ਕੇਂਦਰਾ ਲਸਟ (ਜਨਮ 18 ਸਤੰਬਰ, 1978) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਹੈ।
ਕੇਂਦਰਾ ਲਸਟ | |
---|---|
ਜਨਮ | ਸਤੰਬਰ 18, 1978 ਮਾਡੀਸਨ ਹਾਇਟਸ, ਮਿਸ਼ੀਗਨ, ਯੂ.ਐਸ. |
ਕੱਦ | 5 ft 3 in (1.60 m) |
ਬੱਚੇ | 1 |
No. of adult films | 204 ਫ਼ਿਲਮਾਂ ਬਤੌਰ ਪ੍ਰਦਰਸ਼ਕ, 6 ਬਤੌਰ ਨਿਰਦੇਸ਼ਕ |
ਵੈੱਬਸਾਈਟ | kendralust |
ਲਸਟ ਦਾ ਜਨਮ ਮੈਡਿਸਨ ਹਾਇਟਸ, ਮਿਸ਼ੀਗਨ ਵਿੱਚ ਹੋਇਆ। ਇਹ ਫ੍ਰਾਂਸੀਸੀ ਕੈਨੇਡੀਅਨ ਅਤੇ ਇਤਾਲਵੀ ਮੂਲ ਨਾਲ ਸੰਬੰਧ ਰੱਖਦੀ ਹੈ।.
ਕੇਂਦਰਾ ਲਸਟ ਨੇ ਆਪਣੇ ਕਾਲਜ ਸਮੇਂ ਵਿੱਚ ਟਿਉਸ਼ਨ ਦੀ ਫ਼ੀਸ ਭਰਨ ਲਈ ਡੇਢ ਸਾਲ ਤੱਕ ਸਟਰਿਪਰ ਵਜੋਂ ਕੰਮ ਕੀਤਾ। ਇਸਨੇ ਆਪਣੀ ਬੈਚਲਰ ਦੀ ਡਿਗਰੀ, ਨਰਸਿੰਗ ਦੇ ਖੇਤਰ ਵਿੱਚ ਪੂਰੀ ਕੀਤੀ ਅਤੇ ਸੱਤ ਸਾਲ ਬਤੌਰ ਨਰਸ ਕੰਮ ਕੀਤਾ।
ਲਸਟ ਨੇ ਪੌਰਨੋਗ੍ਰਾਫਿਕ ਫ਼ਿਲਮਾਂ ਵਿੱਚ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਲਗਭਗ ਤਿੰਨ ਮਹੀਨੇ ਤੱਕ ਵੈਬਕੈਮ ਮਾਡਲ ਵਜੋਂ ਕੰਮ ਕੀਤਾ। ਇਸਨੇ ਬਾਲਗ ਫ਼ਿਲਮ ਉਦਯੋਗ ਵਿੱਚ ਮਾਰਚ 2012 ਵਿੱਚ ਪ੍ਰਵੇਸ਼ ਕੀਤਾ। ਉਸ ਦਾ ਪਹਿਲਾਂ ਸੀਨ ਫੈਨਿਕਸ ਮੈਰੀ ਅਤੇ ਰੇਸ਼ੇਲ ਸਟਾਰ ਦੇ ਨਾਲ ਸੀ। ਇਸਦਾ ਪਹਿਲੇ ਮੁੰਡੇ/ਕੁੜੀ ਸੀਨ ਮੈਨੁਅਲ ਫੇਰਾਰਾ ਨਾਲ ਸੀ।
ਲਸਟ ਦਾ ਵਿਆਹ ਇੱਕ ਪੁਲਿਸ ਅਧਿਕਾਰੀ ਨਾਲ ਹੋਇਆ ਅਤੇ ਇਹਨਾਂ ਦੀ 1 ਧੀ ਹੈ। ਇਸ ਦਾ ਇੱਕ ਘਰ ਮਿਸ਼ੀਗਨ ਵਿੱਚ ਹੈ ਅਤੇ ਲਾਸ ਐਂਜਲਸ ਵਿੱਚ ਇੱਕ ਕੰਡੋਮੀਨੀਅਮ ਹੈ।
| ||||||||||||||||||||
| ||||||||||||||||||||
Totals | 8 | 13 |
Year | Result | Award | Work |
---|---|---|---|
2014 | ਨਾਮਜ਼ਦ | ਬੇਸਟ ਗਰੂਪ ਸੈਕਸ ਸੀਨ (ਕ੍ਰਿਸਟੀ ਮੈਕ, ਕੇਲੀ ਮਾਡੀਸਨ, ਅਨਿੱਕਾ ਅਲਬ੍ਰਾਇਟ, ਬਰੁਕਲਿਨ ਚੈਸ, ਜੈਕੀ ਜੋਏ, ਰੋਮੀ ਰੇਨ ਅਤੇ ਰਯਾਨ ਮਾਡੀਸਨ) | ਦ ਮਾਡੀਸਨ'ਸ ਮੈਡ ਮੈਡ ਸਰਕਸ
|
ਨਾਮਜ਼ਦ | ਐਮਆਇਐਲਐਫ ਪਰਫਾਰਮਰ ਆਫ਼ ਦ ਈਅਰ | — | |
2015 | ਨਾਮਜ਼ਦ | ਐਮਆਇਐਲਐਫ ਪਰਫਾਰਮਰ ਆਫ਼ ਦ ਈਅਰ | — |
ਨਾਮਜ਼ਦ | ਬੇਸਟ ਪੌਰਨ ਸਟਾਰ ਵੈਬਸਾਈਟ | KendraLust.com | |
2016 | ਨਾਮਜ਼ਦ | ਬੇਸਟ ਆਨਲ ਸੈਕਸ ਸੀਨ (ਮਿਕ ਬਲੂ ਨਾਲ) | Miss Tushy |
ਨਾਮਜ਼ਦ | ਬੇਸਟ ਥ੍ਰੀ-ਵੇਅ ਸੈਕਸ ਸੀਨ ਬੀ/ਬੀ/ਜੀ (with ਸਿਏਨ ਮਾਇਕਲ ਅਤੇ ਪ੍ਰਿੰਸ ਯਾਸ਼ੁਆ ਨਾਲ) | True Lust | |
ਜੇਤੂ | ਐਮਆਇਐਲਐਫ ਪਰਫਾਰਮਰ ਆਫ਼ ਦ ਈਅਰ | — | |
ਜੇਤੂ | ਹੋਟੈਸਟ ਐਮਆਇਐਲਐਫ (ਫੈਨ ਅਵਾਰਡ) | — | |
2017 | ਜੇਤੂ | ਐਮਆਇਐਲਐਫ ਪਰਫਾਰਮਰ ਆਫ਼ ਦ ਈਅਰ
| — |
ਜੇਤੂ | ਹੋਟੈਸਟ ਐਮਆਇਐਲਐਫ (ਫੈਨ ਅਵਾਰਡ) | — |
ਸਾਲ | ਨਤੀਜਾ | ਪੁਰਸਕਾਰ |
---|---|---|
2013 | ਨਾਮਜ਼ਦ | ਵਧੀਆ ਸਮਾਜਿਕ ਮੀਡੀਆ ਸਟਾਰ |
2014 | ਨਾਮਜ਼ਦ | ਵਧੀਆ ਐਮਆਇਐਲਐਫ ਪ੍ਰਫਾਮਰ |
2015 | ਜੇਤੂ | ਵਧੀਆ ਕੂਗਰ/ਐਮਆਇਐਲਐਫ ਪ੍ਰਫਾਮਰ (ਫੈਨ ਦੀ ਪਸੰਦ) |
ਨਾਮਜ਼ਦ | ਵਧੀਆ ਸਰੀਰ ਲਈ |
ਸਾਲ | ਨਤੀਜਾ | ਪੁਰਸਕਾਰ | ਕੰਮ |
---|---|---|---|
2013 | ਨਾਮਜ਼ਦ | ਐਮਆਇਐਲਐਫ ਪਰਫਾਰਮਰ ਆਫ਼ ਦ ਈਅਰ | — |
2014 | ਨਾਮਜ਼ਦ | ਐਮਆਇਐਲਐਫ ਪਰਫਾਰਮਰ ਆਫ਼ ਦ ਈਅਰ | — |
2015 | ਜੇਤੂ | ਐਮਆਇਐਲਐਫ ਪਰਫਾਰਮਰ ਆਫ਼ ਦ ਈਅਰ | — |
2016 | ਜੇਤੂ | ਐਮਆਇਐਲਐਫ ਪਰਫਾਰਮਰ ਆਫ਼ ਦ ਈਅਰ | — |
ਨਾਮਜ਼ਦ | ਵਧੀਆ ਸੈਕਸ ਸੀਨ – ਵਿਗਨੇਟ ਰੀਲਿਜ਼ (ਨਿਕੋਲ ਅਨਿਸਟਨ ਅਤੇ ਚਡ ਵਾਇਟ ਨਾਲ) | 2 ਚੂਚੇ ਉਸੇ ਵੇਲੇ Vol. 20 |
ਸਾਲ | ਨਤੀਜਾ | ਪੁਰਸਕਾਰ |
---|---|---|
2015 | ਨਾਮਜ਼ਦ | ਐਮਆਇਐਲਐਫ ਆਫ਼ ਦ ਈਅਰ |
2016 | ਜੇਤੂ | ਐਮਆਇਐਲਐਫ ਆਫ਼ ਦ ਈਅਰ |
This article uses material from the Wikipedia ਪੰਜਾਬੀ article ਕੇਂਦਰਾ ਲਸਟ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.