ਸ਼ਿਆਮ ਬੇਨੇਗਲ (14 ਦਸੰਬਰ 1934-) ਦਾ ਜਨਮ ਤ੍ਰੀਮੁਲਘੇਰੀ ਅੰਗਰੇਜ਼ੇ ਸਮੇਂ ਹੈਦਰਾਬਾਦ ਸਟੇਟ ਵਿੱਚ ਹੋਇਆ। ਭਾਰਤੀ ਸਿਨੇਮਾ ਕਦੇ ਵੀ ਭਾਰਤੀ ਸਮਾਜ ਤੇ ਸਭਿਆਚਾਰ ਦੀ ਜਟਿਲਤਾ ਨੂੰ ਪੇਸ਼ ਨਹੀਂ ਕਰ ਸਕਦਾ ਪਰ ਹੁਣ ਮੈਨੂੰ ਆਪਣੇ ਵਿਚਾਰ ਬਦਲਣੇ ਪਏ ਹਨ। 70-80 ਦੇ ਦਹਾਕੇ ’ਚ ਬੇਨੇਗਲ ਨੇ ਭਾਰਤੀ ਸਿਨੇਮਾ ਨੂੰ ਇੱਕ ਨਵੀਂ ਰਫਤਾਰ ਦਿੱਤੀ।
ਸ਼ਿਆਮ ਬੇਨੇਗਲ | |
---|---|
ਇਸ ਸਮੇਂ ਦੌਰਾਨ ਉਨ੍ਹਾਂ ਨੇ ਅੰਕੁਰ, ਨਿਸ਼ਾਂਤ (1975), ਮੰਥਨ,(1976) ਅਤੇ ਭੂਮਿਕਾ (1977) ਵਰਗੀਆਂ ਸਫਲ ਫ਼ਿਲਮਾਂ ਹਿੰਦੀ ਸਿਨੇਮਾ ਨੂੰ ਦਿੱਤੀਆਂ। ਪਿਛਲੇ ਸਮੇਂ ਦੌਰਾਨ ਪੂਨੇ ਅਤੇ ਕੋਲਕਾਤਾ ਦੀਆਂ ਸੰਸਥਾਵਾਂ ਤੋਂ ਫ਼ਿਲਮ ਅਤੇ ਟੈਲੀਵਿਜ਼ਨ ਦੇ ਗਰੈਜੂਏਟ ਭਾਰਤੀ ਸਿਨੇਮਾ ’ਚ ਆਧੁਨਿਕਤਾ ਦੀ ਸੁਰ ਭਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ ਹਨ। ਇਨ੍ਹਾਂ ਵੱਲੋਂ ਹਿੰਦੀ ਸਿਨੇਮਾ ਦੇ ਨਾਲ-ਨਾਲ ਖੇਤਰੀ ਭਾਸ਼ਾਵਾਂ ਦੀਆਂ ਫ਼ਿਲਮਾਂ ਵਿੱਚ ਵੀ ਯੋਗਦਾਨ ਦਿੱਤਾ ਗਿਆ। ਗੌਰ- ਕਰਨਯੋਗ ਹੈ ਕਿ ਅੱਜ ਦੀਆਂ ਫ਼ਿਲਮਾਂ ਵਿਚੋਂ ਪੇਂਡੂ ਭਾਰਤ ਗਾਇਬ ਹੁੰਦਾ ਜਾ ਰਿਹਾ ਹੈ। ਉਨ੍ਹਾਂ ‘ਦੇਹਲੀ ਬੇਲੀ’ ਤੇ ‘ਸ਼ੰਘਾਈ’ ਵਰਗੀਆਂ ਫ਼ਿਲਮਾਂ ਦੀ ਸ਼ਲਾਘਾ ਕੀਤੀ, ਜੋ ਅਸਲੀਅਤ ਨਾਲ ਭਰਪੂਰ ਹਨ।
1980 ਵਧੀਆ ਨਿਰਦੇਸ਼ਕ ਫਿਲਮ ਜਨੂਨ
1976 ਗੋਲਡਨ ਪਾਮ ਫਿਲਮ ਨਿਸ਼ਾਤ ਨਾਮਜ਼ਦਗੀ
1974 ਗੋਲਡਨ ਬਰਲਿਨ ਬੀਅਰ ਫਿਲਮ ਅੰਕੁਰ ਨਾਮਜ਼ਦਗੀ
ਬੀ. ਐਨ. ਰੈਡੀ ਨੈਸ਼ਨਲ ਐਵਾਰਡ ਹਿੰਦੀ ਸਿਨੇਮਾ ਵਿੱਚ ਯੋਗਦਾਨ
This article uses material from the Wikipedia ਪੰਜਾਬੀ article ਸ਼ਿਆਮ ਬੇਨੇਗਲ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.