ਖਟੜਾ ਚੁਹਾਰਮ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਡੇਹਲੋਂ ਦਾ ਇੱਕ ਪਿੰਡ ਹੈ। 2011 ਦੀ ਮਰਦਮਸ਼ੁਮਾਰੀ ਦੀ ਜਾਣਕਾਰੀ ਦੇ ਅਨੁਸਾਰ ਖੱਟੜਾ ਚਾਹਰਮੀ ਪਿੰਡ ਦਾ ਸਥਾਨਕ ਕੋਡ ਜਾਂ ਪਿੰਡ ਦਾ ਕੋਡ 033522 ਹੈ। ਖਟੜਾ ਚਾਹਰਮ ਪਿੰਡ, ਪੰਜਾਬ, ਭਾਰਤ ਦੇ ਜ਼ਿਲ੍ਹਾ ਲੁਧਿਆਣਾ ਦੀ ਪੂਰਬੀ ਤਹਿਸੀਲ ਵਿੱਚ ਸਥਿਤ ਹੈ। ਇਹ ਉਪ-ਜ਼ਿਲ੍ਹਾ ਹੈਡਕੁਆਟਰ ਲੁਧਿਆਣਾ (ਪੂਰਬ) ਤੋਂ 22 ਕਿਲੋਮੀਟਰ ਅਤੇ ਜ਼ਿਲ੍ਹਾ ਹੈਡਕੁਆਟਰ ਲੁਧਿਆਣਾ ਤੋਂ 22 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। 2009 ਦੇ ਅੰਕੜਿਆਂ ਅਨੁਸਾਰ ਖਟੜਾ ਚੂਹਾਰਮ ਖਟੜਾ ਪਿੰਡ ਦੀ ਵਿੱਚ ਗ੍ਰਾਮ ਪੰਚਾਇਤ ਹੈ। ਪਿੰਡ ਦਾ ਕੁੱਲ ਭੂਗੋਲਿਕ ਖੇਤਰਫਲ 635 ਹੈਕਟੇਅਰ ਹੈ। ਖੱਟੜਾ ਚਾਹਰਮ ਦੀ ਕੁੱਲ ਆਬਾਦੀ 2,554 ਹੈ। ਇਸ ਪਿੰਡ ਵਿਚ ਤਕਰੀਬਨ 516 ਘਰ ਹਨ। ਸਾਲ 2019 ਦੇ ਅੰਕੜਿਆਂ ਅਨੁਸਾਰ ਇਹ ਪਿੰਡ ਗਿੱਲ ਵਿਧਾਨ ਸਭਾ ਅਤੇ ਲੁਧਿਆਣਾ ਸੰਸਦੀ ਖੇਤਰ ਅਧੀਨ ਆਉਂਦੇ ਹਨ। ਮਲੌਦ ਇਸ ਪਿੰਡ ਦਾ ਨਜ਼ਦੀਕੀ ਸ਼ਹਿਰ ਹੈ।
ਖਟੜਾ ਚੁਹਾਰਮ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਲੁਧਿਆਣਾ |
ਬਲਾਕ | ਡੇਹਲੋਂ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਅਹਿਮਦਗੜ੍ਹ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਖਟੜਾ ਚੁਹਾਰਮ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.