ਨੰਗਲ ਜਲਗਾਹ

ਨੰਗਲ ਜਲਗਾਹ ਸੰਨ 1963 ਵਿੱਚ ਭਾਖੜਾ ਨੰਗਲ ਡੈਮ ਦੇ ਮੁਕੰਮਲ ਹੋਣ ਨਾਲ ਹੋਂਦ ਵਿੱਚ ਆਈ। ਇਹ ਜਲਗਾਹ ਨੰਗਲ ਸ਼ਹਿਰ ਵਿਖੇ ਸਥਿਤ ਹੈ। ਇਹ ਜਲਗਾਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ਤੇ ਭਾਖੜਾ ਡੈਮ ਤੋਂ ਲਗਭਗ 11 ਕਿਲੋਮੀਟਰ ਦੂਰ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਵਗਦੇ ਸਤਲੁਜ ਦਰਿਆ ’ਤੇ ਬਣੇ ਨੰਗਲ ਡੈਮ ਕਾਰਨ 6 ਕਿਲੋਮੀਟਰ ਲੰਬੀ ਬਣਾਉਟੀ ਝੀਲ ਬਣੀ ਹੈ। ਇਹ ਜਲਗਾਹ ਦਾ ਖੇਤਰਫਲ 715.83 ਏਕੜ ਹੈ। ਇਸ ਜਲਗਾਹ ਵਿੱਚ 194 ਕਿਸਮਾਂ ਦੇ ਪੰਛੀ ਪਾਏ ਜਾਂਦੇ ਹਨ ਜਿਹਨਾਂ ਵਿੱਚੋਂ 75 ਦੇ ਕਰੀਬ ਪਰਵਾਸੀ ਪੰਛੀ ਜਿਵੇਂ ਸੁਰਖ਼ਾਬ,ਰਾਜ ਹੰਸ, ਕੂਟਜ਼, ਪੋਚਰਡ, ਮਲਾਰਡ, ਬੇਲਚੀ, ਸੀਂਖਪਰ,ਗੇਂਡਵਾਲ,ਨਾਰਦਨ ਸ਼ੀਵੇਲਰ ਹਨ। ਇਹ ਪੰਛੀ ਮੱਧ ਏਸ਼ੀਆ, ਪੱਛਮੀ ਚੀਨ, ਯੂਰੋਪ, ਰੂਸ, ਮੰਗੋਲੀਆ ਅਤੇ ਮਿਆਂਮਾਰ ਦੇਸ਼ਾਂ ਹਜ਼ਾਰਾਂ ਕਿਲੋਮੀਟਰ ਲੰਬੀ ਉਡਾਰੀ ਮਾਰ ਕੇ ਆਉਂਦੇ ਹਨ। ਇਹਨਾਂ ਪੰਛੀਆਂ ਦੀ ਕਾਈ, ਬਨਸਪਤੀ ਅਤੇ ਛੋਟੇ ਜਲ-ਜੀਵ ਖਾਧ ਪਦਾਰਥ ਹਨ।

ਨੰਗਲ ਜਲਗਾਹ
ਨੰਗਲ ਜਲਗਾਹ
ਨੰਗਲ
ਸਥਿਤੀਪੰਜਾਬ, ਭਾਰਤ
ਗੁਣਕ31°10′N 75°12′E / 31.17°N 75.20°E / 31.17; 75.20
Typeਤਾਜ਼ਾ ਪਾਣੀ
Primary inflowsਸਤਲੁਜ ਦਰਿਆ
Basin countriesਭਾਰਤ
ਵੱਧ ਤੋਂ ਵੱਧ ਲੰਬਾਈ6 metres (20 ft)
Surface area715.83 hectares (1,768.9 acres)
ਵੱਧ ਤੋਂ ਵੱਧ ਡੂੰਘਾਈ29 kilometres (18 mi)
Settlementsਨੰਗਲ
ਅਹੁਦਾਅਕਤੂਬਰ, 1963

ਹਵਾਲੇ

Tags:

ਨੰਗਲਪੰਜਾਬਭਾਖੜਾ ਨੰਗਲ ਡੈਮਹਿਮਾਚਲ ਪ੍ਰਦੇਸ਼

🔥 Trending searches on Wiki ਪੰਜਾਬੀ:

ਸਕੂਲ ਲਾਇਬ੍ਰੇਰੀਬਾਬਾ ਜੀਵਨ ਸਿੰਘਭਗਤ ਨਾਮਦੇਵ2010ਪੈਰਿਸਮੁਗ਼ਲ ਸਲਤਨਤਗੁਰੂ ਗ੍ਰੰਥ ਸਾਹਿਬਬਾਲ ਮਜ਼ਦੂਰੀਬਿਆਸ ਦਰਿਆਪੰਜਾਬ ਦੇ ਲੋਕ-ਨਾਚਆਰ ਸੀ ਟੈਂਪਲਰੋਸ਼ਨੀ ਮੇਲਾਸੰਗਰੂਰ (ਲੋਕ ਸਭਾ ਚੋਣ-ਹਲਕਾ)ਨੌਰੋਜ਼ਕੀਰਤਪੁਰ ਸਾਹਿਬਉੱਤਰ-ਸੰਰਚਨਾਵਾਦਆਦਿ ਕਾਲੀਨ ਪੰਜਾਬੀ ਸਾਹਿਤਅਮਰ ਸਿੰਘ ਚਮਕੀਲਾਸ਼ਹਿਰੀਕਰਨਭਾਈ ਰੂਪ ਚੰਦਸਿਰਮੌਰ ਰਾਜਭਾਰਤ ਦਾ ਰਾਸ਼ਟਰਪਤੀਵਾਰਤਕ ਕਵਿਤਾਲਾਲ ਚੰਦ ਯਮਲਾ ਜੱਟਵਰਨਮਾਲਾਨਵੀਂ ਦਿੱਲੀਪੱਤਰਕਾਰੀਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਸਲਮਾਨ ਖਾਨਪਰਨੀਤ ਕੌਰਆਸਾ ਦੀ ਵਾਰਮੇਰਾ ਪਿੰਡ (ਕਿਤਾਬ)ਅਤਰ ਸਿੰਘਪੰਜਾਬ ਦਾ ਇਤਿਹਾਸਮਾਰਕ ਜ਼ੁਕਰਬਰਗਲੋਕ ਸਭਾ ਹਲਕਿਆਂ ਦੀ ਸੂਚੀਮਾਝਾਘਰਪੰਜਾਬੀ ਸਾਹਿਤ ਦਾ ਇਤਿਹਾਸਮਨੁੱਖੀ ਪਾਚਣ ਪ੍ਰਣਾਲੀਭਾਈ ਮਰਦਾਨਾਭਾਰਤਕਾਮਰਸਹੈਰੋਇਨਭੱਖੜਾਖੁਰਾਕ (ਪੋਸ਼ਣ)ਸਾਹਿਤ ਅਤੇ ਇਤਿਹਾਸriz16ਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪੰਜਾਬ ਲੋਕ ਸਭਾ ਚੋਣਾਂ 2024ਭਾਰਤ ਦੀਆਂ ਭਾਸ਼ਾਵਾਂਰਵਾਇਤੀ ਦਵਾਈਆਂਜਨਤਕ ਛੁੱਟੀਅਕਬਰਮੰਜੂ ਭਾਸ਼ਿਨੀਗੁਰੂ ਰਾਮਦਾਸਸਮਾਜਸ਼੍ਰੀ ਗੰਗਾਨਗਰਨੀਰੂ ਬਾਜਵਾਦਸਮ ਗ੍ਰੰਥਪੰਜਾਬਵਿਰਾਸਤ-ਏ-ਖ਼ਾਲਸਾਸਾਹਿਬਜ਼ਾਦਾ ਫ਼ਤਿਹ ਸਿੰਘਲੰਗਰ (ਸਿੱਖ ਧਰਮ)ਸੁਰਜੀਤ ਪਾਤਰਸਿੱਖ ਧਰਮਢੋਲਪੰਜਾਬੀ ਅਖ਼ਬਾਰਵਿਆਹ ਦੀਆਂ ਰਸਮਾਂਵਹਿਮ ਭਰਮਨਿੱਕੀ ਕਹਾਣੀਛੱਪੜੀ ਬਗਲਾਨਿਤਨੇਮਮਨੀਕਰਣ ਸਾਹਿਬਸਾਉਣੀ ਦੀ ਫ਼ਸਲਗਿੱਦੜ ਸਿੰਗੀ🡆 More