ਏਟਗਾਰ ਕਿਰੇਟ

ਏਟਗਾਰ ਕਿਰੇਟ ( ਹਿਬਰੂ: אתגר קרת‎ , ਜਨਮ 20 ਅਗਸਤ, 1967) ਇੱਕ ਇਜ਼ਰਾਈਲੀ ਲੇਖਕ ਹੈ ਜੋ ਆਪਣੀਆਂ ਛੋਟੀਆਂ ਕਹਾਣੀਆਂ, ਗ੍ਰਾਫਿਕ ਨਾਵਲ, ਅਤੇ ਫਿਲਮ ਅਤੇ ਟੈਲੀਵਿਜ਼ਨ ਲਈ ਸਕ੍ਰਿਪਟ ਲੇਖਕ ਲਈ ਜਾਣਿਆ ਜਾਂਦਾ ਹੈ। ਉਹ ਤੇਲ ਅਵੀਵ ਯੂਨੀਵਰਸਿਟੀ ਫਿਲਮ ਸਕੂਲ ਅਤੇ ਨੇਗੇਵ ਦੀ ਬੇਨ-ਗੁਰਿਅਨ ਯੂਨੀਵਰਸਿਟੀ ਵਿਖੇ ਭਾਸ਼ਣ ਵੀ ਦਿੰਦਾ ਹੈ।

ਏਟਗਾਰ ਕਿਰੇਟ
ਐਟਗਰ ਕਿਰੇਟ, 2016
ਐਟਗਰ ਕਿਰੇਟ, 2016
ਜਨਮאתגר קרת
(1967-08-20) ਅਗਸਤ 20, 1967 (ਉਮਰ 56)
Ramat Gan, Israel
ਰਾਸ਼ਟਰੀਅਤਾਇਜ਼ਰਾਈਲੀ ਅਤੇ ਪੋਲਿਸ਼
ਅਲਮਾ ਮਾਤਰਨੇਗੇਵ ਦੀ ਬੇਨ-ਗੁਰੀਅਨ ਯੂਨੀਵਰਸਿਟੀ,
ਤਲ ਅਵੀਵ
ਸ਼ੈਲੀਨਿੱਕੀਆਂ ਕਹਾਣੀਆਂ,
ਗ੍ਰਾਫਿਕ ਨਾਵਲ,
ਸਕ੍ਰਿਪਟ ਲੇਖਕ
ਪ੍ਰਮੁੱਖ ਅਵਾਰਡOrdre des Arts et des Lettres
ਜੀਵਨ ਸਾਥੀਸ਼ੀਰਾ ਗੇਫੇਨ
ਦਸਤਖ਼ਤ
ਏਟਗਾਰ ਕਿਰੇਟ
ਵੈੱਬਸਾਈਟ
www.etgarkeret.com

ਉਸ ਨੂੰ ਸਾਹਿਤ ਲਈ ਪ੍ਰਧਾਨ ਮੰਤਰੀ ਦਾ ਪੁਰਸਕਾਰ ਅਤੇ ਸੰਸਕ੍ਰਿਤੀ ਮੰਤਰਾਲੇ ਦਾ ਸਿਨੇਮਾ ਪੁਰਸਕਾਰ ਮਿਲਿਆ ਹੈ। ਉਸ ਦੀ ਫਿਲਮ, ਸਕਿਨ ਡੀਪ, ਨੇ ਕਈ ਅੰਤਰਰਾਸ਼ਟਰੀ ਫਿਲਮੀ ਮੇਲਿਆਂ ਵਿੱਚ ਇਜ਼ਰਾਈਲੀ ਆਸਕਰ ਦੇ ਨਾਲ ਨਾਲ ਪਹਿਲਾ ਇਨਾਮ ਵੀ ਜਿੱਤਿਆ। ਉਸ ਦੀਆਂ ਕਹਾਣੀਆਂ 'ਤੇ ਅਧਾਰਤ ਤਕਰੀਬਨ 50 ਛੋਟੀਆਂ ਫਿਲਮਾਂ ਦਾ ਨਿਰਮਾਣ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਇਕ ਨੂੰ 1998 ਦਾ ਅਮਰੀਕੀ ਐਮਟੀਵੀ ਦਾ ਸਰਬੋਤਮ ਐਨੀਮੇਟਡ ਫਿਲਮ ਪੁਰਸਕਾਰ ਦਿੱਤਾ ਗਿਆ ਸੀ।

ਨਿੱਜੀ ਜ਼ਿੰਦਗੀ

ਏਟਗਾਰ ਕਿਰੇਟ 
ਐਟਗਰ ਕਿਰੇਟ 2005 ਵਿੱਚ

ਕਿਰੇਟ ਦਾ ਜਨਮ 1967 ਵਿੱਚ ਇਜ਼ਰਾਈਲ ਦੇ ਰਮਾਤ ਗਾਨ ਵਿੱਚ ਹੋਇਆ ਸੀ। ਉਹਦੇ ਮਾਪੇ ਸਰਬਨਾਸ਼ ਤੋਂ ਜਾਂ ਬਚਾ ਸਕੇ ਸਨ। ਉਹ ਉਨ੍ਹਾਂ ਦਾ ਤੀਜਾ ਬੱਚਾ ਹੈ । ਉਸ ਦੇ ਦੋਵੇਂ ਮਾਪੇ ਪੋਲੈਂਡ ਤੋਂ ਹਨ। ਉਸਨੇ ਓਹਲ ਸ਼ੇਮ ਹਾਈ ਸਕੂਲ, ਅਤੇ ਤੇਲ ਅਵੀਵ ਯੂਨੀਵਰਸਿਟੀ ਦੇ ਹੁਸ਼ਿਆਰ ਵਿਦਿਆਰਥੀਆਂ ਲਈ ਆਦੀ ਲੌਟਮੈਨ ਅੰਤਰ-ਅਨੁਸ਼ਾਸਨੀ ਪ੍ਰੋਗ੍ਰਾਮ ਵਿਚ ਪੜ੍ਹਾਈ ਕੀਤੀ।ਉਹ ਆਪਣੀ ਪਤਨੀ, ਸ਼ੀਰਾ ਗੇਫੇਨ ਅਤੇ ਉਨ੍ਹਾਂ ਦੇ ਬੇਟੇ ਲੇਵ ਦੇ ਨਾਲ ਤੇਲ ਅਵੀਵ ਵਿੱਚ ਰਹਿੰਦਾ ਹੈ। ਉਹ ਬੀਅਰ ਸ਼ੇਵਾ ਵਿਚ ਨੇਗੇਵ ਦੀ ਬੇਨ-ਗੁਰੀਅਨ ਯੂਨੀਵਰਸਿਟੀ ਅਤੇ ਤੇਲ ਅਵੀਵ ਯੂਨੀਵਰਸਿਟੀ ਵਿਚ ਲੈਕਚਰਾਰ ਹੈ। ਉਸ ਕੋਲ ਇਜ਼ਰਾਈਲੀ ਅਤੇ ਪੋਲਿਸ਼ ਦੋਹਰੀ ਨਾਗਰਿਕਤਾ ਹੈ।

ਸਾਹਿਤਕ ਕੈਰੀਅਰ

ਕਿਰੇਟ ਦੀ ਪਹਿਲੀ ਪ੍ਰਕਾਸ਼ਤ ਰਚਨਾ ਪਾਈਪਲਾਈਨਾਂ ਸੀ (צינורות, Tzinorot, 1992)। ਇਹ ਕਹਾਣੀ ਸੰਗ੍ਰਹਿ ਹੈ, ਜਿਸ ਨੂੰ ਪ੍ਰਕਾਸ਼ਿਤ ਹੋਣ ਸਮੇਂ ਅਣਡਿੱਠ ਹੀ ਕਰ ਦਿੱਤਾ ਗਿਆ ਸੀ। ਉਸ ਦੀ ਦੂਜੀ ਕਿਤਾਬ ਮਿਸਿੰਗ ਕਿਸਿੰਗਰ (געגועיי לקיסינג'ר, Ga'agu'ai le-Kissinger, 1994), ਪੰਜਾਹ ਲਘੂ ਕਹਾਣੀਆਂ ਦਾ ਸੰਗ੍ਰਹਿ ਹੈ। ਇਸ ਨੇ ਆਮ ਜਨਤਾ ਦਾ ਧਿਆਨ ਖਿੱਚਿਆ। ਲਘੂ ਕਹਾਣੀ "ਸਾਇਰਨ", ਜੋ ਕਿ ਆਧੁਨਿਕ ਇਜ਼ਰਾਈਲੀ ਸਮਾਜ ਦੀਆਂ ਪਹੇਲੀਆਂ ਨੂੰ ਦਰਸਾਉਂਦੀ ਹੈ, ਇਜ਼ਰਾਈਲੀ ਮੈਟ੍ਰਿਕ ਦੀ ਪ੍ਰੀਖਿਆ ਦੇ ਪਾਠਕ੍ਰਮ ਵਿਚ ਸ਼ਾਮਲ ਕੀਤੀ ਗਈ ਹੈ।

ਹਵਾਲੇ

Tags:

ਨਿੱਕੀ ਕਹਾਣੀਹਿਬਰੂ

🔥 Trending searches on Wiki ਪੰਜਾਬੀ:

ਅਨੀਮੀਆਪਾਸ਼ਜਸਵੰਤ ਸਿੰਘ ਕੰਵਲਅਤਰ ਸਿੰਘਫੁਲਕਾਰੀਚੀਨਪੰਜਾਬੀ ਜੰਗਨਾਮਾਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿਚ ਕਾਲ-ਵੰਡ ਦੀਆਂ ਸਮੱਸਿਆਵਾਂਕ੍ਰਿਕਟਭਾਰਤ ਦੀ ਸੁਪਰੀਮ ਕੋਰਟਪਾਠ ਪੁਸਤਕਰਾਧਾ ਸੁਆਮੀਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਮਨੋਵਿਗਿਆਨਮਾਣੂਕੇਸਕਾਟਲੈਂਡਰਬਿੰਦਰਨਾਥ ਟੈਗੋਰਔਰਤਭਾਰਤ ਵਿੱਚ ਪੰਚਾਇਤੀ ਰਾਜਸਾਕਾ ਸਰਹਿੰਦਗੁਰਦਿਆਲ ਸਿੰਘਸੱਸੀ ਪੁੰਨੂੰਇਮਿਊਨ ਸਿਸਟਮਵਿਕੀਜਰਨੈਲ ਸਿੰਘ ਭਿੰਡਰਾਂਵਾਲੇਦਮੋਦਰ ਦਾਸ ਅਰੋੜਾਇਜ਼ਰਾਇਲ–ਹਮਾਸ ਯੁੱਧਉੱਦਮਮੀਨਾ ਅਲੈਗਜ਼ੈਂਡਰਮੈਡਲਅਕਾਲ ਤਖ਼ਤਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਛੂਤ-ਛਾਤਸੁਰਿੰਦਰ ਕੌਰਪਹਿਲੀ ਸੰਸਾਰ ਜੰਗਨੀਲਾਰਾਘਵ ਚੱਡਾਸ਼ਾਹ ਜਹਾਨਪੂਰਨ ਭਗਤਭਗਤ ਰਵਿਦਾਸਵਾਰਿਸ ਸ਼ਾਹਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸਾਕਾ ਨੀਲਾ ਤਾਰਾਸ਼ਾਹ ਹੁਸੈਨ8ਵੀਂ ਸਦੀਪੰਚਨਦ ਸ਼ੋਧ ਸੰਸਥਾਨਗੁਰੂ ਰਾਮਦਾਸਏਡਜ਼ਭਗਤ ਸਿੰਘਦਿੱਲੀਮੀਡੀਆਵਿਕੀਮਾਝਾਅੱਲ੍ਹਾ ਦੇ ਨਾਮਅਮਰ ਸਿੰਘ ਚਮਕੀਲਾਮੂਲ ਮੰਤਰਖੇਤੀਬਾੜੀਭਾਖੜਾ ਡੈਮਬੁੱਲ੍ਹੇ ਸ਼ਾਹਹੋਲਾ ਮਹੱਲਾਖੇੜੀ ਸਾਹਿਬਗਿਆਨੀ ਗੁਰਦਿੱਤ ਸਿੰਘਭਾਈ ਗੁਰਦਾਸ ਦੀਆਂ ਵਾਰਾਂਸਿੱਖ ਧਰਮਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਮੁਹੰਮਦ ਇਕਬਾਲਤਰਨ ਤਾਰਨ ਸਾਹਿਬਵਾਰਤਕਭਗਵੰਤ ਮਾਨਸ਼ਬਦ ਸ਼ਕਤੀਆਂ੩੨੪ਲੋਕ ਸਭਾ ਹਲਕਿਆਂ ਦੀ ਸੂਚੀਯੂਨਾਈਟਡ ਕਿੰਗਡਮਡੇਵਿਡਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਭਾਈ ਮਰਦਾਨਾਚਰਨ ਸਿੰਘ ਸ਼ਹੀਦਮੋਗਾ ਜ਼ਿਲ੍ਹਾ🡆 More