ਖ਼ੁਆਨ ਏਬੋ ਮੋਰਾਲਿਸ ਆਈਮਾ, (26 ਅਕਤੂਬਰ, 1959 ਦਾ ਜਨਮ), ਆਮ ਤੌਰ ਉੱਤੇ ਏਬੋ (ਸਪੇਨੀ ਉਚਾਰਨ: ), ਇੱਕ ਬੋਲੀਵੀਆਈ ਸਿਆਸਤਦਾਨ, ਕੋਕਾਲੇਰੋ ਕਾਰਕੁਨ ਅਤੇ ਫੁੱਟਬਾਲ ਖਿਡਾਰੀ ਹੈ ਜੋ 2006 ਤੋਂ ਬੋਲੀਵੀਆ ਦਾ ਰਾਸ਼ਟਰਪਤੀ ਹੈ। ਇਹ ਦੇਸ਼ ਦਾ ਪਹਿਲਾ ਜਮਹੂਰੀ ਤੌਰ ਉੱਤੇ ਚੁਣਿਆ ਰਾਸ਼ਟਰਪਤੀ ਹੈ ਜੋ ਕਬਾਇਲੀ ਅਬਾਦੀ ਨਾਲ਼ ਨਾਤਾ ਰੱਖਦਾ ਹੈ।
ਏਬੋ ਮੋਰਾਲਿਸ | |
---|---|
80ਵਾਂ ਬੋਲੀਵੀਆ ਦਾ ਰਾਸ਼ਟਰਪਤੀ | |
ਦਫ਼ਤਰ ਸੰਭਾਲਿਆ 22 ਜਨਵਰੀ, 2006 | |
ਉਪ ਰਾਸ਼ਟਰਪਤੀ | ਆਲਬਾਰੋ ਗਾਰਸੀਆ ਲੀਨੇਰਾ |
ਤੋਂ ਪਹਿਲਾਂ | ਐਦੂਆਰਦੋ ਰੌਦਰੀਗੇਸ |
ਸਮਾਜਵਾਦੀ ਲਹਿਰ ਦਾ ਆਗੂ | |
ਦਫ਼ਤਰ ਸੰਭਾਲਿਆ 1 ਜਨਵਰੀ, 1998 | |
ਨਿੱਜੀ ਜਾਣਕਾਰੀ | |
ਜਨਮ | ਖ਼ੁਆਨ ਏਬੋ ਮੋਰਾਲਿਸ ਆਈਮਾ 26 ਅਕਤੂਬਰ, 1959 (54 ਦੀ ਉਮਰ) ਈਸਾਯਾਵੀ, ਬੋਲੀਵੀਆ |
ਸਿਆਸੀ ਪਾਰਟੀ | ਸਮਾਜਵਾਦ ਦੀ ਲਹਿਰ |
ਦਸਤਖ਼ਤ | |
This article uses material from the Wikipedia ਪੰਜਾਬੀ article ਏਬੋ ਮੋਰਾਲਿਸ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.