ਡਰਾਮਾ ਅਤੇ ਫਾਈਨ ਆਰਟਸ ਸਕੂਲ

ਸਕੂਲ ਆਫ਼ ਡਰਾਮਾ ਐਂਡ ਫਾਈਨ ਆਰਟਸ ਇੱਕ ਥੀਏਟਰ ਸਿਖਲਾਈ ਇੰਸਟੀਚਿਊਟ ਹੈ, ਜੋ ਕੇਰਲ ਦੇ  ਥਰਿਸੂਰ ਸ਼ਹਿਰ ਦੇ ਇੱਕ ਨਗਰ ਵਿੱਚ ਸਥਿਤ ਹੈ। ਇਹ ਇੰਸਟੀਚਿਊਟ ਕਾਲੀਕਟ ਯੂਨੀਵਰਸਿਟੀ ਦਾ ਇੱਕ ਵਿਭਾਗ ਹੈ। ਇਹ ਕੇਰਲ ਦੀ ਇੱਕੋ ਇੱਕ ਸੰਸਥਾ ਹੈ ਜੋ ਡਰਾਮਾ ਅਤੇ ਥੀਏਟਰ ਦੀ ਰਸਮੀ ਸਿੱਖਿਆ ਅਤੇ ਸਿਖਲਾਈ ਪ੍ਰਦਾਨ ਕਰਦੀ ਹੈ। ਨੈਸ਼ਨਲ ਸਕੂਲ ਆਫ ਡਰਾਮਾ ਨਾਲ ਸਬੰਧਤ ਹੈ।

ਇਤਿਹਾਸ

ਇਹ ਇੰਸਟੀਚਿਊਟ ਕੇਰਲ ਦੇ ਨਾਟਕਕਰਮੀਆਂ ਲਈ ਇੱਕ ਸੈਂਟਰ ਦੇ ਰੂਪ ਵਿੱਚ 1977 ਵਿੱਚ ਸਥਾਪਤ ਕੀਤਾ ਗਿਆ ਸੀ। ਪ੍ਰੋਫੈਸਰ ਜੀ. ਸੰਕਰ ਪਿੱਲੇ ਦੀ ਯੋਗ ਲੀਡਰਸ਼ਿਪ ਦੀ ਤਹਿਤ ਇਸ ਸਕੂਲ ਨੇ ਜਲਦ ਹੀ ਥੀਏਟਰ ਦੇ ਵੱਖ-ਵੱਖ ਖੇਤਰਾਂ ਦੀ ਪੜ੍ਹਾਈ ਲਈ ਅਤੇ ਕੇਰਲਾ ਵਿੱਚ ਥੀਏਟਰ ਲਹਿਰ ਦੇ ਥੰਮ ਵਜੋਂ ਇੱਕ ਮੋਹਰੀ ਦੇ ਤੌਰ ਹੈ ਵੱਡਾ ਨਾਮਣਾ ਖੱਟਿਆ। 2000 ਵਿੱਚ ਇਸ ਸੰਸਥਾ ਨੇ ਸੰਗੀਤ ਵਿਭਾਗ ਸ਼ੁਰੂ ਕੀਤਾ ਅਤੇ ਇਸ ਵਿੱਚ ਪੋਸਟ ਗਰੈਜੂਏਟ ਅਤੇ ਪੀ.ਐਚ.ਡੀ. ਕੋਰਸ ਪੇਸ਼ ਕੀਤੇ।

ਫ਼ਿਲਮ ਸ਼ਖਸੀਅਤਾਂ

ਡਰਾਮਾ ਸਕੂਲ ਤੋਂ ਸਿਖਲਾਈ ਹਾਸਲ ਕਰਨ ਵਾਲੀਆਂ ਮੋਹਰੀ ਫ਼ਿਲਮ ਸ਼ਖਸੀਅਤਾਂ ਹਨ:

  • ਸ਼ਿਆਮਾਪ੍ਰਸਾਦ, ਫਿਲਮ ਮੇਕਰ
  • ਰੰਜੀਤ, ਪਟਕਥਾ ਅਤੇ ਫਿਲਮ ਮੇਕਰ
  • ਰਾਜੇਸ਼ ਟਚਰਿਵਰ, ਪਟਕਥਾ ਅਤੇ ਫਿਲਮ ਮੇਕਰ
  • ਕੇ. ਵੀ. ਪ੍ਰਕਾਸ਼, ਫਿਲਮ ਮੇਕਰ
  • ਨੀਰਜ ਮਾਧਵ, ਫਿਲਮ ਅਭਿਨੇਤਾ

ਹਵਾਲੇ

Tags:

ਨੈਸ਼ਨਲ ਸਕੂਲ ਆਫ਼ ਡਰਾਮਾ

🔥 Trending searches on Wiki ਪੰਜਾਬੀ:

ਅਮਰ ਸਿੰਘ ਚਮਕੀਲਾ (ਫ਼ਿਲਮ)ਪੰਜਾਬ ਦੇ ਮੇਲੇ ਅਤੇ ਤਿਓੁਹਾਰਜਸਵੰਤ ਸਿੰਘ ਕੰਵਲਤਾਜ ਮਹਿਲਸਦਾਮ ਹੁਸੈਨਵੱਲਭਭਾਈ ਪਟੇਲਬ੍ਰਹਿਮੰਡਹਾਸ਼ਮ ਸ਼ਾਹਅਡੋਲਫ ਹਿਟਲਰਅਰਥ ਅਲੰਕਾਰਈਸ਼ਵਰ ਚੰਦਰ ਨੰਦਾਮੁਗਲ ਬਾਦਸ਼ਾਹਾਂ ਦੇ ਸ਼ਾਹੀ ਖ਼ਿਤਾਬਪ੍ਰਯੋਗਵਾਦੀ ਪ੍ਰਵਿਰਤੀਨਾਰੀਵਾਦਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਆਨੰਦਪੁਰ ਸਾਹਿਬ ਦਾ ਮਤਾਮਨੁੱਖ ਦਾ ਵਿਕਾਸਨਾਥ ਜੋਗੀਆਂ ਦਾ ਸਾਹਿਤਰਾਜ ਸਭਾਭਾਈ ਨੰਦ ਲਾਲਧਰਮਲੋਕ ਸਭਾ ਹਲਕਿਆਂ ਦੀ ਸੂਚੀਸੱਪਪੰਜਾਬੀ ਕੈਲੰਡਰਗੂਰੂ ਨਾਨਕ ਦੀ ਪਹਿਲੀ ਉਦਾਸੀਝੋਨੇ ਦੀ ਸਿੱਧੀ ਬਿਜਾਈਤ੍ਰਿਜਨਹੇਮਕੁੰਟ ਸਾਹਿਬਪੂਰਨਮਾਸ਼ੀਭਾਈ ਅਮਰੀਕ ਸਿੰਘਬੌਧਿਕ ਸੰਪਤੀਸੋਨਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਨਿਊਜ਼ੀਲੈਂਡਗੁਰੂ ਅੰਗਦਰਾਗ ਸਿਰੀਭਾਰਤ ਦਾ ਚੋਣ ਕਮਿਸ਼ਨਚਰਨਜੀਤ ਸਿੰਘ ਚੰਨੀਗੁਰਦੁਆਰਾ ਬੰਗਲਾ ਸਾਹਿਬਸਮਾਂਨੰਦ ਲਾਲ ਨੂਰਪੁਰੀਸੰਰਚਨਾਵਾਦਅਨੁਕਰਣ ਸਿਧਾਂਤਸਿੱਖ ਸਾਮਰਾਜ1999ਕੋਹਿਨੂਰਸੰਯੁਕਤ ਰਾਜਗੁਰਦਾਸ ਮਾਨਜੈਤੋ ਦਾ ਮੋਰਚਾਪੰਜਾਬ, ਭਾਰਤ ਦੇ ਜ਼ਿਲ੍ਹੇਡਿਸਕਸ ਥਰੋਅਸੂਫ਼ੀ ਕਾਵਿ ਦਾ ਇਤਿਹਾਸਗੋਲਡਨ ਗੇਟ ਪੁਲਪੂਰਨ ਭਗਤਸ਼ਾਮ ਸਿੰਘ ਅਟਾਰੀਵਾਲਾਜਾਪੁ ਸਾਹਿਬਬਾਬਾ ਬੁੱਢਾ ਜੀਵਿਕੀਜੰਗਲੀ ਜੀਵ ਸੁਰੱਖਿਆਭਾਰਤੀ ਰਾਸ਼ਟਰੀ ਕਾਂਗਰਸਅਲ ਨੀਨੋਨਰਿੰਦਰ ਬੀਬਾਸਿਹਤਮਹਿਮੂਦ ਗਜ਼ਨਵੀਸਾਕਾ ਸਰਹਿੰਦਨਰਿੰਦਰ ਮੋਦੀਪੰਜ ਤਖ਼ਤ ਸਾਹਿਬਾਨਸਾਉਣੀ ਦੀ ਫ਼ਸਲਜਗਜੀਤ ਸਿੰਘਚਾਰ ਸਾਹਿਬਜ਼ਾਦੇ (ਫ਼ਿਲਮ)ਇਸਲਾਮਅਰਸਤੂ ਦਾ ਅਨੁਕਰਨ ਸਿਧਾਂਤਸਕੂਲ ਲਾਇਬ੍ਰੇਰੀਆਮਦਨ ਕਰਗੁਰਮੇਲ ਸਿੰਘ ਢਿੱਲੋਂਮਾਝੀ🡆 More