ ਅੱਖਰ)ਪਪੀਹਾਬਾਵਾ ਬੁੱਧ ਸਿੰਘਭਾਰਤ ਦੀ ਵੰਡ🡆 More