ਦਾਦਰ ਮਹਾਂਰਾਸ਼ਟਰ ਦਾ ਇੱਕ ਕਸਬਾ ਹੈ। ਇਹ ਮੁੰਬਈ ਦੇ ਗਵਾਂਢ ਵਿੱਚ ਸਥਿਤ ਹੈ। ਇਸਦੀ ਆਬਾਦੀ ਬਹੁਤ ਸੰਘਣੀ ਹੈ। ਇਹ ਖੇਤਰ ਰੇਲਵੇ ਆਵਾਜਾਈ ਦਾ ਗੜ੍ਹ ਹੈ, ਇੱਥੋਂ ਖੇਤਰੀ ਅਤੇ ਰਾਸ਼ਟਰੀ ਪੱਧਰ ਦੀ ਆਵਾਜਾਈ ਦਾ ਸੰਪਰਕ ਮੌਜੂਦ ਹੈ।
ਦਾਦਰ दादर | |
---|---|
Neighbourhood | |
ਦੇਸ਼ | ਭਾਰਤ |
State | ਮਹਾਂਰਾਸ਼ਟਰ |
District | ਮੁੰਬਈ ਸ਼ਹਿਰ |
ਮੈਟਰੋ | ਮੁੰਬਈ |
ਭਾਸ਼ਾਵਾਂ | |
• ਦਫਤਰੀ | ਮਰਾਠੀ |
ਸਮਾਂ ਖੇਤਰ | ਯੂਟੀਸੀ+5:30 (IST) |
PIN | 400014, 400028 |
ਏਰੀਆ ਕੋਡ | 022 |
Civic agency | BMC |
ਲੋਕ ਸਭਾ ਚੋਣ ਹਲਕਾ | Mumbai South Central |
Vidhan Sabha constituency | Mahim (covers western part of the suburb) Wadala (covers eastern part of the suburb) |
This article uses material from the Wikipedia ਪੰਜਾਬੀ article ਦਾਦਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.