ਅਲਬੁਰਜ਼ ਸੂਬਾ (Persian: استان البرز, ਉਸਤਾਨ-ਏ ਅਲਬੁਰਜ਼) ਇਰਾਨ ਦੇ 31 ਸੂਬਿਆਂ ਵਿੱਚੋਂ ਇੱਕ ਹੈ ਜੀਹਦਾ ਕੇਂਦਰ ਕਰਜ ਵਿਖੇ ਹੈ।
ਅਲਬੁਰਜ਼ ਸੂਬਾ استان البرز | |
---|---|
ਦੇਸ਼ | ਫਰਮਾ:Country data ਇਰਾਨ |
ਖੇਤਰ | ਖੇਤਰ 1 |
ਰਾਜਧਾਨੀ | ਕਰਜ |
ਕਾਊਂਟੀਆਂ | 6 |
ਖੇਤਰ | |
• ਕੁੱਲ | 5,833 km2 (2,252 sq mi) |
ਆਬਾਦੀ | |
• ਕੁੱਲ | 24,12,568 |
• ਘਣਤਾ | 410/km2 (1,100/sq mi) |
ਸਮਾਂ ਖੇਤਰ | ਯੂਟੀਸੀ+03:30 (IRST) |
• ਗਰਮੀਆਂ (ਡੀਐਸਟੀ) | ਯੂਟੀਸੀ+04:30 (IRDT) |
ਏਰੀਆ ਕੋਡ | 026 |
ਪ੍ਰਮੁੱਖ ਬੋਲੀਆਂ | ਫ਼ਾਰਸੀ |
ਅਲਬੁਰਜ਼ ਸੂਬਾ ਪਹਿਲੋਂ ਦੇ ਤਹਿਰਾਨ ਸੂਬੇ ਨੂੰ ਦੋ ਸੂਬਿਆਂ ਵਿੱਚ ਵੰਡਣ ਉੱਤੇ ਬਣਿਆ ਸੀ ਜਦੋਂ ਇਸ ਵੰਡ ਨੂੰ ਸੰਸਦ ਨੇ 23 ਜੂਨ, 2010 ਵਿੱਚ ਕਬੂਲ ਲਿਆ ਸੀ ਅਤੇ ਇਹਨੂੰ ਇਰਾਨ ਦੇ 31ਵੇਂ ਸੂਬੇ ਵਜੋਂ ਪੇਸ਼ ਕੀਤਾ ਗਿਆ। 2014 ਵਿੱਚ ਇਹਨੂੰ ਖੇਤਰ 1 ਵਿੱਚ ਰੱਖ ਦਿੱਤਾ ਗਿਆ।
This article uses material from the Wikipedia ਪੰਜਾਬੀ article ਅਲਬੁਰਜ਼ ਸੂਬਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.