Aragatsotn (ਅਰਮੀਨੀਆਈ: Արագածոտն, Armenian pronunciation: ( ਸੁਣੋ)), ਅਰਾਗਤਸੋਤਨ ਅਰਮੀਨੀਆ ਦਾ ਇੱਕ ਪ੍ਰਾਂਤ ਹੈ। ਇਸ ਦੀ ਜਨਸੰਖਿਆ 126,278 ਹੈ। ਇਹ ਆਬਾਦੀ ਦੇਸ਼ ਦੀ ਕੁਲ ਆਬਾਦੀ ਦਾ 4.2% ਹੈ। ਇੱਥੇ ਦੀ ਜਨਸੰਖਿਆ ਦੀ ਘਣਤਾ 45.8/ਕਿਮੀ² (118.6/ਵਰਗਮੀਟਰ) ਹੈ। ਇੱਥੇ ਦੀ ਰਾਜਧਾਨੀ ਅਸ਼ਤਾਰਕ ਹੈ।
ਅਰਾਗਤਸੋਤਨ Արագածոտն | |
---|---|
ਸੂਬਾ | |
Country | ਅਰਮੀਨੀਆ |
Capital and largest city | ਆਸ਼ਤਾਰਾਕ |
ਸਰਕਾਰ | |
• ਗਵਰਨਰ | Sargis Sahakyan |
ਖੇਤਰ | |
• ਕੁੱਲ | 2,756 km2 (1,064 sq mi) |
• ਰੈਂਕ | ਪੰਜਵਾਂ |
ਆਬਾਦੀ (2011) | |
• ਕੁੱਲ | 1,32,925 |
• ਰੈਂਕ | ਨੌਵਾਂ |
ਸਮਾਂ ਖੇਤਰ | AMT (UTC+04) |
Postal code | 0201-0514 |
ISO 3166 ਕੋਡ | AM.AG |
FIPS 10-4 | AM01 |
ਵੈੱਬਸਾਈਟ | Official website |
This article uses material from the Wikipedia ਪੰਜਾਬੀ article ਅਰਾਗਤਸੋਤਨ ਸੂਬਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.