ਚਿਲੀਆਈ ਸਾਗਰ: ਸਮੁੰਦਰ

ਚਿਲੀਆਈ ਸਾਗਰ ਪ੍ਰਸ਼ਾਂਤ ਮਹਾਂਸਾਗਰ ਦਾ ਚਿਲੀਆਈ ਮੁਖਦੀਪ ਤੋਂ ਪੱਛਮ ਵੱਲ ਪੈਣ ਵਾਲਾ ਹਿੱਸਾ ਹੈ। ਇਸ ਨੂੰ ਸਮੁੰਦਰ ਦੀ ਅਧਿਕਾਰਕ ਚਿਲੀਆਈ ਵਰਤੋਂ ਦੀ ਪਰਿਭਾਸ਼ਾ 30 ਮਈ 1974 ਨੂੰ ਦਿੱਤੀ ਗਈ ਸੀ ਜਦੋਂ Diario oficial de la Republica de Chile (ਚਿਲੀ ਗਣਰਾਜ ਦੀ ਅਧਿਕਾਰਕ ਜੰਤਰੀ) ਨੇ ਸੁਪਰੀਮ ਕੋਰਟ ਦੇ ਫ਼ਰਮਾਨ #346 ਨੂੰ ਪ੍ਰਕਾਸ਼ਿਤ ਕੀਤਾ, ਜਿਸ ਦੀ ਘੋਸ਼ਣਾ ਸੀ ਕਿ ਰਾਸ਼ਟਰੀ ਰਾਜਖੇਤਰ ਦੇ ਤੱਟਾਂ ਨੂੰ ਛੋਹਣ ਵਾਲੇ ਜਾਂ ਘੇਰਣ ਵਾਲੇ ਪਾਣੀਆਂ ਨੂੰ Mar Chileno (ਚਿਲੀਆਈ ਸਾਗਰ) ਕਿਹਾ ਜਾਵੇਗਾ।

ਚਿਲੀਆਈ ਸਾਗਰ: ਸਮੁੰਦਰ
ਅੰਟਾਰਕਟਿਕਾ ਉੱਤੇ ਹੱਕ ਸਮੇਤ ਚਿਲੀਆਈ ਸਾਗਰ ਨੂੰ ਦਰਸਾਉਂਦਾ ਨਕਸ਼ਾ
     ਅੱਡਰੀ ਆਰਥਕ ਜੋਨ      ਮਹਾਂਦੀਪੀ ਪਲੇਟਫਾਰਮ      ਮੌਜੂਦਾ ਸਮੁੰਦਰ

ਹਵਾਲੇ

Tags:

ਚਿਲੀਪ੍ਰਸ਼ਾਂਤ ਮਹਾਂਸਾਗਰ

🔥 Trending searches on Wiki ਪੰਜਾਬੀ:

1989 ਦੇ ਇਨਕਲਾਬਢਾਡੀਜਲੰਧਰਕਲਾਦਾਰਸ਼ਨਕ ਯਥਾਰਥਵਾਦਯੂਰਪੀ ਸੰਘਨਿਮਰਤ ਖਹਿਰਾਬਲਵੰਤ ਗਾਰਗੀਖੋ-ਖੋਰਣਜੀਤ ਸਿੰਘ੧੯੯੯ਸ਼ਿਵ ਕੁਮਾਰ ਬਟਾਲਵੀਪੰਜਾਬੀ ਆਲੋਚਨਾਬੁੱਧ ਧਰਮਲੋਕ-ਸਿਆਣਪਾਂਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਸਿੱਖ ਸਾਮਰਾਜਹਿਨਾ ਰਬਾਨੀ ਖਰਅਕਤੂਬਰਭੁਚਾਲਪੰਜਾਬੀ ਜੰਗਨਾਮਾਭਾਰਤ–ਪਾਕਿਸਤਾਨ ਸਰਹੱਦ੧੯੨੬ਸਵਾਹਿਲੀ ਭਾਸ਼ਾਜਾਇੰਟ ਕੌਜ਼ਵੇਬ੍ਰਾਤਿਸਲਾਵਾਸ਼ਿਲਪਾ ਸ਼ਿੰਦੇਵਾਰਿਸ ਸ਼ਾਹਮਾਰਫਨ ਸਿੰਡਰੋਮਜਪਾਨਭਾਰਤ–ਚੀਨ ਸੰਬੰਧਬਹੁਲੀਸਵਰ ਅਤੇ ਲਗਾਂ ਮਾਤਰਾਵਾਂਦਲੀਪ ਸਿੰਘਪਾਣੀ ਦੀ ਸੰਭਾਲ15ਵਾਂ ਵਿੱਤ ਕਮਿਸ਼ਨਦੁਨੀਆ ਮੀਖ਼ਾਈਲਅਟਾਬਾਦ ਝੀਲਮਿਆ ਖ਼ਲੀਫ਼ਾ8 ਦਸੰਬਰਅਵਤਾਰ ( ਫ਼ਿਲਮ-2009)ਜਿੰਦ ਕੌਰਵਿਸ਼ਵਕੋਸ਼ਸਿਮਰਨਜੀਤ ਸਿੰਘ ਮਾਨਅਕਬਰਪੁਰ ਲੋਕ ਸਭਾ ਹਲਕਾਛਪਾਰ ਦਾ ਮੇਲਾਲੰਮੀ ਛਾਲਤਖ਼ਤ ਸ੍ਰੀ ਦਮਦਮਾ ਸਾਹਿਬਟੌਮ ਹੈਂਕਸਕੁਲਵੰਤ ਸਿੰਘ ਵਿਰਕਜਣਨ ਸਮਰੱਥਾਇਲੀਅਸ ਕੈਨੇਟੀਪੰਜਾਬੀ ਜੰਗਨਾਮੇਤਬਾਸ਼ੀਰਨੂਰ-ਸੁਲਤਾਨਆਤਾਕਾਮਾ ਮਾਰੂਥਲਵਿਰਾਟ ਕੋਹਲੀਪੂਰਬੀ ਤਿਮੋਰ ਵਿਚ ਧਰਮਯੂਕਰੇਨੀ ਭਾਸ਼ਾਹਾਂਗਕਾਂਗਸਿੱਖ ਧਰਮ ਦਾ ਇਤਿਹਾਸਨਕਈ ਮਿਸਲਵਾਕ ਦੀ ਪਰਿਭਾਸ਼ਾ ਅਤੇ ਕਿਸਮਾਂ18 ਸਤੰਬਰਪਾਣੀਗੁਰਬਖ਼ਸ਼ ਸਿੰਘ ਪ੍ਰੀਤਲੜੀਪੰਜਾਬੀ ਵਿਕੀਪੀਡੀਆਪੰਜਾਬੀ ਅਖਾਣਅਜਾਇਬਘਰਾਂ ਦੀ ਕੌਮਾਂਤਰੀ ਸਭਾਵਿਅੰਜਨਸੁਪਰਨੋਵਾ10 ਅਗਸਤਕੁਕਨੂਸ (ਮਿਥਹਾਸ)🡆 More