ਕੇਂਦੋ

ਕੇਂਦੋ (剣道) ਇੱਕ ਆਧੁਨਿਕ ਜਪਾਨੀ ਮਾਰਸ਼ਲ ਆਰਟ ਹੈ ਜੋ ਕੀ ਤਲਵਾਰਬਾਜ਼ੀ(ਕੇੰਜੁਤਸੁ) ਤੋਂ ਉਤਪੱਤ ਹੋਈ ਤੇ ਬਾਂਸ ਦੇ ਡੰਡੇ ਤੇ ਕਵਚ ਵਰਤਿਆ ਜਾਂਦਾ ਹੈ। ਅੱਜ ਦੇ ਯੁਗ ਵਿੱਚ ਵਿੱਚ ਇਹ ਜਪਾਨ ਤੇ ਦੂਜੇ ਦੇਸ਼ਾਂ ਵਿੱਚ ਖੇਡਿਆ ਜਾਂਦਾ ਹੈ।

ਕੇਂਦੋ
(剣道)
ਕੇਂਦੋ
ਟੀਚਾਹਥਿਆਰਬਾਜ਼ੀ
ਮੂਲ ਦੇਸ਼ਜਪਾਨ
ਸਿਰਜਣਹਾਰ-
ਮਾਤਪੁਣਾਕੇੰਜੁਤਸੁ
ਓਲੰਪਿਕ ਖੇਡਨਹੀਂ
ਅਧਿਕਾਰਤ ਵੈੱਬਸਾਈਟ।nternational Kendo Federation:
http://www.kendo-fik.org/

ਇਤਿਹਾਸ

ਕੇਂਦੋ 
Takasugi Shinsaku Late Edo period Kendo practitioner.

ਕੇਂਦੋ ਦਾ ਅਰਥ ਹੈ ਤਲਵਾਰ ਦਾ ਢੰਗ। ਕੇਂਦੋ ਦੇ ਨਿਯਮ ਪਹਿਲੀ ਬਾਰ 18 ਵੀੰ ਸਦੀ ਵਿੱਚ ਬਣੇ ਤੇ ਇਸ ਦੇ ਆਧੁਨਿਕ ਨਿਯਮ ਤੇ ਸ਼ੈਲੀ 19ਵੀੰ ਸਦੀ ਤੱਕ ਬਣਦੇ ਰਹੇ ਹਨ।

ਨਿਯਮ

ਕੇਂਦੋ 
At the European Championships in Bern 2005. The kendōka to the right maybe scores a point on the kote.

ਵਿਰੋਦੀ ਨੂੰ ਸੱਤ ਸਥਾਨ ਤੇ ਮਾਰਿਆ ਜਾ ਸਕਦਾ ਹੈ: ਦੋਨੋਂ ਪਾਸੇ ਤੇ ਹੈਲਮੇਟ ਦੇ ਉੱਪਰ, ਦੋਨੋਂ ਹੱਥਾਂ ਦੇ, ਜਾਂ ਫੇਰ ਸੀਨੇ ਦੇ ਉੱਤੇ.ਗਰਦਨ ਦੇ ਉੱਪਰ ਵਾਰ ਕਰਨਾ ਵੀ ਨਿਯਮਤ ਹੈ। ਵਿਰੋਧੀ ਨੂੰ ਸਾਮਨੇ ਤੋਂ ਹੀ ਵਾਰ ਕਿੱਤਾ ਜਾ ਸਕਦਾ ਹੈ, ਪਿਛੇ ਤੋਂ ਨਹੀ. ਇੱਕ ਮੈਚ ਵਿੱਚ ਲਾਜ਼ਮੀ ਹੈ ਕਿ ਹਮਲਾਵਰ ਨੂੰ ਹਰ ਵਾਰ ਦਾ ਸਥਾਨ ਦੱਸਣਾ ਪੈਂਦਾ ਹੈ।

ਉਪਕਰਣ

ਕੇਂਦੋ ਵਿੱਚ ਵਰਤਿਆ ਜਾਣ ਵਾਲਾ ਹਥਿਆਰ ਬਾਂਸ ਦੀ ਤਲਵਾਰ ਹੁੰਦੀ ਹੈ ਜਿਸ ਨੂੰ ਸ਼ਿਨਾਈ ਕਹਿੰਦੇ ਹਨ। ਕੇਂਦੋ ਦਾ ਕਵਚ ਜੋ ਕੀ ਖਿਡਾਰੀਆਂ ਨੇ ਪਾਇਆ ਹੁੰਦਾ ਹੈ ਉਸਨੂੰ ਬੋਗੂ ਕਹਿੰਦੇ ਹਨ।

ਸਿੱਖਿਆ

ਕੇਂਦੋ ਦੀ ਸਿੱਖਿਆ ਨੂੰ ਕੇਈਕੋ ਆਖਦੇ ਹਨ। ਗਰਮੀਆਂ ਵਿੱਚ 'ਕੇਈਕੋ' ਨੂੰ ਸ਼ੋਚੁਗੇਇਕੋ ਕਹਿੰਦੇ ਹਨ ਤੇ ਸਰਦੀਆਂ ਵਿੱਚ 'ਸ਼ੀਨਾਕੇਇਕੋ' ਕਹਿੰਦੇ ਹਨ।

ਧਾਰਨਾ ਅਤੇ ਮਕਸਦ

ਧਾਰਨਾ

ਕੇਂਦੋ ਅਨੁਸ਼ਾਸਨ ਕਰਨ ਲਈ ਇੱਕ ਤਰੀਕਾ ਹੈ ਜਿਸ ਵਿੱਚ ਕਟਾਨਾ ਦੇ ਅਸੂਲਾਂ ਦੁਆਰਾ ਮਨੁੱਖੀ ਚਰਿੱਤਰ ਨੂੰ ਨਿਖਾਰਿਆ ਜਾਂਦਾ ਹੈ।

ਮਕਸਦ

      ਮਨ ਅਤੇ ਸਰੀਰ ਨੂੰ ਢਾਲਣ ਲਈ
      ਸਹੀ ਸਿਖਲਾਈ ਨਾਲ
      ਸਭ ਨਾਲ ਇਮਾਨਦਾਰੀ ਨਾਲ ਵਿਵਹਾਰ ਕਰਣ ਲਈ
      ਆਪਣੇ ਦੇਸ਼ ਅਤੇ ਸਮਾਜ ਨੂੰ ਪਿਆਰ ਕਰਨ ਲਈ
      ਅਤੇ ਸਦਾ ਲਈ ਆਪਣੇ ਆਪ ਦੀ ਕਾਸ਼ਤ ਕਰਣ ਲਈ
      ਆਪਸ ਵਿੱਚ ਅਮਨ ਅਤੇ ਖੁਸ਼ਹਾਲੀ ਨੂੰ ਉਤਸ਼ਾਹਤ ਕਰਨ ਲਈ

ਬਾਹਰੀ ਲਿੰਕ

ਹਵਾਲੇ

Tags:

ਕੇਂਦੋ ਇਤਿਹਾਸਕੇਂਦੋ ਨਿਯਮਕੇਂਦੋ ਉਪਕਰਣਕੇਂਦੋ ਸਿੱਖਿਆਕੇਂਦੋ ਧਾਰਨਾ ਅਤੇ ਮਕਸਦਕੇਂਦੋ ਬਾਹਰੀ ਲਿੰਕਕੇਂਦੋ ਹਵਾਲੇਕੇਂਦੋ

🔥 Trending searches on Wiki ਪੰਜਾਬੀ:

ਬਾਵਾ ਬੁੱਧ ਸਿੰਘਸੁਭਾਸ਼ ਚੰਦਰ ਬੋਸਕਾਲ ਗਰਲਭਾਈ ਘਨੱਈਆਦੀਪ ਸਿੱਧੂਮਾਤਾ ਸਾਹਿਬ ਕੌਰਗੁਰੂ ਅਰਜਨਭਾਈ ਗੁਰਦਾਸ ਦੀਆਂ ਵਾਰਾਂਤੀਆਂਯੋਨੀਅਰਦਾਸਮਾਰਕਸਵਾਦਸਮਾਂ ਖੇਤਰਮਜ਼੍ਹਬੀ ਸਿੱਖਰਾਜਸਥਾਨਰਾਜ ਸਭਾਸਮਾਰਟਫ਼ੋਨਗ਼ਦਰ ਲਹਿਰਰਾਣੀ ਲਕਸ਼ਮੀਬਾਈਗੁਰੂ ਹਰਿਕ੍ਰਿਸ਼ਨਉਪਵਾਕਮੌਤ ਦੀਆਂ ਰਸਮਾਂਇਸਲਾਮਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਭਾਰਤ ਦੀ ਰਾਜਨੀਤੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਬੱਬੂ ਮਾਨਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਸਿੰਧੂ ਘਾਟੀ ਸੱਭਿਅਤਾਅੰਮ੍ਰਿਤਸਰ ਜ਼ਿਲ੍ਹਾਸਾਰਕਗੁਰਮੁਖੀ ਲਿਪੀਆਮਦਨ ਕਰਸਵਰ2022 ਪੰਜਾਬ ਵਿਧਾਨ ਸਭਾ ਚੋਣਾਂਸੂਰਜਪਹਾੜਪਾਠ ਪੁਸਤਕਵਪਾਰਅੰਗਰੇਜ਼ੀ ਬੋਲੀਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸਬ੍ਰਹਿਮੰਡਵਾਕਡੇਂਗੂ ਬੁਖਾਰਸਿੱਠਣੀਆਂ2019 ਭਾਰਤ ਦੀਆਂ ਆਮ ਚੋਣਾਂਅਨੁਵਾਦਬੀਬੀ ਭਾਨੀਸੱਭਿਆਚਾਰਸਦੀਅਟਲ ਬਿਹਾਰੀ ਵਾਜਪਾਈਪੰਜਾਬ ਦੇ ਲੋਕ-ਨਾਚਭਾਰਤ ਦਾ ਚੋਣ ਕਮਿਸ਼ਨਗੂਰੂ ਨਾਨਕ ਦੀ ਪਹਿਲੀ ਉਦਾਸੀਗੌਤਮ ਬੁੱਧਨਿਓਲਾਸਿੰਘ ਸਭਾ ਲਹਿਰਮਈ ਦਿਨਤ੍ਵ ਪ੍ਰਸਾਦਿ ਸਵੱਯੇਜਪੁਜੀ ਸਾਹਿਬਗੱਤਕਾਸਿੱਖ ਧਰਮ ਦਾ ਇਤਿਹਾਸਸੰਤ ਸਿੰਘ ਸੇਖੋਂਗੁਰਮੇਲ ਸਿੰਘ ਢਿੱਲੋਂਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਭੱਟਗਾਂਨਕੋਦਰਪਨੀਰਰਿਹਾਨਾਗੁਰੂ ਅੰਗਦਕੁਦਰਤੀ ਤਬਾਹੀਰਾਮਗੜ੍ਹੀਆ ਮਿਸਲਸੰਤ ਰਾਮ ਉਦਾਸੀਮੰਜੀ ਪ੍ਰਥਾਗਿੱਦੜਬਾਹਾਨਾਵਲਦਲੀਪ ਸਿੰਘਪਿਆਰ🡆 More