ਚਮਨ ਲਾਲ: ਨਾਵਲਕਾਰ

ਚਮਨ ਲਾਲ (ਜਨਮ 27 ਅਗਸਤ 1947) ਇੱਕ ਭਾਰਤੀ ਅਕਾਦਮਿਕ ਅਤੇ ਲੇਖਕ ਹੈ। ਉਹ ਨਵੀਂ ਦਿੱਲੀ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਭਾਰਤੀ ਭਾਸ਼ਾਵਾਂ ਦੇ ਸੈਂਟਰ ਵਿੱਚ ਤੇ ਹਿੰਦੀ ਅਨੁਵਾਦ ਦੇ ਪ੍ਰੋਫੈਸਰ ਦੇ ਤੌਰ 'ਤੇ ਸੇਵਾਮੁਕਤ ਹੋਇਆ ਹੈ।ਉਹ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਕਾਰਜਾਂ ਬਾਰੇ ਆਪਣੀਆਂ ਲਿਖਤਾਂ ਲਈ ਜਾਣੇ ਜਾਂਦੇ ਹਨ। ਭਾਵੇਂ ਖਾਲਿਸਤਾਨੀ ਦਹਿਸ਼ਤਗਰਦੀ ਹੋਵੇ ਜਾਂ ਹਿੰਦੂ ਮੂਲਵਾਦੀ ਅੰਦੋਲਨ, ਉਹ ਸੱਜੇ ਪੱਖੀ ਰਾਜਨੀਤੀ ਦੇ ਆਲੋਚਕ ਗਿਣੇ ਜਾਂਦੇ ਹਨ।

ਚਮਨ ਲਾਲ ਦਾ ਜਨਮ 27 ਅਗਸਤ 1947 ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ, ਪੰਜਾਬ ਵਿੱਚ ਹੋਇਆ ਸੀ।

ਪੁਸਤਕਾਂ

ਅੰਗਰੇਜ਼ੀ

  • Jail Note book and Other Writings-Bhagat Singh (ਸੰਪਾਦਨ, 2007)
  • Understanding Bhagat Singh (2013)

ਪੰਜਾਬੀ

  • ਭਗਤ ਸਿੰਘ ਦੇ ਸਿਆਸੀ ਦਸਤਾਵੇਜ਼ (2011)
  • ਵਿਚਾਰਵਾਨ ਇਨਕਲਾਬੀ- ਸ਼ਹੀਦ ਭਗਤ ਸਿੰਘ (2009)
  • ਗਦਰ ਪਾਰਟੀ ਦੇ ਨਾਇਕ ਕਰਤਾਰ ਸਿੰਘ ਸਰਾਭਾ'' (2008)
  • ਇਨਕਲਾਬੀ ਇਤਿਹਾਸ ਦੇ ਸੁਨਿਹਿਰੀ ਪੰਨੇ (ਇਤਿਹਾਸ, 2005)

ਹਵਾਲੇ

Tags:

ਚਮਨ ਲਾਲ ਪੁਸਤਕਾਂਚਮਨ ਲਾਲ ਹਵਾਲੇਚਮਨ ਲਾਲਜਵਾਹਰ ਲਾਲ ਨਹਿਰੂ ਯੂਨੀਵਰਸਿਟੀਨਵੀਂ ਦਿੱਲੀ

🔥 Trending searches on Wiki ਪੰਜਾਬੀ:

ਖਡੂਰ ਸਾਹਿਬਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਮਕਰਬੁੱਲ੍ਹੇ ਸ਼ਾਹਲੋਕ ਸਭਾ ਹਲਕਿਆਂ ਦੀ ਸੂਚੀਵਾਯੂਮੰਡਲਗੁਰਮੀਤ ਕੌਰਪੰਜਾਬੀ ਸੱਭਿਆਚਾਰ2005ਕਵਿਤਾਪਾਣੀ ਦੀ ਸੰਭਾਲਧਾਰਾ 370ਲਾਭ ਸਿੰਘਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਲੋਕਧਾਰਾਕੁਦਰਤੀ ਤਬਾਹੀਭੱਟ2020-2021 ਭਾਰਤੀ ਕਿਸਾਨ ਅੰਦੋਲਨਗੁਰਮੀਤ ਬਾਵਾਦੋਸਤ ਮੁਹੰਮਦ ਖ਼ਾਨਪੁਠ-ਸਿਧਗਿੱਧਾਮੁਦਰਾਸਾਰਾਗੜ੍ਹੀ ਦੀ ਲੜਾਈਦੇਵੀਮਿਸਲਅੰਮ੍ਰਿਤ ਵੇਲਾਜਾਪੁ ਸਾਹਿਬਨਾਥ ਜੋਗੀਆਂ ਦਾ ਸਾਹਿਤਵਿਜੈਨਗਰਰੂਪਵਾਦ (ਸਾਹਿਤ)ਪ੍ਰੋਫ਼ੈਸਰ ਮੋਹਨ ਸਿੰਘਖ਼ਾਲਸਾਕਾਲ ਗਰਲਔਰਤਾਂ ਦੇ ਹੱਕਸੁਖਬੀਰ ਸਿੰਘ ਬਾਦਲਪੰਜਾਬੀ ਬੁਝਾਰਤਾਂਕੰਪਿਊਟਰਸੰਯੁਕਤ ਪ੍ਰਗਤੀਸ਼ੀਲ ਗਠਜੋੜਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਸਵਰਅਨੁਵਾਦਮੁੱਖ ਸਫ਼ਾਭਾਰਤ ਦੀ ਰਾਜਨੀਤੀਕੋਸ਼ਕਾਰੀਬਿਰਤਾਂਤ-ਸ਼ਾਸਤਰਆਦਿ-ਧਰਮੀਸੂਰਜਸਮਾਂਰਾਗਮਾਲਾਮੁਹਾਰਨੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਅਜੀਤ ਕੌਰਪੰਜਾਬੀ ਕੱਪੜੇਧਨੀ ਰਾਮ ਚਾਤ੍ਰਿਕਸ਼ਾਹ ਮੁਹੰਮਦ20 ਜਨਵਰੀਕਿਸਾਨ ਅੰਦੋਲਨਹਾਸ਼ਮ ਸ਼ਾਹਰਮਨਦੀਪ ਸਿੰਘ (ਕ੍ਰਿਕਟਰ)ਐਕਸ (ਅੰਗਰੇਜ਼ੀ ਅੱਖਰ)ਯੂਟਿਊਬਦੂਜੀ ਸੰਸਾਰ ਜੰਗਭਾਈਚਾਰਾਅਕਸ਼ਾਂਸ਼ ਰੇਖਾਗਣਤੰਤਰ ਦਿਵਸ (ਭਾਰਤ)ਪੋਲਟਰੀਸਿੰਘ ਸਭਾ ਲਹਿਰਆਨੰਦਪੁਰ ਸਾਹਿਬ ਦਾ ਮਤਾਯਹੂਦੀਸਿੰਧੂ ਘਾਟੀ ਸੱਭਿਅਤਾਜਾਮਨੀਬਲਰਾਜ ਸਾਹਨੀਡਰੱਗ🡆 More