ਆਗਵਾਸਕਾਲੀਐਂਤੇਸ (] (ਮਦਦ·ਫ਼ਾਈਲ)), ਦਸਤਾਵੇਜ਼ੀ ਰੂਪ ਵਿੱਚ ਆਗਵਾਸਕਾਲੀਐਂਤੇਸ ਦਾ ਅਜ਼ਾਦ ਅਤੇ ਖ਼ੁਦਮੁਖ਼ਤਿਆਰ ਰਾਜ (Spanish: Estado Libre y Soberano de Aguascalientes, ਸ਼ਬਦੀ ਤੌਰ ਉੱਤੇ: ਤੱਤੇ ਪਾਣੀ), ਇਹ ਮੈਕਸੀਕੋ ਦੀਆਂ 32 ਸੰਘੀ ਇਕਾਈਆਂ ਵਿੱਚੋਂ ਇੱਕ ਹੈ। ਇਸ ਨੂੰ 11 ਨਗਰਪਾਲਿਕਾਵਾਂ ਵਿੱਚ ਵੰਡਿਆ ਹੋਇਆ ਹੈ ਅਤੇ ਇਸ ਦੀ ਰਾਜਧਾਨੀ ਆਗਵਾਸਕਾਲੀਐਂਤੇਸ ਹੈ।
ਆਗਵਾਸਕਾਲੀਐਂਤੇਸ Aguascalientes | |||
---|---|---|---|
Estado Libre y Soberano de Aguascalientes | |||
ਮਾਟੋ: Bona Terra, Bona Gens, Aqua Clara, Clarum Coelum(ਚੰਗੇ ਧਰਤੀ, ਚੰਗੇ ਲੋਕ, ਸਾਫ਼ ਪਾਣੀ, ਸਾਫ਼ ਅਸਮਾਨ) | |||
Anthem: ਹਿਮਨੋ ਦੇ ਆਗਵਾਸਕਾਲੀਐਂਤੇਸ | |||
ਦੇਸ਼ | ਮੈਕਸੀਕੋ | ||
ਰਾਜਧਾਨੀ | ਆਗਵਾਸਕਾਲੀਐਂਤੇਸ | ||
ਵੱਡਾ ਸ਼ਹਿਰ | ਆਗਵਾਸਕਾਲੀਐਂਤੇਸ | ||
ਨਗਰਪਾਲਿਕਾਵਾਂ | 11 | ||
ਦਾਖ਼ਲਾ | 5 ਫ਼ਰਵਰੀ, 1857 | ||
ਦਰਜਾ | 24ਵਾਂ | ||
ਸਰਕਾਰ | |||
• ਰਾਜਪਾਲ | ਕਾਰਲੋਸ ਲੋਸਾਨੋ | ||
• ਸੈਨੇਟਰ | ਫ਼ੇਲੀਪੈ ਗੋਨਸਾਲੇਸ Rubén Camarillo Norma Esparza Herrera | ||
• ਡਿਪਟੀ | ਸੰਘੀ ਡਿਪਟੀ | ||
ਖੇਤਰ | |||
• ਕੁੱਲ | 5,616 km2 (2,168 sq mi) | ||
29ਵਾਂ | |||
Highest elevation | 3,050 m (10,010 ft) | ||
ਆਬਾਦੀ (2012) | |||
• ਕੁੱਲ | 12,37,675 | ||
• ਰੈਂਕ | 27ਵਾਂ | ||
• ਘਣਤਾ | 220/km2 (570/sq mi) | ||
• ਰੈਂਕ | ਚੌਥਾ | ||
ਸਮਾਂ ਖੇਤਰ | ਯੂਟੀਸੀ−6 (CST) | ||
• ਗਰਮੀਆਂ (ਡੀਐਸਟੀ) | ਯੂਟੀਸੀ−5 (CDT) | ||
ਡਾਕ ਕੋਡ | 20 | ||
ਇਲਾਕਾ ਕੋਡ | ਇਲਾਕਾ ਕੋਡ | ||
ISO 3166 ਕੋਡ | MX-AGU | ||
HDI | 0.763 high Ranked 9th | ||
ਕੁੱਲ ਘਰੇਲੂ ਉਪਜ | US$ 7,435.49 ਮਿਲੀਅਨ[a] | ||
ਵੈੱਬਸਾਈਟ | ਸਰਕਾਰੀ ਵੈੱਬਸਾਈਟ | ||
^ a. The state's GDP was 95,174,314 thousand pesos in 2008, amount corresponding to 7,435,493.3 thousand dollars, being a dollar worth 12.80 pesos (value of June 3, 2010). |
This article uses material from the Wikipedia ਪੰਜਾਬੀ article ਆਗਵਾਸਕਾਲੀਐਂਤੇਸ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.