ਬਲਕਾਰ ਸਿੱਧੂ: ਪੰਜਾਬੀ ਗਾਇਕ ਅਤੇ ਸਿਆਸਤਦਾਨ

ਬਲਕਾਰ ਸਿੱਧੂ ਭਾਰਤੀ ਪੰਜਾਬ ਦਾ ਪੰਜਾਬੀ ਗਾਇਕ ਅਤੇ ਅਦਾਕਾਰ ਹੈ।

ਬਲਕਾਰ ਸਿੱਧੂ
ਐਮਐਲਏ, ਪੰਜਾਬ
ਦਫ਼ਤਰ ਸੰਭਾਲਿਆ
2022
ਤੋਂ ਪਹਿਲਾਂਗੁਰਪ੍ਰੀਤ ਸਿੰਘ ਕਾਂਗੜ
ਹਲਕਾਰਾਮਪੁਰਾ ਫੂਲ
ਬਹੁਮਤਆਮ ਆਦਮੀ ਪਾਰਟੀ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਆਮ ਆਦਮੀ ਪਾਰਟੀ
ਮਸ਼ਹੂਰ ਕੰਮਪ੍ਰਸਿੱਧ ਪੰਜਾਬੀ ਗਾਇਕ ਅਤੇ ਸਿਆਸਤਦਾਨ
ਸੰਗੀਤਕ ਕਰੀਅਰ
ਜਨਮ ਦਾ ਨਾਮBalkar
ਜਨਮ (1971-10-10) 10 ਅਕਤੂਬਰ 1971 (ਉਮਰ 52)
Poohla, Punjab, India
ਵੰਨਗੀ(ਆਂ)Punjabi folk, bhangra, pop
ਕਿੱਤਾSinger, actor, Politician

ਮੁੱਢਲੀ ਜ਼ਿੰਦਗੀ ਅਤੇ ਕੈਰੀਅਰ

ਬਲਕਾਰ ਸਿੱਧੂ ਦਾ ਜਨਮ ਭਾਰਤੀ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਪੂਹਲਾ ਵਿਚ, ਪਿਤਾ ਰੂਪ ਸਿੰਘ ਸਿੱਧੂ ਅਤੇ ਮਾਤਾ ਚਰਨਜੀਤ ਕੌਰ ਦੇ ਘਰ 10 ਅਕਤੂਬਰ 1973 ਨੂੰ ਹੋਇਆ ਸੀ। ਦਲਜਿੰਦਰ ਕੌਰ ਉਹਦੀ ਪਤਨੀ ਹੈ ਅਤੇ ਉਹਨਾਂ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਉਸ ਨੇ ਗਾਇਨ 'ਚ ਤਿੰਨ-ਵਾਰ ਯੂਨੀਵਰਸਿਟੀ ਵਿੱਚ ਸੋਨ ਤਮਗਾ ਹਾਸਲ ਕੀਤਾ ਹੈ ਅਤੇ ਆਪਣੇ ਚਾਚਾ, ਪ੍ਰਸਿੱਧ ਢਾਡੀ (ਸੰਗੀਤ) ਗਾਇਕ ਗੁਰਬਖਸ਼ ਸਿੰਘ ਅਲਬੇਲਾ ਤੋਂ ਸੰਗੀਤ ਸਿੱਖਿਆ ਹੈ।

ਰਾਜਨੀਤੀ

ਮਈ 2014 ਵਿੱਚ, ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਉਨ੍ਹਾਂ ਨੂੰ 2014 ਦੀਆਂ ਪੰਜਾਬ ਉਪ ਚੋਣਾਂ ਵਿੱਚ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ ਸੀ। ਬਾਅਦ ਵਿਚ ਉਨ੍ਹਾਂ ਦੀ ਥਾਂ ਇਕ ਹੋਰ ਉਮੀਦਵਾਰ ਬਲਜਿੰਦਰ ਕੌਰ ਨੇ ਲਈ। ਸਿੱਧੂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਅਤੇ ਉਸ ਨੂੰ 'ਆਪ' ਵਿੱਚੋਂ ਕੱਢ ਦਿੱਤਾ ਗਿਆ, ਹਾਲਾਂਕਿ ਉਹ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ।

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਲਕਾਰ ਸਿੰਘ ਸਿੱਧੂ ਨੇ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਆਮ ਆਦਮੀ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ਜਿੱਤ ਕੇ ਸੋਲ੍ਹਵੀਂ ਪੰਜਾਬ ਵਿਧਾਨ ਸਭਾ ਵਿੱਚ ਮਜ਼ਬੂਤ 79% ਬਹੁਮਤ ਹਾਸਲ ਕੀਤਾ। ਸਾਂਸਦ ਭਗਵੰਤ ਮਾਨ ਨੇ 16 ਮਾਰਚ 2022 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

ਹਵਾਲੇ

Tags:

ਅਦਾਕਾਰਗਾਇਕਪੰਜਾਬ, ਭਾਰਤਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਲ਼ਜਸਵੰਤ ਸਿੰਘ ਖਾਲੜਾਵੱਲਭਭਾਈ ਪਟੇਲਐਕਸ (ਅੰਗਰੇਜ਼ੀ ਅੱਖਰ)ਜਾਪੁ ਸਾਹਿਬਟੀ.ਮਹੇਸ਼ਵਰਨਮੁੱਖ ਸਫ਼ਾਸਿੱਖਣਾਸਾਬਿਤ੍ਰੀ ਹੀਸਨਮਪੰਜਾਬ ਵਿਧਾਨ ਸਭਾ ਚੋਣਾਂ 2022ਵਿਸ਼ਵ ਰੰਗਮੰਚ ਦਿਵਸਸਹਰ ਅੰਸਾਰੀਰਣਜੀਤ ਸਿੰਘ ਕੁੱਕੀ ਗਿੱਲਖ਼ਲੀਲ ਜਿਬਰਾਨਪੰਜਾਬੀ ਤਿਓਹਾਰਗਿੱਧਾਹਾੜੀ ਦੀ ਫ਼ਸਲਪੰਜਾਬ3ਕੰਪਿਊਟਰ ਵਾੱਮਮੈਕਸਿਮ ਗੋਰਕੀਸਾਉਣੀ ਦੀ ਫ਼ਸਲਕਿਰਿਆ-ਵਿਸ਼ੇਸ਼ਣਫੁਲਵਾੜੀ (ਰਸਾਲਾ)ਗਿਆਨਭਗਤ ਸਿੰਘਭੀਮਰਾਓ ਅੰਬੇਡਕਰ2008ਤ੍ਰਿਨਾ ਸਾਹਾਪੰਜਾਬੀ ਲੋਕ ਕਲਾਵਾਂਕ੍ਰਿਕਟਇੰਟਰਨੈੱਟ ਆਰਕਾਈਵਪੰਜਾਬੀ ਆਲੋਚਨਾਅਜੀਤ ਕੌਰ1944ਪੰਜਾਬ ਦੀ ਰਾਜਨੀਤੀਸੰਸਕ੍ਰਿਤ ਭਾਸ਼ਾਵਿਧਾਨ ਸਭਾਗਣਿਤਿਕ ਸਥਿਰਾਂਕ ਅਤੇ ਫੰਕਸ਼ਨਸ਼ਰੀਂਹਜਨ-ਸੰਚਾਰਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਰਾਣੀ ਲਕਸ਼ਮੀਬਾਈਹਬਲ ਆਕਾਸ਼ ਦੂਰਬੀਨਭਾਈ ਗੁਰਦਾਸਵਹਿਮ ਭਰਮਬਲਦੇਵ ਸਿੰਘ ਸੜਕਨਾਮਾਜਪਾਨੀ ਯੈੱਨਰੋਗਯੂਟਿਊਬਰੋਮਾਂਸਵਾਦੀ ਪੰਜਾਬੀ ਕਵਿਤਾਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਜਲ੍ਹਿਆਂਵਾਲਾ ਬਾਗ ਹੱਤਿਆਕਾਂਡ2014ਪੰਜਾਬੀ ਬੁਝਾਰਤਾਂਓਮ ਪ੍ਰਕਾਸ਼ ਗਾਸੋਭਗਵੰਤ ਮਾਨਸ਼ਿਵ ਕੁਮਾਰ ਬਟਾਲਵੀਰੁਖਸਾਨਾ ਜ਼ੁਬੇਰੀਗੁਰੂ ਅਰਜਨਅੰਮ੍ਰਿਤਸਰਪ੍ਰਗਤੀਵਾਦਚਾਣਕਿਆਪੰਜਾਬੀ ਲੋਕ ਬੋਲੀਆਂਅਨੰਦਪੁਰ ਸਾਹਿਬ ਦਾ ਮਤਾਓਸ਼ੋਚੇਤਗੁਰੂ ਹਰਿਕ੍ਰਿਸ਼ਨਅੱਜ ਆਖਾਂ ਵਾਰਿਸ ਸ਼ਾਹ ਨੂੰਇੰਗਲੈਂਡਹਰੀ ਸਿੰਘ ਨਲੂਆਪੱਤਰੀ ਘਾੜਤਪੰਜਾਬੀ ਸੂਫ਼ੀ ਕਵੀ🡆 More