ਜੋਂਗੁਲਡਕ ਪ੍ਰਾਂਤ

ਜੋਂਗੁਲਡਕ ਸੂਬਾ ਤੁਰਕੀ ਦੇ ਪੱਛਮੀ ਕਾਲੇ ਸਾਗਰ ਤੱਟ ਖੇਤਰ ਦੇ ਨਾਲ-ਨਾਲ ਲਗਦਾ, ਇੱਕ ਸੂਬਾ ਹੈ। ਸੂਬੇ ਪੂਰਬ ਵੱਲ ਇਸਦਾ ਆਕਾਰ 3,481 ਕਿਲੋਮੀਟਰ ਹੈ ਅਤੇ ਖੇਤਰ 6,19.703 ਹੈ। ਇਸ ਸੂਬੇ ਦੇ ਦੱਖਣ ਵਿੱਚ ਬੋਲੁ ਅਤੇ ਦੱਖਣ-ਪੂਰਬ ਵਿੱਚ ਕਰਬੁਕ ਅਤੇ ਪੂਰਬ ਵਿੱਚ ਬਰਟਿਨ ਹੈ। ਇਸ ਸੂਬੇ ਦੀ ਰਾਜਧਾਨੀ ਜੋਂਗੁਲਡਕ ਹੈ। ਸੂਬਾ ਕੋਲੇ ਦੀ ਖੋਜ ਲਈ ਮਸ਼ਹੂਰ ਹੈ ਅਤੇ ਜੋਂਗੁਲਡਕ ਇੱਕ ਪ੍ਰਮੁੱਖ ਕੋਲਾ ਉਤਪਾਦਨ ਦਾ ਕੇਂਦਰ ਬਣ ਗਿਆ ਹੈ।

ਜੋਂਗੁਲਡਕ ਸੂਬਾ
ਜੋਂਗੁਲਡਕ ਇਲੀ
ਤੁਰਕੀ ਦਾ ਸੂਬਾ
ਤੁਰਕੀ ਵਿੱਚ ਸੂਬੇ ਜੋਂਗੁਲਡਕ ਦੀ ਸਥਿਤੀ
ਤੁਰਕੀ ਵਿੱਚ ਸੂਬੇ ਜੋਂਗੁਲਡਕ ਦੀ ਸਥਿਤੀ
ਦੇਸ਼ਤੁਰਕੀ
ਖੇਤਰਪੱਛਮੀ ਕਾਲਾ ਸਾਗਰ
ਉਪ-ਖੇਤਰਜੋਂਗੁਲਡਕ
ਸਰਕਾਰ
 • Electoral districtਜੋਂਗੁਲਡਕ
ਖੇਤਰ
 • Total3,481 km2 (1,344 sq mi)
ਆਬਾਦੀ
 (2016-12-31)
 • Total6,19,703
 • ਘਣਤਾ180/km2 (460/sq mi)
ਏਰੀਆ ਕੋਡ0372
ਵਾਹਨ ਰਜਿਸਟ੍ਰੇਸ਼ਨ67

ਜਿਲ੍ਹੇ

ਜੋਂਗੁਲਡਕ ਰਿਆਸਤ ਛੇ ਜਿਲ੍ਹਿਆਂ ਵਿੱਚ ਵੰਡੀਆਂ ਹੋਇਆ ਹੈ।

  • ਲੈਪਲ
  • ਕਾਇਕੁਮਾ
  • ਦੇਵਰੇਕ
  • ਰੈਗਲੀ (ਹੇਰੈਲੇਆ ਪੋਂਟੀਕੇ)
  • ਗੋਕਸਬੇ
  • ਜੋਂਗੁਲਡਕ

ਦੇਖਣ ਯੋਗ ਥਾਵਾਂ

ਕਸੁ, ਕਪੂਜ, ਗੋਬੂ ਬੀਚ, ਰਾਸ਼ਟਰੀ ਹਕੂਮਤ ਜੰਗਲਾਤ, ਲਾਕੇ (ਗੋਲ) ਪਹਾੜੀ, ਪਠਾਰ, ਕੋਕੈਮਾਂ, ਬੋਸਤਾਨੋਜੁ, ਕੈਮਲਿਕ, ਬਕਲੈਬੋਸਟਾਂ ਤੇ ਗੁਰਲੇਇਕ ਜੰਗਲ ਮਨੋਰੰਜਨ ਖੇਤਰ, ਕੁਮਾਯਾਨੀ, ਕਿਜ਼ੀਲੇਲਮ ਅਤੇ ਮੇਂਸਿਲਿਸ ਹਨ।

ਖੁਦਾਈ ਨਾਲ ਤਬਾਹੀ

ਜੋਂਗੁਲਡਕ ਦੀਆਂ ਖਾਣਾ ਵਿੱਚ ਖੁਦਾਈ ਨਾਲ ਕਈ ਵਾਰ ਤਬਾਹੀ ਹੋਈ। 1992 ਵਿੱਚ ਇੱਕ ਗੈਸ ਧਮਾਕੇ ਵਿੱਚ 270 ਮਜ਼ਦੂਰ ਮਾਰੇ ਗਏ, ਇਹ ਤੁਰਕੀ ਦਾ ਸਭ ਤੋਂ ਖਤਰਨਾਕ ਹਾਦਸਾ ਸੀ।

ਹਵਾਲੇ

Tags:

ਜੋਂਗੁਲਡਕ ਪ੍ਰਾਂਤ ਜਿਲ੍ਹੇਜੋਂਗੁਲਡਕ ਪ੍ਰਾਂਤ ਦੇਖਣ ਯੋਗ ਥਾਵਾਂਜੋਂਗੁਲਡਕ ਪ੍ਰਾਂਤ ਖੁਦਾਈ ਨਾਲ ਤਬਾਹੀਜੋਂਗੁਲਡਕ ਪ੍ਰਾਂਤ ਹਵਾਲੇਜੋਂਗੁਲਡਕ ਪ੍ਰਾਂਤ

🔥 Trending searches on Wiki ਪੰਜਾਬੀ:

ਜਲੰਧਰਖ਼ਬਰਾਂਊਧਮ ਸਿਘ ਕੁਲਾਰਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬਪਾਬਲੋ ਨੇਰੂਦਾਅਮਰੀਕਾ (ਮਹਾਂ-ਮਹਾਂਦੀਪ)29 ਮਾਰਚਪੰਜਾਬ ਦੇ ਤਿਓਹਾਰਸੇਂਟ ਲੂਸੀਆਸ਼ਾਹਰੁਖ਼ ਖ਼ਾਨਅਕਾਲੀ ਫੂਲਾ ਸਿੰਘਸਿੱਖਪਾਣੀਪਤ ਦੀ ਪਹਿਲੀ ਲੜਾਈਭਾਰਤ ਦੀ ਸੰਵਿਧਾਨ ਸਭਾਪੰਜਾਬੀ ਅਖਾਣਭਾਰਤ ਦੀ ਵੰਡਮੈਕਸੀਕੋ ਸ਼ਹਿਰਆਵੀਲਾ ਦੀਆਂ ਕੰਧਾਂਐਰੀਜ਼ੋਨਾਅਜਮੇਰ ਸਿੰਘ ਔਲਖਅਸ਼ਟਮੁਡੀ ਝੀਲਲਾਲ ਚੰਦ ਯਮਲਾ ਜੱਟਲੰਬੜਦਾਰਅੰਜਨੇਰੀਸ਼ਾਹ ਹੁਸੈਨ1940 ਦਾ ਦਹਾਕਾਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਤਖ਼ਤ ਸ੍ਰੀ ਦਮਦਮਾ ਸਾਹਿਬਗੁਰੂ ਰਾਮਦਾਸਕ੍ਰਿਸ ਈਵਾਂਸਮੂਸਾਭੋਜਨ ਨਾਲੀਵੀਅਤਨਾਮਮਾਰਕਸਵਾਦਮਾਈ ਭਾਗੋ੧੯੨੧ਗੁਰੂ ਗ੍ਰੰਥ ਸਾਹਿਬਹਰਿਮੰਦਰ ਸਾਹਿਬਗਯੁਮਰੀਨੀਦਰਲੈਂਡਗੌਤਮ ਬੁੱਧਹਿਨਾ ਰਬਾਨੀ ਖਰਇੰਡੋਨੇਸ਼ੀਆਅਕਬਰਫੁੱਟਬਾਲਰੂਆਜਾਪਾਨਮੈਟ੍ਰਿਕਸ ਮਕੈਨਿਕਸਜੌਰਜੈਟ ਹਾਇਅਰਮੁਗ਼ਲਬੱਬੂ ਮਾਨਇੰਗਲੈਂਡ ਕ੍ਰਿਕਟ ਟੀਮਅਕਬਰਪੁਰ ਲੋਕ ਸਭਾ ਹਲਕਾਪੰਜਾਬ ਦੇ ਲੋਕ-ਨਾਚਆਮਦਨ ਕਰਕੋਸਤਾ ਰੀਕਾਪਾਸ਼2015 ਗੁਰਦਾਸਪੁਰ ਹਮਲਾਮਿਆ ਖ਼ਲੀਫ਼ਾਨਿਬੰਧ ਦੇ ਤੱਤਤਬਾਸ਼ੀਰਆਧੁਨਿਕ ਪੰਜਾਬੀ ਵਾਰਤਕਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਜਪੁਜੀ ਸਾਹਿਬਨਕਈ ਮਿਸਲਸਿੰਘ ਸਭਾ ਲਹਿਰਸਵਰ ਅਤੇ ਲਗਾਂ ਮਾਤਰਾਵਾਂਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਪੰਜਾਬੀ ਅਖ਼ਬਾਰ5 ਅਗਸਤਔਕਾਮ ਦਾ ਉਸਤਰਾ🡆 More