ਗ੍ਰੈਵੀਟੇਸ਼ਨਲ ਫੀਲਡ

ਭੌਤਿਕ ਵਿਗਿਆਨ ਵਿੱਚ, ਗ੍ਰੈਵੀਟੇਸ਼ਨਲ ਫੀਲਡ ਉਸ ਪ੍ਰਭਾਵ ਨੂੰ ਸਮਝਾਉਣ ਵਾਸਤੇ ਵਰਤਿਆ ਜਾਂਦਾ ਇੱਕ ਮਾਡਲ ਹੈ ਜੋ ਕੋਈ ਪੁੰਜ-ਯੁਕਤ ਸਰੀਰ ਆਪਣੇ ਆਲ਼ੇ-ਦੁਆਲ਼ੇ ਦੀ ਸਪੇਸ ਵਿੱਚ ਫੈਲਾਉਂਦਾ ਹੈ ਜਿਸ ਕਾਰਨ ਇੱਕ ਹੋਰ ਪੁੰਜ-ਯਿਕਤ ਸਰੀਰ ਉੱਤੇ ਇੱਕ ਬਲ ਪੈਦਾ ਹੁੰਦਾ ਹੈ ਇਸ ਤਰ੍ਹਾਂ ਇੱਕ ਗ੍ਰੈਵੀਟੇਸ਼ਨ ਫੀਲਡ ਦੀ ਵਰਤੋਂ ਗ੍ਰੈਵੀਟੇਸ਼ਨਲ ਵਰਤਾਰੇ ਨੂੰ ਸਮਝਾਉਣ ਲਈ ਕੀਤੀ ਜਾਂਦੀ ਹੈ, ਅਤੇ ਇਸਨੂੰ ਨਿਊਟਨ ਪ੍ਰਤੀ ਕਿਲੋਗ੍ਰਾਮ (N/kg) ਵਿੱਚ ਨਾਪਿਆ ਜਾਂਦਾ ਹੈ। ਇਸਦੇ ਮੌਲਿਕ ਸੰਕਲਪ ਵਿੱਚ, ਗ੍ਰੈਵਿਟੀ ਪੁੰਜਾਂ ਦਰਮਿਆਨ ਇੱਕ ਫੋਰਸ (ਬਲ) ਸੀ। ਨਿਊਟਨ ਨੂੰ ਅਪਣਾਉਂਦੇ ਹੋਏ, ਲੇਪਲੇਸ ਨੇ ਰੇਡੀਏਸ਼ਨ ਫੀਲਡਾਂ ਜਾਂ ਤਰਲਾਂ ਦੀ ਕਿਸੇ ਕਿਸਮ ਦੇ ਤੌਰ 'ਤੇ ਮਾਡਲ ਬਣਾਉਣ ਦਾ ਯਤਨ ਕੀਤਾ, ਅਤੇ 19ਵੀਂ ਸਦੀ ਤੋਂ ਬਅਦ ਗਰੈਵਿਟੀ ਲਈ ਵਿਆਖਿਆਵਾਂ ਨੂੰ ਆਮ ਤੌਰ 'ਤੇ ਕਿਸੇ ਫੀਲਡ ਮਾਡਲ ਦੀ ਭਾਸ਼ਾ ਵਿੱਚ ਪੜ੍ਹਾਇਆ ਗਿਆ ਹੈ, ਨਾ ਕਿ ਕਿਸੇ ਬਿੰਦੂ ਖਿੱਚ ਦੇ ਰੂਪ ਵਿੱਚ।

ਕਲਾਸੀਕਲ ਮਕੈਨਿਕਸ

    ਗ੍ਰੈਵੀਟੇਸ਼ਨਲ ਫੀਲਡ 

ਜਨਰਲ ਰਿਲੇਟੀਵਿਟੀ

ਇਹ ਵੀ ਦੇਖੋ

ਹਵਾਲੇ

Tags:

ਗ੍ਰੈਵੀਟੇਸ਼ਨਲ ਫੀਲਡ ਕਲਾਸੀਕਲ ਮਕੈਨਿਕਸਗ੍ਰੈਵੀਟੇਸ਼ਨਲ ਫੀਲਡ ਜਨਰਲ ਰਿਲੇਟੀਵਿਟੀਗ੍ਰੈਵੀਟੇਸ਼ਨਲ ਫੀਲਡ ਇਹ ਵੀ ਦੇਖੋਗ੍ਰੈਵੀਟੇਸ਼ਨਲ ਫੀਲਡ ਹਵਾਲੇਗ੍ਰੈਵੀਟੇਸ਼ਨਲ ਫੀਲਡਬਿੰਦੂਭਾਸ਼ਾ

🔥 Trending searches on Wiki ਪੰਜਾਬੀ:

ਭਾਰਤਦੋਆਬਾਡਾ. ਹਰਸ਼ਿੰਦਰ ਕੌਰਜਿਓਰੈਫਜੈਨੀ ਹਾਨਪੰਜ ਪਿਆਰੇਸਾਊਦੀ ਅਰਬਨਰਿੰਦਰ ਮੋਦੀਅਯਾਨਾਕੇਰੇਇਲੈਕਟੋਰਲ ਬਾਂਡਡੋਰਿਸ ਲੈਸਿੰਗਘੱਟੋ-ਘੱਟ ਉਜਰਤਕਰਨੈਲ ਸਿੰਘ ਈਸੜੂਸ਼ਿਲਪਾ ਸ਼ਿੰਦੇਅਕਤੂਬਰਅੰਮ੍ਰਿਤਾ ਪ੍ਰੀਤਮਬੋਨੋਬੋਪਟਨਾਉਜ਼ਬੇਕਿਸਤਾਨਅੰਗਰੇਜ਼ੀ ਬੋਲੀਗੱਤਕਾਕਰਲੁਧਿਆਣਾਮੈਰੀ ਕਿਊਰੀਪੋਕੀਮੌਨ ਦੇ ਪਾਤਰ5 ਅਗਸਤਅਜੀਤ ਕੌਰਅਨੀਮੀਆਅੰਦੀਜਾਨ ਖੇਤਰ੧੯੨੬ਤਬਾਸ਼ੀਰਵਰਨਮਾਲਾਅੰਚਾਰ ਝੀਲਵੋਟ ਦਾ ਹੱਕਸ਼ਿਵ ਕੁਮਾਰ ਬਟਾਲਵੀਢਾਡੀਖੁੰਬਾਂ ਦੀ ਕਾਸ਼ਤਗੁਰੂ ਨਾਨਕਮਾਤਾ ਸੁੰਦਰੀਸਤਿਗੁਰੂਅੰਕਿਤਾ ਮਕਵਾਨਾਜਨੇਊ ਰੋਗਕ੍ਰਿਸ ਈਵਾਂਸਊਧਮ ਸਿੰਘਖ਼ਾਲਿਸਤਾਨ ਲਹਿਰਐਮਨੈਸਟੀ ਇੰਟਰਨੈਸ਼ਨਲਸੱਭਿਆਚਾਰਚੌਪਈ ਸਾਹਿਬਪ੍ਰੋਸਟੇਟ ਕੈਂਸਰਪੁਰਖਵਾਚਕ ਪੜਨਾਂਵਮੋਬਾਈਲ ਫ਼ੋਨ10 ਅਗਸਤਅੰਮ੍ਰਿਤ ਸੰਚਾਰਟਿਊਬਵੈੱਲ2015ਪੰਜਾਬੀ ਨਾਟਕਉਸਮਾਨੀ ਸਾਮਰਾਜਧਰਤੀ1989 ਦੇ ਇਨਕਲਾਬਵਿੰਟਰ ਵਾਰਸਮਾਜ ਸ਼ਾਸਤਰਇੰਗਲੈਂਡ ਕ੍ਰਿਕਟ ਟੀਮਭਗਵੰਤ ਮਾਨਸੋਹਣ ਸਿੰਘ ਸੀਤਲਪੰਜਾਬੀ੨੧ ਦਸੰਬਰਅਧਿਆਪਕ27 ਅਗਸਤਮੁਗ਼ਲ2015 ਗੁਰਦਾਸਪੁਰ ਹਮਲਾਅੱਬਾ (ਸੰਗੀਤਕ ਗਰੁੱਪ)ਦਿਲਜੀਤ ਦੁਸਾਂਝਧਨੀ ਰਾਮ ਚਾਤ੍ਰਿਕਅਫ਼ੀਮ🡆 More