ਅਕਾਲੀ ਨੈਣਾ ਸਿੰਘ

ਅਕਾਲੀ ਨੈਣਾ ਸਿੰਘ ਲੜਾਕੂ ਨਿਹੰਗ ਸਿੰਘ ਅਤੇ ਬੁਢਾ ਦਲ ਦੇ ਪੰਜਵੇਂ ਜੱਥੇਦਾਰ ਸਨ। ਨੈਣਾ ਸਿੰਘ ਜੀ ਦਾ ਜਨਮ ਬਰਨਾਲਾ ਜ਼ਿਲ੍ਹੇ ਦੇ ਇੱਕ ਪਿੰਡ ਖੁਦੀ ਕੁਰੜ ਵਿੱਚ ਤਕਰੀਬਨ 1736 ਵਿੱਚ ਹੋਇਆ। ਉਨ੍ਹਾਂ ਨੇ ਜੰਗੀ ਕਲਾ, ਧਰਮ ਅਤੇ ਗੁਰਬਾਣੀ ਦਾ ਕੀਰਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਕੋਲੋਂ ਸਿੱਖਿਆ। ਉਹ ਆਪਣੇ ਭਤੀਜੇ ਨਿਹੰਗ ਖੜਗ ਸਿੰਘ ਦੇ ਨਾਲ, 20 ਸਾਲ ਦੀ ਉਮਰ ਵਿੱਚ ਬੁੱਢਾ ਦਲ ਵਿੱਚ ਸ਼ਾਮਲ ਹੋ ਗਏ ਸਨ। ਉਹ ਅਕਾਲੀ ਫੂਲਾ ਸਿੰਘ ਜੀ (1761-1823) ਦੇ ਗਾਰਡੀਅਨ ਸਨ ਅਤੇ ਓਹਨਾ ਨੂੰ ਜੰਗੀ ਕਲਾ, ਅਤੇ ਗੁਰਬਾਣੀ ਦੀ ਸਿੱਖਿਆ ਦਿੱਤੀ। ਓਹਨਾਂ ਨੂੰ ਲੰਮੀ ਪਿਰਾਮਿਡਨੁਮਾ ਦਸਤਾਰ ਦੀ ਸ਼ੁਰੂਆਤ ਦਾ ਸਿਹਰਾ ਜਾਂਦਾ ਹੈ, ਜੋ ਨਿਹੰਗਾਂ ਵਿੱਚ ਆਮ ਪ੍ਰਚਲਿਤ ਹੈ

ਅਕਾਲੀ ਨੈਣਾ ਸਿੰਘ
ਅਕਾਲੀ ਨੈਣਾ ਸਿੰਘ
ਜਨਮ1736
ਖੁਦੀ ਖੁਰਦ, ਬਰਨਾਲਾ
ਲਈ ਪ੍ਰਸਿੱਧਬੁੱਢਾ ਦਲ ਦੇ ਪੰਜਵੇਂ ਜੱਥੇਦਾਰ
ਪੂਰਵਜਜੱਸਾ ਸਿੰਘ ਆਹਲੂਵਾਲੀਆ
ਵਾਰਿਸਅਕਾਲੀ ਫੂਲਾ ਸਿੰਘ

ਹਵਾਲੇ

Tags:

ਨਿਹੰਗ ਸਿੰਘ

🔥 Trending searches on Wiki ਪੰਜਾਬੀ:

ਪੰਜਾਬ, ਭਾਰਤਬਲਵੰਤ ਗਾਰਗੀਵਿਸ਼ਵ ਰੰਗਮੰਚ ਦਿਵਸਅਕਾਲ ਉਸਤਤਿਆਸਟਰੇਲੀਆਇਟਲੀਜਪੁਜੀ ਸਾਹਿਬਮਹਾਤਮਾ ਗਾਂਧੀਸਿੰਘਸੁਖਮਨੀ ਸਾਹਿਬਇਲਤੁਤਮਿਸ਼ਮੁੱਖ ਸਫ਼ਾਬਿਲੀ ਆਇਲਿਸ਼ਪ੍ਰਗਤੀਵਾਦ28 ਮਾਰਚਸ਼ਾਹ ਹੁਸੈਨਦਿਵਾਲੀਮੁਸਲਮਾਨ ਜੱਟਸਰੋਜਨੀ ਨਾਇਡੂਗੁਰਮਤਿ ਕਾਵਿ ਦਾ ਇਤਿਹਾਸਭਾਰਤੀ ਰਿਜ਼ਰਵ ਬੈਂਕਟਰੱਕਅਫ਼ਰੀਕਾਮਨੁੱਖੀ ਸਰੀਰਵੈਸਟ ਪ੍ਰਾਈਡਪੰਜਾਬੀ ਵਿਆਕਰਨਦੇਸ਼ਵੇਦਖੁਰਾਕ (ਪੋਸ਼ਣ)ਭਾਰਤੀ ਸੰਵਿਧਾਨਪ੍ਰਦੂਸ਼ਣਪੰਜਾਬ ਦਾ ਇਤਿਹਾਸਰੁੱਖਪੂਰਨ ਸੰਖਿਆਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਸੂਰਜੀ ਊਰਜਾਪੰਜਾਬ ਦੀਆਂ ਵਿਰਾਸਤੀ ਖੇਡਾਂਮਾਝੀਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨਸੰਰਚਨਾਵਾਦਬੱਬੂ ਮਾਨਜਾਰਜ ਵਾਸ਼ਿੰਗਟਨਬਵਾਸੀਰਤਿੰਨ ਰਾਜਸ਼ਾਹੀਆਂਵਿਆਕਰਨਖੋ-ਖੋਕਾਰਬਨ1844ਮਾਰੀ ਐਂਤੂਆਨੈਤਦਰਸ਼ਨਇਰਾਨ ਵਿਚ ਖੇਡਾਂਜ਼ੋਰਾਵਰ ਸਿੰਘ ਕਹਲੂਰੀਆਰਿਸ਼ਤਾ-ਨਾਤਾ ਪ੍ਰਬੰਧਕਾਫ਼ੀਸਾਬਿਤ੍ਰੀ ਹੀਸਨਮਇੰਗਲੈਂਡਗੁਰੂ ਰਾਮਦਾਸਮਲੇਰੀਆਰਣਜੀਤ ਸਿੰਘਅਨੀਮੀਆਜਰਨੈਲ ਸਿੰਘ ਭਿੰਡਰਾਂਵਾਲੇਖੇਤੀਬਾੜੀਟਕਸਾਲੀ ਭਾਸ਼ਾਮਕਲੌਡ ਗੰਜਮਨਮੋਹਨ ਸਿੰਘਊਸ਼ਾ ਠਾਕੁਰਪੰਜਾਬ ਦੇ ਮੇੇਲੇਪੰਜਾਬੀ ਤਿਓਹਾਰਪੰਜਾਬੀ ਆਲੋਚਨਾਕਿਲੋਮੀਟਰ ਪ੍ਰਤੀ ਘੰਟਾਦੇਸ਼ਾਂ ਦੀ ਸੂਚੀਦਲੀਪ ਸਿੰਘਕਬੀਲਾਹਵਾ ਪ੍ਰਦੂਸ਼ਣ1948 ਓਲੰਪਿਕ ਖੇਡਾਂ ਵਿੱਚ ਭਾਰਤਆਸਾ ਦੀ ਵਾਰਚੈਟਜੀਪੀਟੀ🡆 More