ਖ਼ਲੀਲ ਬਿਨ ਅਹਿਮਦ

ਅੱਬੂ ਅਬਦੁੱਰ ਰਹਿਮਾਨ ਖ਼ਲੀਲ ਇਬਨ ਅਹਿਮਦ ਅਲਫ਼ਰਾਹੀਦੀ ਅਲਬਸਰੀ (ਜਨਮ 100 ਹਿਜਰੀ, ਵਫ਼ਾਤ 170 ਹਿਜਰੀ) ਇਲਮ-ਏ-ਅਰੂਜ਼ ਦਾ ਬਾਨੀ ਅਤੇ ਸ਼ਬਦਕੋਸ਼ ਅਤੇ ਸੰਗੀਤ ਦਾ ਮਾਹਿਰ ਸੀ। ਉਹ ਓਮਾਨ ਵਿੱਚ ਪੈਦਾ ਹੋਇਆ। ਉਸ ਨੇ ਆਪਣੀ ਜਿੰਦਗੀ ਦਾ ਇੱਕ ਵੱਡਾ ਹਿੱਸਾ ਬਸਰਾ ਵਿੱਚ ਗੁਜ਼ਾਰਿਆ ਅਤੇ ਉਥੇ ਹੀ ਮੌਤ ਹੋਈ ਅਤੇ ਦਫਨ ਹੋਏ। ਇਲਮ - ਏ - ਉਰੂਜ਼ ਦੇ ਮੂਜਿਦ ਖ਼ਲੀਲ ਬਿਨ ਅਹਿਮਦ ਨੂੰ ਮੁੱਤਫਿਕਾ ਤੌਰ ਉੱਤੇ ਇਲਮ-ਏ-ਅਰੂਜ਼ ਦਾ ਬਾਨੀ ਅਤੇ ਮੂਜਿਦ ਮੰਨਿਆ ਜਾਂਦਾ ਹੈ ਅਤੇ ਇਸ ਵਜ੍ਹਾ ਨਾਲ ਉਸ ਦਾ ਨਾਮ ਇਤਿਹਾਸ ਵਿੱਚ ਅਮਰ ਹੈ। ਉਸ ਨੂੰ ਸੰਗੀਤ ਦੇ ਇਲਮ ਦੀ ਵੀ ਕਾਮਿਲ ਵਾਕਫ਼ੀਅਤ ਹਾਸਲ ਸੀ ਅਤੇ ਉਹ ਸੰਸਕ੍ਰਿਤ ਜ਼ਬਾਨ ਵੀ ਜਾਂਦਾ ਸੀ ਅਤੇ ਉਸ ਨੇ ਇਸ ਗਿਆਨ ਤੋਂ ਫਾਇਦਾ ਉਠਾ ਕੇ ਇੱਕ ਨਵਾਂ ਇਲਮ, ਇਲਮ-ਏ-ਅਰੂਜ਼ ਸੂਤਰਬੱਧ ਕੀਤਾ ਜਿਸ ਵਿੱਚ ਕਿਸੇ ਕਲਾਮ ਜਾਂ ਸ਼ੇਅਰ ਦੇ ਬਾਰੇ ਵਿੱਚ ਇਹ ਜਾਂਚ ਕੀਤੀ ਜਾਂਦੀ ਹੈ ਕਿ ਉਹ ਵਜ਼ਨ ਵਿੱਚ ਹੈ ਜਾਂ ਨਹੀਂ। ਇਲਮ-ਏ-ਅਰੂਜ਼ ਦੀ ਬੁਨਿਆਦ ਰੱਖਦੇ ਹੋਏ ਉਸਨੇ ਪੰਜ ਦਾਇਰਿਆਂ ਅਤੇ ਪੰਦਰਾਂ ਬਹਿਰਾਂ ਦੀ ਕਾਢ ਕਢੀ, ਜੋ ਅੱਜ ਵੀ ਅਰਬੀ, ਫਾਰਸੀ ਅਤੇ ਉਰਦੂ ਸ਼ਾਇਰੀ ਵਿੱਚ ਇਸਤੇਮਾਲ ਹੁੰਦੀਆਂ ਹਨ।

ਮੁਸਲਿਮ ਵਿਦਵਾਨ
ਅਲ-ਫ਼ਰਾਹੀਦੀ
ਖ਼ਲੀਲ ਬਿਨ ਅਹਿਮਦ
ਅਲ-ਫ਼ਰਾਹੀਦੀ ਦਾ ਬੁੱਤ ਬਸਰਾ ਵਿੱਚ
ਖਿਤਾਬʻAbqarī al-lughah
ਜਨਮ110 AH/718 CE
Oman
ਮੌਤ786 or 791 CE
Basra,।raq
ਮੁੱਖ ਰੁਚੀ(ਆਂ)Lexicography, Philology
ਮੁੱਖ ਵਿਚਾਰHarakat, Arabic prosody
ਮੁੱਖ ਰਚਨਾ(ਵਾਂ)Kitab al-'Ayn
Influenced by
  • Abu 'Amr ibn al-'Ala'
Influenced
  • Sibawayh, Al-Asma'i, Al-Raghib al-Isfahani

ਹਵਾਲੇ

Tags:

🔥 Trending searches on Wiki ਪੰਜਾਬੀ:

ਭਾਰਤ ਦਾ ਪ੍ਰਧਾਨ ਮੰਤਰੀਦੰਦ ਚਿਕਿਤਸਾਬੱਬੂ ਮਾਨਹੜੱਪਾਨਾਮਧਾਰੀਲਿੰਗਨੈਟਫਲਿਕਸਯੂਰਪੀ ਸੰਘ6 ਜੁਲਾਈਅੰਕੀ ਵਿਸ਼ਲੇਸ਼ਣਪੰਜਾਬੀ ਰੀਤੀ ਰਿਵਾਜਸੁਖਵੰਤ ਕੌਰ ਮਾਨਸੂਰਜੀ ਊਰਜਾਤਖ਼ਤ ਸ੍ਰੀ ਕੇਸਗੜ੍ਹ ਸਾਹਿਬਮੁਨਾਜਾਤ-ਏ-ਬਾਮਦਾਦੀਮਨੁੱਖੀ ਅੱਖਮੀਡੀਆਵਿਕੀਤਖ਼ਤ ਸ੍ਰੀ ਦਮਦਮਾ ਸਾਹਿਬਮਲਵਈਸਫ਼ਰਨਾਮਾਸੁਲਤਾਨ ਰਜ਼ੀਆ (ਨਾਟਕ)ਵਾਰਿਸ ਸ਼ਾਹਕ੍ਰਿਕਟਕਿਲ੍ਹਾ ਰਾਏਪੁਰ ਦੀਆਂ ਖੇਡਾਂਪੰਜਾਬ ਦੇ ਤਿਓਹਾਰਨਿਬੰਧ ਦੇ ਤੱਤਆਧੁਨਿਕ ਪੰਜਾਬੀ ਕਵਿਤਾਦਲੀਪ ਸਿੰਘਅੱਜ ਆਖਾਂ ਵਾਰਿਸ ਸ਼ਾਹ ਨੂੰਮੁਹਾਰਨੀ9 ਨਵੰਬਰਨਿਤਨੇਮਵਹਿਮ ਭਰਮਔਰਤਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਅਕਾਲੀ ਕੌਰ ਸਿੰਘ ਨਿਹੰਗਕਾ. ਜੰਗੀਰ ਸਿੰਘ ਜੋਗਾਗੁਰਦੁਆਰਾ ਡੇਹਰਾ ਸਾਹਿਬਸ਼੍ਰੋਮਣੀ ਅਕਾਲੀ ਦਲਸਾਊਦੀ ਅਰਬਰੋਂਡਾ ਰੌਸੀਸਾਕਾ ਸਰਹਿੰਦਕੁਤਬ ਮੀਨਾਰਫ਼ੇਸਬੁੱਕਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਤਰਨ ਤਾਰਨ ਸਾਹਿਬਮੂਸਾਸੁਖਬੀਰ ਸਿੰਘ ਬਾਦਲਜੀ ਆਇਆਂ ਨੂੰ (ਫ਼ਿਲਮ)ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਝੰਡਾ ਅਮਲੀਪੰਜਾਬੀ ਸਵੈ ਜੀਵਨੀਮਾਂ ਬੋਲੀਵਿਟਾਮਿਨਚੰਦਰਸ਼ੇਖਰ ਵੈਂਕਟ ਰਾਮਨਪੰਜ ਪਿਆਰੇਨਰਿੰਦਰ ਮੋਦੀਸਵਿਤਰੀਬਾਈ ਫੂਲੇਪੰਜ ਪੀਰਰਾਜ (ਰਾਜ ਪ੍ਰਬੰਧ)ਪੰਜਾਬੀ ਕੱਪੜੇਰੱਬਕੁਸ਼ਤੀਪੰਜਾਬੀ ਸਾਹਿਤਖਾਲਸਾ ਰਾਜਮਨੁੱਖੀ ਪਾਚਣ ਪ੍ਰਣਾਲੀਜ਼ੈਨ ਮਲਿਕਨਰਾਇਣ ਸਿੰਘ ਲਹੁਕੇਗੁਰੂ ਤੇਗ ਬਹਾਦਰਗੋਇੰਦਵਾਲ ਸਾਹਿਬਟੈਕਸਸਜੀ-ਮੇਲਸਰਬੱਤ ਦਾ ਭਲਾਅਜਮੇਰ ਸਿੰਘ ਔਲਖ🡆 More