ਤਾਸ਼ਕੰਤ ਐਲਾਨਨਾਮਾ

ਤਾਸ਼ਕੰਤ ਐਲਾਨਨਾਮਾ 10 ਜਨਵਰੀ 1966 ਨੂੰ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਭਾਰਤ-ਪਾਕਿਸਤਾਨ ਯੁੱਧ (1965) ਤੋਂ ਬਾਅਦ ਹੋਇਆ ਸ਼ਾਂਤੀ ਸਮਝੌਤਾ ਸੀ। 10 ਜਨਵਰੀ ਨੂੰ ਇਸ ਸਮਝੌਤੇ ‘ਤੇ ਦਸਤਖਤ ਹੋਏ। ਸਮਝੌਤੇ ਤੋਂ ਬਾਅਦ 11 ਜਨਵਰੀ ਨੂੰ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ

ਤਾਸ਼ਕੰਦ ਐਲਾਨਨਾਮਾ
ਕਿਸਮਸ਼ਾਤੀ ਸਮਝੋਤਾ
ਪਰਸੰਗਭਾਰਤ-ਪਾਕਿਸਤਾਨ ਯੁੱਧ (1965)
ਦਸਤਖ਼ਤ ਹੋਏ10 ਜਨਵਰੀ 1966; 58 ਸਾਲ ਪਹਿਲਾਂ (1966-01-10)
ਟਿਕਾਣਾਤਾਸ਼ਕੰਦ, ਸੋਵੀਅਤ ਯੂਨੀਅਨ
ਦਸਤਖ਼ਤੀਏਲਾਲ ਬਹਾਦੁਰ ਸ਼ਾਸਤਰੀ
(ਭਾਰਤ ਦਾ ਪ੍ਰਧਾਨ ਮੰਤਰੀ)
ਮਹੰਮਦ ਅਯੂਬ ਖਾਨ
(ਪਾਕਿਸਤਾਨ ਦਾ ਰਾਸ਼ਟਰਪਤੀ)
ਹਿੱਸੇਦਾਰਤਾਸ਼ਕੰਤ ਐਲਾਨਨਾਮਾ ਭਾਰਤ
ਤਾਸ਼ਕੰਤ ਐਲਾਨਨਾਮਾ ਪਾਕਿਸਤਾਨ
ਬੋਲੀਆਂਅੰਗਰੇਜ਼ੀ

ਸ਼ਰਤਾਂ

  • ਦੋਨੋਂ ਦੇਸ਼ ਆਪਣੀਆਂ ਪੁਰਾਣੀਆਂ ਧਰਾਤਲ ਹੱਦਾਂ ਅੰਦਰ ਚਲੇ ਜਾਣਗੇ ਅਤੇ ਲੜਾਈ ਦੌਰਾਨ ਕਬਜ਼ਾ 'ਚ ਲਏ ਇੱਕ ਦੂਜੇ ਦੇ ਇਲਾਕੇ ਛੱਡ ਦੇਣਗੇ।
  • ਇੱਕ ਦੂਜੇ ਦੇ ਨਿੱਜੀ ਮਾਮਲਿਆਂ ਵਿੱਚ ਕੋਈ ਵੀ ਦੇਸ਼ ਦਖਲ ਅੰਦਾਜ਼ੀ ਨਹੀਂ ਕਰੇਗਾ।
  • ਆਰਥਿਕ ਤੇ ਕੂਟਨੀਤਿਕ ਸਬੰਧ ਸੁਧਾਰਨ ਦੀ ਕੋਸ਼ਿਸ਼ ਹੋਵੇਗੀ।
  • ਜੰਗੀ ਕੈਦੀਂ ਨੂੰ ਬਿਨਾ ਸ਼ਰਤ ਵਾਪਸ ਭੇਜਿਆ ਜਾਵੇਗਾ।

ਹਵਾਲੇ

Tags:

ਪਾਕਿਸਤਾਨਭਾਰਤਭਾਰਤ-ਪਾਕਿਸਤਾਨ ਯੁੱਧ (1965)ਲਾਲ ਬਹਾਦਰ ਸ਼ਾਸਤਰੀ

🔥 Trending searches on Wiki ਪੰਜਾਬੀ:

ਕੀਰਤਨ ਸੋਹਿਲਾਗੁਰੂ ਹਰਿਗੋਬਿੰਦਪੰਜਾਬ ਦੇ ਲੋਕ-ਨਾਚਅਹਿਮਦ ਸ਼ਾਹ ਅਬਦਾਲੀਅਜਮੇਰ ਰੋਡੇਗੁਰਦੁਆਰਾ ਅੜੀਸਰ ਸਾਹਿਬਜਾਰਜ ਵਾਸ਼ਿੰਗਟਨਜੀ-20ਗੁਰੂ ਰਾਮਦਾਸਔਰਤਸਮੁੱਚੀ ਲੰਬਾਈਪ੍ਰੀਖਿਆ (ਮੁਲਾਂਕਣ)ਹਾੜੀ ਦੀ ਫ਼ਸਲਬਿਲੀ ਆਇਲਿਸ਼ਅਰਜਨ ਅਵਾਰਡਕਾਫ਼ੀਫ਼ਿਨਲੈਂਡਕਬੀਰਅਰਸਤੂ ਦਾ ਤ੍ਰਾਸਦੀ ਸਿਧਾਂਤਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਪੰਜ ਪਿਆਰੇਲੋਕ ਸਾਹਿਤਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਪੰਜਾਬੀ ਸਾਹਿਤ ਦਾ ਇਤਿਹਾਸਸੁਜਾਨ ਸਿੰਘਸਤਵਿੰਦਰ ਬਿੱਟੀਟੱਪਾਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਰੋਗਬਿਸਮਾਰਕਸੂਫ਼ੀ ਸਿਲਸਿਲੇਸੁਕਰਾਤਗੁਰਮੁਖੀ ਲਿਪੀਮਿਸਲਬੋਲੇ ਸੋ ਨਿਹਾਲਸਮਾਜਿਕ ਸੰਰਚਨਾਪੰਜਾਬ ਵਿਧਾਨ ਸਭਾਸਿੰਧੂ ਘਾਟੀ ਸੱਭਿਅਤਾਸ਼ਰੀਂਹਛੰਦਪੰਜਾਬੀ ਕਲੰਡਰਭੀਸ਼ਮ ਸਾਹਨੀਵੈਸਟ ਪ੍ਰਾਈਡਨਿਕੋਲੋ ਮੈਕਿਆਵੇਲੀਜੈਵਿਕ ਖੇਤੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਇੰਟਰਨੈੱਟ ਆਰਕਾਈਵਤਾਪਸੀ ਮੋਂਡਲਸਰਵਣ ਸਿੰਘਦੇਸ਼ਾਂ ਦੀ ਸੂਚੀਆਦਿ ਗ੍ਰੰਥਪੰਜਾਬ, ਭਾਰਤਲੰਗਰਮਹਿੰਗਾਈ ਭੱਤਾਸਾਹਿਤਗ਼ਜ਼ਲਪ੍ਰਿੰਸੀਪਲ ਤੇਜਾ ਸਿੰਘਭਾਰਤ ਦਾ ਸੰਸਦਚਾਰ ਸਾਹਿਬਜ਼ਾਦੇ (ਫ਼ਿਲਮ)ਮਹਾਨ ਕੋਸ਼ਲੋਕ ਵਿਸ਼ਵਾਸ਼ਵਰਨਮਾਲਾਸੁਬੇਗ ਸਿੰਘਪੰਜਾਬ ਦੇ ਮੇਲੇ ਅਤੇ ਤਿਓੁਹਾਰਛੱਤੀਸਗੜ੍ਹਪਿੱਪਲਦਿਵਾਲੀਗਿਆਨਗੁਰੂ ਨਾਨਕਭਾਰਤ ਦਾ ਝੰਡਾਪੰਜਾਬ, ਭਾਰਤ ਦੇ ਜ਼ਿਲ੍ਹੇਪਰਵਾਸੀ ਪੰਜਾਬੀ ਨਾਵਲਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਰੇਖਾ ਚਿੱਤਰਅਫਸ਼ਾਨ ਅਹਿਮਦ🡆 More