ਝਿਲੀ ਦਾਲਾਬਹੇਰਾ

ਝਿੱਲੀ ਦਲਬੇਹਰਾ (ਜਨਮ 3 ਫਰਵਰੀ 1999) ਇੱਕ ਭਾਰਤੀ ਵੇਟਲਿਫਟਰ ਹੈ। 2021 ਵਿੱਚ ਉਸਨੇ ਤਾਸ਼ਕੰਦ ਵਿੱਚ ਆਯੋਜਿਤ 2020 ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ 45 ਕਿਲੋ ਵਰਗ ਵਿੱਚ ਹਿੱਸਾ ਲਿਆ। ਉਸਨੇ ਸਾਰੀਆਂ ਲਿਫਟਾਂ ਵਿੱਚ ਸੋਨ ਤਗਮੇ ਜਿੱਤੇ। 2019 ਵਿੱਚ ਉਸਨੇ 2019 ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਸਨੇ ਦੱਖਣੀ ਏਸ਼ੀਆਈ ਖੇਡ 2019 ਵਿੱਚ ਔਰਤਾਂ ਦੇ 45 ਕਿਲੋ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤਿਆ।

ਝਿਲੀ ਦਾਲਾਬਹੇਰਾ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (1999-02-03) 3 ਫਰਵਰੀ 1999 (ਉਮਰ 25)
ਖੇਡ
ਦੇਸ਼ਭਾਰਤੀ
ਖੇਡਓਲੰਪਿਕ ਵੇਟਲਿਫਟਿੰਗ
ਇਵੈਂਟ–45 ਕਿੱਲੋ
ਕਲੱਬਸੂਚੀ

ਉਸਨੇ ਤਾਸ਼ਕੰਦ, ਉਜ਼ਬੇਕਿਸਤਾਨ ਵਿੱਚ ਆਯੋਜਿਤ 2021 ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ 49 ਕਿਲੋਗ੍ਰਾਮ ਮੁਕਾਬਲੇ ਵਿੱਚ ਹਿੱਸਾ ਲਿਆ। 2021 ਕਾਮਨਵੈਲਥ ਵੇਟਲਿਫਟਿੰਗ ਚੈਂਪੀਅਨਸ਼ਿਪ ਵੀ ਉਸੇ ਸਮੇਂ ਆਯੋਜਿਤ ਕੀਤੀ ਗਈ ਸੀ ਅਤੇ ਉਸਦੇ ਕੁੱਲ ਨਤੀਜੇ ਨੇ ਉਸਨੂੰ ਇਸ ਈਵੈਂਟ ਵਿੱਚ ਚਾਂਦੀ ਦਾ ਤਗਮਾ ਦਿਵਾਇਆ ਸੀ।

ਹਵਾਲੇ

Tags:

ਤਾਸ਼ਕੰਤ

🔥 Trending searches on Wiki ਪੰਜਾਬੀ:

ਬਿਰਤਾਂਤ-ਸ਼ਾਸਤਰਪਨੀਰਨਿਰੰਜਣ ਤਸਨੀਮਧਨੀ ਰਾਮ ਚਾਤ੍ਰਿਕਸ਼ੇਖ਼ ਸਾਦੀਅਲ ਨੀਨੋਪੰਜ ਬਾਣੀਆਂਪਾਚਨਰੈੱਡ ਕਰਾਸਕਹਾਵਤਾਂਵਿਜੈਨਗਰ ਸਾਮਰਾਜਭੁਚਾਲਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਨਾਟ-ਸ਼ਾਸਤਰਗੁਰੂ ਹਰਿਗੋਬਿੰਦਪਰੀ ਕਥਾਲੋਕ ਕਲਾਵਾਂਗੋਤਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਕਮਲ ਮੰਦਿਰਮਾਸਕੋਨਾਰੀਵਾਦਅਲਾਹੁਣੀਆਂਪੰਜਾਬਬਿਰਤਾਂਤਕ ਕਵਿਤਾਕੱਪੜੇ ਧੋਣ ਵਾਲੀ ਮਸ਼ੀਨਦਲੀਪ ਕੌਰ ਟਿਵਾਣਾਕੁਤਬ ਮੀਨਾਰਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਇੰਡੀਆ ਗੇਟਨਾਥ ਜੋਗੀਆਂ ਦਾ ਸਾਹਿਤਦੁਨੀਆ ਦੇ 10 ਮਹਾਨ ਜਰਨੈਲਾਂ ਦੀ ਸੂਚੀਸਵਿੰਦਰ ਸਿੰਘ ਉੱਪਲਸੁਖਵਿੰਦਰ ਅੰਮ੍ਰਿਤਵਿਅੰਜਨਪਰਿਵਾਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪਲਾਸੀ ਦੀ ਲੜਾਈਲੋਕ ਖੇਡਾਂਜੱਸਾ ਸਿੰਘ ਰਾਮਗੜ੍ਹੀਆਬਾਸਕਟਬਾਲਅਜਨਬੀਕਰਨਪੰਜਾਬੀ ਕੈਲੰਡਰਐਚ.ਟੀ.ਐਮ.ਐਲਬੋਲੇ ਸੋ ਨਿਹਾਲਇਤਿਹਾਸਪੰਜਾਬ ਦੇ ਮੇਲੇ ਅਤੇ ਤਿਓੁਹਾਰਗੂਰੂ ਨਾਨਕ ਦੀ ਪਹਿਲੀ ਉਦਾਸੀਰਾਧਾ ਸੁਆਮੀਘੜਾਪੂਰਨ ਸਿੰਘਮੀਰੀ-ਪੀਰੀਗੋਲਡਨ ਗੇਟ ਪੁਲਮਨੁੱਖੀ ਸਰੀਰਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਚਮਕੌਰ ਦੀ ਲੜਾਈਹਾੜੀ ਦੀ ਫ਼ਸਲਸਾਕਾ ਨੀਲਾ ਤਾਰਾਕੰਪਨੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਤਜੱਮੁਲ ਕਲੀਮਰੂਸੀ ਰੂਪਵਾਦਬਾਬਾ ਵਜੀਦਲੋਕ ਵਾਰਾਂਚੰਦ ਕੌਰਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਅੰਮ੍ਰਿਤਾ ਪ੍ਰੀਤਮਅੰਤਰਰਾਸ਼ਟਰੀ ਮਜ਼ਦੂਰ ਦਿਵਸਗਣਤੰਤਰ ਦਿਵਸ (ਭਾਰਤ)ਉਮਰਪ੍ਰਹਿਲਾਦਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਆਧੁਨਿਕ ਪੰਜਾਬੀ ਕਵਿਤਾਰਸ (ਕਾਵਿ ਸ਼ਾਸਤਰ)ਸੋਨਾਸੂਚਨਾ🡆 More