ਸਰ ਜਾਨ ਵਾਰਕਪ ਕਾਰਨਫੋਰਥ, ਜੂਨੀਅਰ(7 ਸਤੰਬਰ 1917 – 14 ਦਸੰਬਰ 2013) ਆਸਟਰੇਲਿਆਈ – ਬਰੀਤਾਨੀ ਰਸਾਇਣ ਵਿਗਿਆਨੀ ਸਨ ਜਿਹਨਾਂ ਨੇ 1975 ਵਿੱਚ ਪ੍ਰਕਿਨਵ - ਉਤਪ੍ਰੇਰਕ ਅਭਿਕਰਿਆ ਦੀ ਤਰਿਵਿਮ ਰਸਾਇਣ ਉੱਤੇ ਕਾਰਜ ਲਈ ਰਸਾਇਣ ਸ਼ਾਸਤਰ ਵਿੱਚ ਨੋਬਲ ਇਨਾਮ ਪ੍ਰਾਪਤ ਕੀਤਾ।
ਸਰ ਜਾਨ ਕਾਰਨਫੋਰਥ | |
---|---|
ਜਨਮ | ਜਾਨ ਵਾਰਕਪ ਕਾਰਨਫੋਰਥ, ਜੂਨੀਅਰ 7 ਸਤੰਬਰ 1917 |
ਮੌਤ | 14 ਦਸੰਬਰ 2013 | (ਉਮਰ 96)
ਰਾਸ਼ਟਰੀਅਤਾ | ਆਸਟਰੇਲੀਆਈ |
ਨਾਗਰਿਕਤਾ | ਆਸਟਰੇਲੀਆਈ, ਬਰਤਾਨੀ |
ਅਲਮਾ ਮਾਤਰ | ਸਿਡਨੀ ਯੂਨੀਵਰਸਿਟੀ, ਸੇਂਟ ਕੈਥਰੀਨ ਕਾਲੇਜ, ਆਕਸਫੋਰਡ |
ਲਈ ਪ੍ਰਸਿੱਧ | ਪ੍ਰਕਿਨਵ-ਉਤਪ੍ਰੇਰਕ ਅਭਿਕਿਰਿਆ ਦੀ ਤਰਿਵਿਮ ਰਸਾਇਣ |
ਪੁਰਸਕਾਰ | ਕੋਰਡੇ-ਮਾਰਗਨ ਪਦਕ (1949) ਰਸਾਇਣ ਸ਼ਾਸਤਰ ਵਿੱਚ ਨੋਬਲ ਪੁਰਸਕਾਰ (1975) ਰਾਯਲ ਪਦਕ (1976) ਕੋਪਲੇ ਮੈਡਲ (1982) |
ਵਿਗਿਆਨਕ ਕਰੀਅਰ | |
ਖੇਤਰ | ਕਾਰਬਨਿਕ ਰਸਾਇਨ |
ਅਦਾਰੇ | ਆਕਸਫੋਰਡ ਯੂਨੀਵਰਸਿਟੀ, ਸਸੇਕਸ ਯੂਨੀਵਰਸਿਟੀ |
ਡਾਕਟੋਰਲ ਸਲਾਹਕਾਰ | ਰਾਬਰਟ ਰਾਬਿਨਸਨ |
This article uses material from the Wikipedia ਪੰਜਾਬੀ article ਜਾਨ ਕਾਰਨਫੋਰਥ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.