ਉਰਦੂ-ਪੰਜਾਬੀ ਸ਼ਬਦਕੋਸ਼ ਡਾ.
ਰਹਿਮਾਨ ਅਖ਼ਤਰ ਵੱਲੋਂ ਸੰਪਾਦਿਤ ਕੀਤਾ ਗਿਆ ਹੈ। ਇਸ ਕੋਸ਼ ਵਿੱਚ 250 ਦੇ ਕਰੀਬ ਸਫ਼ੇ ਹਨ ਅਤੇ ਕੋਈ 3500 ਤੋਂ ਵੀ ਜ਼ਿਆਦਾ ਇੰਦਰਾਜ ਹਨ। ਇਸ ਕੋਸ਼ ਦੇ ਲਈ ਮੁੱਖ ਬੋਲ ਭਾਸ਼ਾ ਵਿਭਾਗ ਪੰਜਾਬ ਦੇ ਮੁੱਖੀ ਰਹੇ ਚੇਤਨ ਸਿੰਘ ਵੱਲੋ ਦਿੱਤੇ ਹਨ। ਕੋਸ਼ ਵਿੱਚ ਉਰਦੂ ਅਲਫ਼ਾਜ਼ ਦਾ ਤਲਫ਼ੁੱਜ਼ ਪੰਜਾਬੀ ਵਿੱਚ ਵੀ ਦਿੱਤਾ ਹੈ ਅਤੇ ਅਲਫ਼ਾਜ਼ ਦੇ ਮਾਇਨੇ ਪੰਜਾਬੀ ਤੇ ਉਰਦੂ ਦੋਵਾਂ ਜ਼ਬਾਨਾਂ 'ਚ ਹਨ। ਉਰਦੂ ਵਾਲੇ ਸਰਵਰਕ ਤੇ ਇਸ ਕਿਤਾਬ ਦਾ ਨਾਂ ਉਰਦੂ-ਪੰਜਾਬੀ ਲੁਗ਼ਾਤ ਦਿੱਤਾ ਹੈ।
This article uses material from the Wikipedia ਪੰਜਾਬੀ article ਉਰਦੂ-ਪੰਜਾਬੀ ਸ਼ਬਦਕੋਸ਼, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.