ਕਜਾਨ

ਕਾਜਾਨ (ਰੂਸੀ: Каза́нь; IPA: ; ਤਤਰ ਸਿਰੀਲਿਕ: Казан, ਲਾਤੀਨੀ: Qazan, ਅਰਬੀ: قازان) ਰੂਸ ਦੇ ਤਾਤਾਰਸਤਾਨ ਗਣਤੰਤਰ ਖੰਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ 1,143,535 ਆਬਾਦੀ ਨਾਲ ਰੂਸ ਦਾ ਅੱਠਵਾਂ ਸਭ ਤੋਂ ਜਿਆਦਾ ਆਬਾਦੀ ਵਾਲਾ ਨਗਰ ਹੈ। ਕਾਜਾਨ ਰੂਸ ਦੇ ਯੂਰਪੀ ਭਾਗ ਵਿੱਚ ਵੋਲਗਾ ਨਦੀ ਅਤੇ ਕਾਜਾਨਕਾ ਨਦੀ ਦੇ ਸੰਗਮ ਉੱਤੇ ਸਥਿਤ ਹੈ। ਇਸ ਸ਼ਹਿਰ ਵਿੱਚ ਰੂਸੀ ਈਸਾਈ ਅਤੇ ਤਾਤਾਰ ਮੁਸਲਮਾਨ ਲੋਕ ਦੋਨੋਂ ਬਸਦੇ ਹਨ। ਸੰਨ 2005 ਵਿੱਚ ਕਾਜਾਨ ਸ਼ਹਿਰ ਦੀ ਸਥਾਪਨਾ ਦੀ 1000ਵੀਂ ਸਾਲਗਿਰਾਹ ਮਨਾਹੀ ਗਈ। ਸ਼ਹਿਰ ਦੇ ਵਿੱਚ ਦਾ ਕਾਜਾਨ ਕਰੈਰੇਮਲਿਨ (ਕਿਲਾ) ਕਾਜਾਨ ਦਾ ਸਭ ਤੋਂ ਮੰਨਿਆ ਪ੍ਰਮੰਨਿਆ ਥਾਂ ਅਤੇ ਵਿਸ਼ਵ ਵਿਰਾਸਤ ਸਾਈਟ ਹੈ ਅਤੇ ਇਸਦੇ ਵਿੱਚ ਸਥਿਤ ਟੁੱਟੀ ਹੋਈ ਕੁਲ​ ਸ਼ਰੀਫ ਮਸਜਦ ਦਾ ਨਵਨਿਰਮਾਣ ਕਰਵਾਕੇ ਇਸਦਾ ਵੀ 2005 ਵਿੱਚ ਉਦਘਾਟਨ ਹੋਇਆ। ਇਹ ਹੁਣ ਯੂਰਪ ਦੀ ਸਭ ਤੋਂ ਵੱਡੀ ਮਸਜਦ ਹੈ। ਅਪਰੈਲ 2009 ਵਿੱਚ ਰੂਸੀ ਪੇਟੈਂਟ ਦਫਤਰ ਨੇ ਕਾਜਾਨ ਨੂੰ ਰੂਸ ਦੀ ਤੀਜੀ ਰਾਜਧਾਨੀ ਦੇ ਤੌਰ 'ਤੇ ਆਪਣੇ ਆਪ ਨੂੰ ਬਰੈਂਡ ਕਰਨ ਦਾ ਹੱਕ ਦਿੱਤਾ। 2009 ਵਿੱਚ ਇਸਨੂੰ ਰੂਸ ਦੀ ਖੇਡ ਰਾਜਧਾਨੀ ਚੁਣਿਆ ਗਿਆ। ਅਤੇ ਅੱਜ ਵੀ ਇਹੀ ਹਵਾਲਾ ਪ੍ਰਚਲਿਤ ਹੈ।

}}

ਕਜਾਨ (Punjabi)
Казань (ਰੂਸੀ)
Казан (Tatar)
—  City[ਹਵਾਲਾ ਲੋੜੀਂਦਾ]  —
City of republic significance[ਹਵਾਲਾ ਲੋੜੀਂਦਾ]
ਕਜਾਨ
Left to right, top to bottom: Spasskaya Tower; Söyembikä Tower; Qol Sharif Mosque; Farmers' Palace; Epiphany Cathedral; View of Kazan
ਕੋਆਰਡੀਨੇਟ: 55°47′N 49°07′E / 55.783°N 49.117°E / 55.783; 49.117
ਕਜਾਨ
ਕਜਾਨ
City یومAugust30[ਹਵਾਲਾ ਲੋੜੀਂਦਾ]
ਪ੍ਰਸਾਸ਼ਕੀ ਰੁਤਬੇ (ਅਨੁਸਾਰ February 2014)
ਦੇਸ਼ ਰੂਸ
ਸੰਘੀ ਵਿਸ਼ਾ Republic of Tatarstan
ਦੀ ਰਾਜਧਾਨੀRepublic of Tatarstan[ਹਵਾਲਾ ਲੋੜੀਂਦਾ]
ਦਾ ਪ੍ਰਸਾਸ਼ਕੀ ਕੇਂਦਰcity of republic significance of Kazan
ਮਿਊਂਸਿਪਲ ਰੁਤਬਾ (بمطابق January 2012)
ਸ਼ਹਿਰੀ ਅਕਰਗKazan Urban Okrug
ਦਾ ਪ੍ਰਸਾਸ਼ਕੀ ਕੇਂਦਰKazan Urban Okrug
MayorIlsur Metshin
ਪ੍ਰਤਿਨਿਧ ਅਦਾਰਾCity Duma
ਅੰਕੜੇ
رقبہ 425.3 km2 (164.2 sq mi)
Population (2016)12,16,965 inhabitants
ਟਾਈਮ ਜ਼ੋਨ MSK (UTC+04:00)
ਸਥਿਤੀ1005 (see text)
ਡਾਕ ਕੋਡ420xxx
ਡਾਇਲਿੰਗ ਕੋਡ+7 843
ਵੈੱਬਸਾਈਟ

ਹਵਾਲੇ

Tags:

ਮਦਦ:ਰੂਸੀ ਲਈ IPAਰੂਸੀ ਭਾਸ਼ਾਵਿਸ਼ਵ ਵਿਰਾਸਤ ਸਾਈਟ

🔥 Trending searches on Wiki ਪੰਜਾਬੀ:

ਗਣਿਤਪੰਜਾਬੀ ਤੰਦੂਰਪਾਣੀਪਤ ਦੀ ਪਹਿਲੀ ਲੜਾਈਸਵਰਾਜਬੀਰਗੂਗਲਵੀਡੀਓਭਾਰਤ ਦੇ ਉਪ-ਰਾਸ਼ਟਰਪਤੀਆਂ ਦੀ ਸੂਚੀਕੈਨੇਡਾਅਧਿਆਪਕਛੰਦਸੂਰਜ ਮੰਡਲਪ੍ਰਧਾਨ ਮੰਤਰੀ (ਭਾਰਤ)ਮਾਰਕਸਵਾਦੀ ਸਾਹਿਤ ਅਧਿਐਨਪੰਜਾਬੀ ਲੋਕ ਖੇਡਾਂਰਸ (ਕਾਵਿ ਸ਼ਾਸਤਰ)ਸਫ਼ਰਨਾਮਾਸ਼ਿਵਾ ਜੀਬਲਬੀਰ ਸਿੰਘਪੰਜਾਬੀਸ਼੍ਰੋਮਣੀ ਅਕਾਲੀ ਦਲਭਾਰਤ ਦਾ ਝੰਡਾ1992ਸਮਲੰਬ ਚਤੁਰਭੁਜਸਿੱਧਸਰ ਸਾਹਿਬ ਸਿਹੌੜਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਸ਼ਿਵ ਕੁਮਾਰ ਬਟਾਲਵੀਪੰਜਾਬ ਦੇ ਮੇੇਲੇਸਿੰਧੂ ਘਾਟੀ ਸੱਭਿਅਤਾਜਸਵਿੰਦਰ (ਗ਼ਜ਼ਲਗੋ)ਮਹਾਨ ਕੋਸ਼ਪੰਜਾਬ (ਭਾਰਤ) ਵਿੱਚ ਖੇਡਾਂਮਨੀਕਰਣ ਸਾਹਿਬਅਕਬਰਸੁਲਤਾਨ ਬਾਹੂਰਾਸ਼ਟਰੀ ਸਿੱਖਿਆ ਨੀਤੀਗਿੱਦੜਰੂਸੀ ਭਾਸ਼ਾਇਕਾਦਸ਼ੀ ਦੇ ਵਰਤ3ਸੁਰਜੀਤ ਬਿੰਦਰਖੀਆਲੋਕਧਾਰਾਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਅਕਾਲੀ ਕੌਰ ਸਿੰਘ ਨਿਹੰਗਕ੍ਰਿਕਟਲੀਨਕਸ ਕਰਨਲਪੰਜਾਬ ਦੇ ਮੇਲੇ ਅਤੇ ਤਿਓੁਹਾਰਸਿੱਖਰਬਿੰਦਰਨਾਥ ਟੈਗੋਰਸ਼ਿੰਗਾਰ ਰਸਜੱਲ੍ਹਿਆਂਵਾਲਾ ਬਾਗ਼ਜੱਸਾ ਸਿੰਘ ਆਹਲੂਵਾਲੀਆਭਾਈ ਮਨੀ ਸਿੰਘਜੰਗਲੀ ਬੂਟੀਪੰਜਾਬੀ ਧੁਨੀਵਿਉਂਤਸ਼ਾਹ ਗਰਦੇਜ਼ਕੈਂਚੀਪੰਜਾਬੀ ਲੋਕ ਬੋਲੀਆਂਜਰਨਲ ਮੋਹਨ ਸਿੰਘਲੂਣ ਸੱਤਿਆਗ੍ਰਹਿਰਾਸ਼ਟਰੀ ਗਾਣਪਾਸ਼ਨਰਾਤੇ1813ਅਨੰਦ ਕਾਰਜਸੰਯੁਕਤ ਰਾਸ਼ਟਰਮੋਰਚਾ ਜੈਤੋ ਗੁਰਦਵਾਰਾ ਗੰਗਸਰਅਪ੍ਰਤੱਖ ਚੋਣ ਪ੍ਰਣਾਲੀਗਿਆਨੀ ਸੰਤ ਸਿੰਘ ਮਸਕੀਨਕਰਤਾਰ ਸਿੰਘ ਸਰਾਭਾਮੱਧਕਾਲੀਨ ਪੰਜਾਬੀ ਸਾਹਿਤਅਨੰਦਪੁਰ ਸਾਹਿਬਪੰਜਾਬੀ ਨਾਟਕਓਸ਼ੇਨੀਆਸਿੱਖ ਰਹਿਤ ਮਰਯਾਦਾਅੰਗਰੇਜ਼ੀ ਬੋਲੀ🡆 More