ਵਿਸ਼ੂ

ਵਿਸ਼ੂ (ਮਲਿਆਲਮ: Viṣu, ਤੁਲੁ: Bisu) ਇਕ ਹਿੰਦੂ ਤਿਉਹਾਰ ਹੈ ਜੋ ਕਿ ਭਾਰਤੀ ਰਾਜ ਕੇਰਲ, ਕਰਨਾਟਕ ਦੇ ਤੁਲੁ ਨਾਡੂ ਖੇਤਰ, ਪੋਂਡੀਚੇਰੀ ਦਾ ਮਾਹਿ ਜ਼ਿਲ੍ਹਾ, ਤਾਮਿਲ ਨਾਡੂ ਦੇ ਨੇੜਲੇ ਖੇਤਰ ਅਤੇ ਓਹਨਾ ਦੇ ਪਰਵਾਸੀ ਭਾਈਚਾਰਿਆਂ ਵਿੱਚ ਮਨਾਇਆ ਜਾਂਦਾ ਹੈ। ਇਹ ਹਰ ਸਾਲ 14 ਜਾਂ 15 ਅਪ੍ਰੈਲ ਨੂੰ ਗ੍ਰੇਗਰੀ ਕਲੰਡਰ ਵਿਚ ਅਪ੍ਰੈਲ ਦੇ ਮੱਧ ਵਿਚ ਪੈਂਦਾ ਹੈ।

Vishu
ਵਿਸ਼ੂ
A traditional Vishu kani setting with auspicious items.
ਅਧਿਕਾਰਤ ਨਾਮVishu
ਮਨਾਉਣ ਵਾਲੇMalayali Hindus (Kerala Hindus), Tuluvas
ਕਿਸਮReligious
ਪਾਲਨਾਵਾਂVishu Kani, Vishukkaineetam, Vishukkanji, Kani konna, Vishupadakkam (fireworks)
ਸ਼ੁਰੂਆਤdawn
ਅੰਤafter 24 hours
ਮਿਤੀFirst day of the month of Meṭam in the Malayalam calendar
ਨਾਲ ਸੰਬੰਧਿਤBihu, Bwisagu, Baisakhi, Pohela Boishakh, Puthandu, Pana Sankranti

ਇਤਿਹਾਸ ਅਤੇ ਧਾਰਮਿਕ ਮਹੱਤਵ

ਮਲਿਆਲੀ ਪਰੰਪਰਾ ਵਿਚ ਵਿਸ਼ੂ ਦਾ ਦਿਨ ਸੂਰਜ ਦੇ ਮੇਡਾ ਰਾਸੀ (ਪਹਿਲੇ ਸੂਰਜੀ ਮਹੀਨੇ) ਵਿਚ ਆਉਣ ਦਾ ਸੰਕੇਤ ਦਿੰਦਾ ਹੈ।

ਵਿਸ਼ੂ, ਖਗੋਲ-ਵਿਗਿਆਨ ਦੇ ਸਾਲ ਦੇ ਪਹਿਲੇ ਦਿਨ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਇਸ ਲਈ ਭਗਵਾਨ ਵਿਸ਼ਨੂੰ ਅਤੇ ਉਸ ਦੇ ਅਵਤਾਰ ਭਗਵਾਨ ਕ੍ਰਿਸ਼ਨ ਦੀ ਪੂਜਾ ਵਿਸ਼ੂ ਦੇ ਦਿਨ ਕੀਤੀ ਜਾਂਦੀ ਹੈ, ਕਿਉਂਕਿ ਭਗਵਾਨ ਵਿਸ਼ਨੂੰ ਨੂੰ ਸਮੇਂ ਦਾ ਦੇਵਤਾ ਮੰਨਿਆ ਜਾਂਦਾ ਹੈ। ਇਸ ਦਿਨ ਹੀ ਭਗਵਾਨ ਕ੍ਰਿਸ਼ਨ ਨੇ ਨਰਕਸੂਰਾ ਨਾਮ ਦੇ ਰਾਖਸ਼ ਨੂੰ ਮਾਰਿਆ ਸੀ ਅਤੇ ਇਸ ਕਰਕੇ ਕ੍ਰਿਸ਼ਨ ਦੀਆਂ ਮੂਰਤੀਆਂ ਵਿਸ਼ੂ ਕਾਨੀ ਵਿੱਚ ਰੱਖੀਆਂ ਹੋਈਆਂ ਹਨ।

ਵਿਸ਼ੂ ਕੇਰਲ ਵਿਚ ਸਥਾਨੁ ਰਾਵੀ ਦੇ ਰਾਜ ਤੋਂ 844 ਈ. ਤੋਂ ਮਨਾਇਆ ਜਾਂਦਾ ਹੈ।

ਹਵਾਲੇ

Tags:

ਕਰਨਾਟਕਕੇਰਲਾਗ੍ਰੈਗੋਰੀਅਨ ਕਲੰਡਰ

🔥 Trending searches on Wiki ਪੰਜਾਬੀ:

ਕਵਿਤਾਅਲੰਕਾਰ ਸੰਪਰਦਾਇਪੰਜਾਬੀ ਭੋਜਨ ਸੱਭਿਆਚਾਰਸ਼ਰੀਂਹਗਿੱਦੜ ਸਿੰਗੀਅਸਾਮਤੁਰਕੀ ਕੌਫੀਹੀਰ ਰਾਂਝਾਪੰਥ ਪ੍ਰਕਾਸ਼ਨਿਸ਼ਾਨ ਸਾਹਿਬਏ. ਪੀ. ਜੇ. ਅਬਦੁਲ ਕਲਾਮਹਰੀ ਸਿੰਘ ਨਲੂਆਲੋਕ ਕਾਵਿਕਾਰਮਾਰੀ ਐਂਤੂਆਨੈਤਆਯੁਰਵੇਦਪੰਜਾਬੀ ਭਾਸ਼ਾਕੁਲਵੰਤ ਸਿੰਘ ਵਿਰਕਰਾਜ ਸਭਾਵੀਜੁੱਤੀਸੁਰਿੰਦਰ ਛਿੰਦਾਸਾਮਾਜਕ ਮੀਡੀਆਖੋਜਸਫ਼ਰਨਾਮੇ ਦਾ ਇਤਿਹਾਸਗੁਰੂ ਤੇਗ ਬਹਾਦਰਬੱਦਲਬਾਬਾ ਬੁੱਢਾ ਜੀਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਅੰਨ੍ਹੇ ਘੋੜੇ ਦਾ ਦਾਨਪਦਮਾਸਨਪੰਜਾਬਛੱਲਾਗੁਰਦੁਆਰਾ ਫ਼ਤਹਿਗੜ੍ਹ ਸਾਹਿਬਪੰਜਾਬੀ ਰੀਤੀ ਰਿਵਾਜਸ਼ਾਹ ਹੁਸੈਨਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਵਿਆਹ ਦੀਆਂ ਰਸਮਾਂਕੁਲਦੀਪ ਮਾਣਕਛੋਟਾ ਘੱਲੂਘਾਰਾਸੰਤ ਅਤਰ ਸਿੰਘਲੇਖਕਕਾਰੋਬਾਰਸਚਿਨ ਤੇਂਦੁਲਕਰਰਸ (ਕਾਵਿ ਸ਼ਾਸਤਰ)ਹੇਮਕੁੰਟ ਸਾਹਿਬਕੇਂਦਰੀ ਸੈਕੰਡਰੀ ਸਿੱਖਿਆ ਬੋਰਡਯੋਗਾਸਣਅੰਤਰਰਾਸ਼ਟਰੀ ਮਜ਼ਦੂਰ ਦਿਵਸਨੀਲਕਮਲ ਪੁਰੀਸਵਰ ਅਤੇ ਲਗਾਂ ਮਾਤਰਾਵਾਂਵਿਕੀਕੈਨੇਡਾਜਾਮਨੀਸਮਾਣਾਗੁਰੂ ਹਰਿਕ੍ਰਿਸ਼ਨਹਰਨੀਆਭਾਰਤੀ ਰਾਸ਼ਟਰੀ ਕਾਂਗਰਸਜਿੰਦ ਕੌਰਨਿਕੋਟੀਨਗੁਰੂ ਹਰਿਗੋਬਿੰਦਰੋਸ਼ਨੀ ਮੇਲਾਚੰਡੀਗੜ੍ਹਮਮਿਤਾ ਬੈਜੂਭਗਤ ਸਿੰਘਪੰਜਾਬੀ ਸੱਭਿਆਚਾਰਵਰਚੁਅਲ ਪ੍ਰਾਈਵੇਟ ਨੈਟਵਰਕਯੂਬਲੌਕ ਓਰਿਜਿਨਮਨੁੱਖੀ ਦਿਮਾਗਫ਼ਿਰੋਜ਼ਪੁਰਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਜਨਤਕ ਛੁੱਟੀਜਲ੍ਹਿਆਂਵਾਲਾ ਬਾਗ ਹੱਤਿਆਕਾਂਡ25 ਅਪ੍ਰੈਲ🡆 More