ਗੁਰਦੁਆਰਾ ਮਾਤਾ ਸੁੰਦਰੀ

'ਗੁਰਦੁਆਰਾ ਮਾਤਾ ਸੁੰਦਰੀ 'ਸਿੱਖ ਦੇ ਪ੍ਰਮੁੱਖ ਇਤਿਹਾਸਕ ਗੁਰਦੁਆਰਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ; ਇਹ ਦਿੱਲੀ ਦੇ ਕੇਂਦਰ ਵਿੱਚ ਮਾਤਾ ਸੁੰਦਰੀ ਸੜਕ ਤੇ ਜੇਪੀ ਨਾਇਕ ਹਸਪਤਾਲ ਦੇ ਪਿੱਛੇ ਸਥਿਤ ਹੈ। ਗੁਰਦੁਆਰਾ 10 ਵੇਂ ਗੁਰੂ - ਗੁਰੂ ਗੋਬਿੰਦ ਸਿੰਘ ਦੀ ਪਤਨੀ ਮਾਤਾ ਸੁੰਦਰੀ ਨੂੰ ਸ਼ਰਧਾਂਜਲੀ ਹੈ। ].

[4]].

ਦਿੱਲੀ ਵਿੱਚ ਮਾਤਾ ਸੁੰਦਰੀ ਜੀ ਦਾ ਨਿਵਾਸ, ਹਵੇਲੀ ਸਾਹਿਬ,(ਹੁਣ ਦਿੱਲੀ ਦੇ ਤੁਰਕਮਾਨ ਦਰਵਾਜੇ ਤੋਂ ਬਾਹਰ)ਸਿੱਖ ਸੰਗਤਾਂ ਨੇ ਦਿੱਲੀ ਦਰਵਾਜ਼ੇ ਦੇ ਬਾਹਰ ਜ਼ਮੀਨ ਖਰੀਦ ਕੇ ਮਾਤਾ ਜੀ ਦੇ ਰਹਿਣ ਲਈ ਬਣਵਾਈ ਸੀ। ਉਥੇ ਅੱਜਕੱਲ੍ਹ ਗੁਰਦੁਆਰਾ ਮਾਤਾ ਸੁੰਦਰੀ ਜੀ ਹੈ। ਇਥੇ ਮਾਤਾ ਸੁੰਦਰੀ ਜੀ ਲਗਪਗ 39 ਵਰ੍ਹੇ ਤੱਕ ਰਹੇ।

ਹਵਾਲੇ

Tags:

ਗੁਰਦੁਆਰਾਗੁਰੂ ਗੋਬਿੰਦ ਸਿੰਘਦਿੱਲੀਸਿੱਖ

🔥 Trending searches on Wiki ਪੰਜਾਬੀ:

ਗੋਆ ਵਿਧਾਨ ਸਭਾ ਚੌਣਾਂ 2022ਸੁਖਬੀਰ ਸਿੰਘ ਬਾਦਲਜ਼ਫ਼ਰਨਾਮਾ (ਪੱਤਰ)ਬਿਧੀ ਚੰਦਖੀਰਾਬੀਬੀ ਭਾਨੀ1999ਗੁਰਚੇਤ ਚਿੱਤਰਕਾਰਦਮਦਮੀ ਟਕਸਾਲਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਨਿਓਲਾਮਨੁੱਖੀ ਸਰੀਰਅਫ਼ੀਮਆਸਾ ਦੀ ਵਾਰਜੱਸ ਬਾਜਵਾਕੈਲੀਫ਼ੋਰਨੀਆਪੰਜਾਬੀ ਯੂਨੀਵਰਸਿਟੀਕਲੀਪੰਜਾਬੀ ਨਾਟਕ ਦਾ ਦੂਜਾ ਦੌਰਸੋਹਿੰਦਰ ਸਿੰਘ ਵਣਜਾਰਾ ਬੇਦੀਚੌਪਈ ਸਾਹਿਬਸਿੰਚਾਈਪਥਰਾਟੀ ਬਾਲਣਸਮਕਾਲੀ ਪੰਜਾਬੀ ਸਾਹਿਤ ਸਿਧਾਂਤਰਾਜਾ ਸਾਹਿਬ ਸਿੰਘਮਦਰੱਸਾਕੰਪਨੀਭਗਤ ਪੂਰਨ ਸਿੰਘਗੁਰਬਖ਼ਸ਼ ਸਿੰਘ ਪ੍ਰੀਤਲੜੀਰਣਧੀਰ ਸਿੰਘ ਨਾਰੰਗਵਾਲਪੰਜਾਬੀ ਭਾਸ਼ਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਹੀਰ ਰਾਂਝਾਮੀਡੀਆਵਿਕੀਸਮਾਂਅਡਵੈਂਚਰ ਟਾਈਮਦੀਪ ਸਿੱਧੂਲੋਕ ਸਭਾਪੰਜਾਬੀਬੱਬੂ ਮਾਨਪਾਲੀ ਭਾਸ਼ਾਗੁਰਮੀਤ ਕੌਰਸਰਬੱਤ ਦਾ ਭਲਾਦਲੀਪ ਕੌਰ ਟਿਵਾਣਾਦੁੱਧਪੰਜਾਬੀ ਵਿਆਹ ਦੇ ਰਸਮ-ਰਿਵਾਜ਼27 ਅਪ੍ਰੈਲਪਲਾਸੀ ਦੀ ਲੜਾਈਮਸੰਦਅਕਬਰਦੇਵੀਪੰਜਾਬੀ ਲੋਕ ਕਲਾਵਾਂਮੈਰੀ ਕੋਮਪੰਜਾਬ ਵਿੱਚ ਕਬੱਡੀਸਮਾਜ ਸ਼ਾਸਤਰਭਾਰਤੀ ਪੰਜਾਬੀ ਨਾਟਕਗੁਰਦੁਆਰਾ ਪੰਜਾ ਸਾਹਿਬ18 ਅਪਰੈਲਪ੍ਰੋਫ਼ੈਸਰ ਮੋਹਨ ਸਿੰਘਪੰਜਾਬ, ਪਾਕਿਸਤਾਨ2024 ਭਾਰਤ ਦੀਆਂ ਆਮ ਚੋਣਾਂਦਲੀਪ ਸਿੰਘ17ਵੀਂ ਲੋਕ ਸਭਾਬੁੱਧ ਗ੍ਰਹਿਪੰਜਾਬੀ ਵਾਰ ਕਾਵਿ ਦਾ ਇਤਿਹਾਸਹੋਲਾ ਮਹੱਲਾਨਰਿੰਦਰ ਬੀਬਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਵਰਿਆਮ ਸਿੰਘ ਸੰਧੂਪਟਿਆਲਾਮਹਿਮੂਦ ਗਜ਼ਨਵੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸਵਾਮੀ ਵਿਵੇਕਾਨੰਦਰੂਸੀ ਰੂਪਵਾਦਆਨੰਦਪੁਰ ਸਾਹਿਬ ਦਾ ਮਤਾਘੜਾਗਣਤੰਤਰ ਦਿਵਸ (ਭਾਰਤ)🡆 More