ਤੂ ਯੂਯੂ

ਤੂ ਯੂਯੂ (ਚੀਨੀ: 屠呦呦; ਜਨਮ 30 ਦਸੰਬਰ 1930) ਇੱਕ ਚੀਨੀ ਚਿਕਿਤਸਾ ਵਿਗਿਆਨੀ, ਫਾਰਮਾਸਿਊਟੀਕਲ ਕੈਮਿਸਟ, ਅਤੇ ਅਧਿਆਪਕ ਹੈ ਜਿਸ ਨੂੰ ਲੱਖਾਂ ਜ਼ਿੰਦਗੀਆਂ ਨੂੰ ਬਚਾਉਣ ਵਾਲੀਆਂ ਦਵਾਈਆਂ, ਅਰਤੇਮਿਸੀਨਿਨ (ਕਿੰਗਹਾਓਸੂ ਵੀ ਕਹਿੰਦੇ ਹਨ) ਅਤੇ ਡੀਹਾਈਡਰੋਅਰਤੇਮਿਸੀਨਿਨ, ਜੋ ਕਿ ਮਲੇਰੀਆ ਦਾ ਇਲਾਜ ਕਰਨ ਲਈ ਵਰਤੀਆਂ ਜਾਂਦੀਆਂ ਹਨ, ਦੀ ਖੋਜ ਦੇ ਲਈ ਖ਼ਾਸ ਤੌਰ ਉੱਤੇ ਜਾਣਿਆ ਜਾਂਦਾ ਹੈ। ਮਲੇਰੀਆ ਦਾ ਇਲਾਜ ਕਰਨ ਲਈ ਅਰਤੇਮਿਸੀਨਿਨ ਦੀ ਉਸ ਦੀ ਖੋਜ ਨੂੰ 20ਵੀਂ ਸਦੀ ਵਿੱਚ ਤਪਤਖੰਡੀ ਦਵਾਈ ਦੀ ਅਤੇ ਦੱਖਣੀ ਏਸ਼ੀਆ, ਅਫਰੀਕਾ, ਅਤੇ ਦੱਖਣੀ ਅਮਰੀਕਾ ਵਰਗੇ ਗਰਮ ਵਿਕਾਸਸ਼ੀਲ ਮੁਲਕਾਂ ਦੇ ਲੋਕਾਂ ਦੀ ਸਿਹਤ ਦੇ ਸੁਧਾਰ ਵਿੱਚ ਇੱਕ ਮਹੱਤਵਪੂਰਨ ਸਫ਼ਲਤਾ ਸਮਝਿਆ ਜਾਂਦਾ ਹੈ। ਆਪਣੇ ਕੰਮ ਦੇ ਲਈ, ਤੂ ਨੇ 2011 ਵਿੱਚ ਕਲੀਨੀਕਲ ਮੈਡੀਸਨ ਲਈ ਲਾਸਕਰ ਪੁਰਸਕਾਰ ਪ੍ਰਾਪਤ ਕੀਤਾ ਹੈ ਅਤੇ ਸਰੀਰ ਵਿਗਿਆਨ ਜਾਂ ਮੈਡੀਸਨ ਵਿੱਚ 2015 ਦਾ ਨੋਬਲ ਪੁਰਸਕਾਰ। ਤੂ ਇਤਿਹਾਸ 'ਚ ਪਹਿਲੀ ਮੂਲ ਚੀਨੀ ਹੈ ਜਿਸਨੇ ਕੁਦਰਤੀ ਵਿਗਿਆਨ ਵਿੱਚ ਨੋਬਲ ਪੁਰਸਕਾਰ ਅਤੇ ਲਾਸਕਰ ਪੁਰਸਕਾਰ ਹਾਸਲ ਕੀਤਾ ਹੈ, ਜਿਸ ਚੀਨ ਵਿੱਚ ਹੀ ਪੜ੍ਹਾਈ ਕੀਤੀ ਅਤੇ ਖੋਜ ਕੰਮ ਵੀ ਚੀਨ ਦੇ ਅੰਦਰ ਹੀ ਕੀਤਾ .

ਤੂ ਯੂਯੂ
屠呦呦
ਜਨਮ (1930-12-30) 30 ਦਸੰਬਰ 1930 (ਉਮਰ 93)
ਨਿੰਗਬੋ, ਝੀਜਿਆਂਗ, ਚੀਨ
ਰਾਸ਼ਟਰੀਅਤਾਚੀਨੀ
ਅਲਮਾ ਮਾਤਰਬੀਜਿੰਗ ਸਿਹਤ ਵਿਗਿਆਨ ਯੂਨੀਵਰਸਿਟੀ (now Peking University Health Science Center)
ਲਈ ਪ੍ਰਸਿੱਧਪਰੰਪਰਾਗਤ ਚੀਨੀ ਮੈਡੀਸਨ
Chinese herbology
ਅਰਤੇਮਿਸੀਨਿਨ
Dihydroartemisinin
ਪੁਰਸਕਾਰਕਲੀਨੀਕਲ ਮੈਡੀਕਲ ਰਿਸਰਚ ਦੇ ਲਈ ਐਲਬਰਟ ਲਾਸਕਰ ਪੁਰਸਕਾਰ (2011)
Warren Alpert Foundation Prize (2015)
ਸਰੀਰ ਵਿਗਿਆਨ ਜਾਂ ਮੈਡੀਸਨ ਵਿੱਚ ਨੋਬਲ ਪੁਰਸਕਾਰ (2015)
ਵਿਗਿਆਨਕ ਕਰੀਅਰ
ਖੇਤਰਕਲੀਨੀਕਲ ਮੈਡੀਸਨ
Medicinal chemistry
ਅਦਾਰੇਪਰੰਪਰਾਗਤ ਚੀਨੀ ਚਿਕਿਤਸਾ ਦੀ ਚੀਨ ਅਕੈਡਮੀ
ਤੂ ਯੂਯੂ
ਚੀਨੀ屠呦呦

ਇਨਾਮ ਅਤੇ ਸਨਮਾਨ

  • 1978, ਨੈਸ਼ਨਲ ਸਾਇੰਸ ਕਾਗਰਸ ਪਰਾਇਜ਼, ਪੀ.ਆਰ. ਚਾਇਨਾ
  • 1979, ਨੈਸ਼ਨਲ ਇਨਵੈਂਟਰ'ਜ ਪਰਾਇਜ਼ ਪੀ.ਆਰ ਚਾਇਨਾ
  • 1992, (ਵਨ ਆਫ ਦੀ ) ਟੈਨ ਸਾਇੰਸ ਐਂਡ ਟਾਕਨਾਲਜ਼ੀ ਅਚੀਵਮੈਂਟ ਇਨ ਚਾਇਨਾ, ਸਟੇਟ ਸਾਇੰਸ ਕਮੀਸ਼ਨ, ਪੀ.ਆਰ. ਚਾਇਨਾ
  • 1997, (ਟੂ ਆਫ ਦੀ ) ਟੈਨ ਗ੍ਰੇਟ ਪਬਲਿਕ ਹੈਲਥ ਅਚੀਵਮੈਂਟ ਇੰਨ ਨਿਊ ਚਾਇਨਾ
  • ਸਤੰਬਰ 2011, ਗਲੈਕਸੋ ਸਮਿਥ ਕਲਿਨ ਆਉਟਸਟੈਂਡਿੰਗ ਅਚੀਵਮੈਂਟ ਅਵਾਰਡ ਇਨ ਲਾਈਫ ਸਾਇੰਸ
  • ਸਤੰਬਰ 2011, ਲਸਕਰ- ਡੀਬੇਕੀ ਕਲੀਨੀਕਲ ਮੈਡੀਕਲ ਰਿਸਰਚ ਅਵਾਰਡ
  • ਨਵੰਬਰ 2011, ਆਉਟਸਟੈਂਡਿੰਗ ਕੋਨਰੀਬਿਉਸ਼ਨ ਅਵਾਰਡ, ਚਾਇਨਾ ਅਕਾਦਮੀ ਆਫ ਚਾਇਨਾ ਮੈਡੀਕਲ ਸਾਇੰਸਜ
  • ਜੂਨ 2015, ਵਾਰੇਨ ਅਲਪੇਰਟ ਫਾਊਂਡੇਸ਼ਨ ਪਰਾਇਜ਼
  • ਅਕਤੂਬਰ 2015, ਨੋਬਲ ਪਰਾਇਜ਼ ਇਨ ਫਿਜੀੳਲੋਜ਼ੀ ਔਰ ਮੈਡੀਸਨ 2015
  • 2019, ਆਰਡਰ ਆਫ ਦੀ ਰੀਪਬਲਿਕ, ਚਾਇਨਾ

ਹਵਾਲੇ

Tags:

ਚੀਨੀ ਭਾਸ਼ਾਨੋਬਲ ਪੁਰਸਕਾਰਮਲੇਰੀਆ

🔥 Trending searches on Wiki ਪੰਜਾਬੀ:

ਪਿੱਪਲਗੁਰੂ ਅੰਗਦਅੰਤਰਰਾਸ਼ਟਰੀ ਮਹਿਲਾ ਦਿਵਸਭਗਤ ਪੂਰਨ ਸਿੰਘਸ਼ਿਵ ਕੁਮਾਰ ਬਟਾਲਵੀਗ਼ਜ਼ਲਊਧਮ ਸਿੰਘਇਟਲੀਭਾਈ ਮਨੀ ਸਿੰਘਪੰਜਾਬੀ ਲੋਕਗੀਤਪੰਜ ਤਖ਼ਤ ਸਾਹਿਬਾਨਸੂਫ਼ੀ ਸਿਲਸਿਲੇਓਮ ਪ੍ਰਕਾਸ਼ ਗਾਸੋਰਬਿੰਦਰਨਾਥ ਟੈਗੋਰਪ੍ਰਿੰਸੀਪਲ ਤੇਜਾ ਸਿੰਘਐਕਸ (ਅੰਗਰੇਜ਼ੀ ਅੱਖਰ)ਪਰਵਾਸੀ ਪੰਜਾਬੀ ਨਾਵਲਪੁਰਖਵਾਚਕ ਪੜਨਾਂਵਕੁਦਰਤੀ ਤਬਾਹੀਗੁਰਮੁਖੀ ਲਿਪੀਸਿੰਘਨੌਨਿਹਾਲ ਸਿੰਘਪ੍ਰਸ਼ਨ ਉੱਤਰ ਪੰਜਾਬੀ ਵਿਆਕਰਣਕੰਪਿਊਟਰਸਾਉਣੀ ਦੀ ਫ਼ਸਲਹੋਲਾ ਮਹੱਲਾਵੇਦਮਹਾਰਾਜਾ ਰਣਜੀਤ ਸਿੰਘ ਇਨਾਮਜੈਨ ਧਰਮਮੌਤ ਦੀਆਂ ਰਸਮਾਂਸੁਖਮਨੀ ਸਾਹਿਬਪਹਿਲੀ ਸੰਸਾਰ ਜੰਗ2025ਅਕਸ਼ਰਾ ਸਿੰਘਹਰਜਿੰਦਰ ਸਿੰਘ ਦਿਲਗੀਰਦੇਸ਼ਾਂ ਦੀ ਸੂਚੀਜਹਾਂਗੀਰਪ੍ਰੋਫ਼ੈਸਰ ਮੋਹਨ ਸਿੰਘਸੁਰਜੀਤ ਪਾਤਰਗੁਰੂ ਗ੍ਰੰਥ ਸਾਹਿਬਦੇਵਨਾਗਰੀ ਲਿਪੀਰਾਜ ਸਭਾਗਿਆਨਬੋਲੇ ਸੋ ਨਿਹਾਲਮਨੀਕਰਣ ਸਾਹਿਬਗੂਗਲਭਾਰਤ ਦੀ ਵੰਡਟਕਸਾਲੀ ਭਾਸ਼ਾਭਾਰਤੀ ਰਿਜ਼ਰਵ ਬੈਂਕਦਿਵਾਲੀਆਰਆਰਆਰ (ਫਿਲਮ)ਅਨੰਦਪੁਰ ਸਾਹਿਬ ਦਾ ਮਤਾਰਿਸ਼ਤਾ-ਨਾਤਾ ਪ੍ਰਬੰਧਲੋਹਾਰਾਣੀ ਲਕਸ਼ਮੀਬਾਈਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨਸਫ਼ਰਨਾਮੇ ਦਾ ਇਤਿਹਾਸਪੰਜਾਬੀ ਨਾਟਕਦਲੀਪ ਸਿੰਘਬਘੇਲ ਸਿੰਘਦਲੀਪ ਕੌਰ ਟਿਵਾਣਾਭਾਈ ਵੀਰ ਸਿੰਘਜੀਵਨੀਜੂਲੀਅਸ ਸੀਜ਼ਰ62014ਜਨਮ ਕੰਟਰੋਲਪੰਜਾਬ ਦੀ ਕਬੱਡੀਇੰਟਰਨੈੱਟ ਆਰਕਾਈਵਖ਼ਾਲਿਸਤਾਨ ਲਹਿਰਅਕਾਲ ਉਸਤਤਿਪ੍ਰੀਖਿਆ (ਮੁਲਾਂਕਣ)ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਤਾਪਸੀ ਮੋਂਡਲ🡆 More