ਦੂਨ ਸਕੂਲ

ਦੂਨ ਸਕੂਲ (The Doon School) ਦੇਹਰਾਦੂਨ, ਉੱਤਰਾਖੰਡ, ਭਾਰਤ ਵਿੱਚ ਇੱਕ ਬੋਰਡਿੰਗ ਸਕੂਲ ਹੈ। ਇਸ ਦੀ ਸਥਾਪਨਾ ਕਲਕੱਤਾ ਦੇ ਇੱਕ ਵਕੀਲ ਸਤੀਸ਼ ਰੰਜਨ ਦਾਸ ਨੇ 1935 ਵਿੱਚ ਰੱਖੀ। ਇਸ ਸਕੂਲ ਦਾ ਪਹਿਲਾ ਹੈੱਡਮਾਸਟਰ ਆਰਥਰ ਫੁੱਟ ਸੀ ਜੋ ਦੂਨ ਵਿੱਚ ਆਉਣ ਤੋਂ ਪਹਿਲਾਂ ਈਟਨ ਕਾਲਜ, ਇੰਗਲੈਂਡ ਵਿੱਚ ਵਿਗਿਆਨ ਦਾ ਮਾਸਟਰ ਸੀ ਅਤੇ ਇਹ ਭਾਰਤ ਦੀ ਆਜ਼ਾਦੀ ਹੋਣ ਦੇ ਨਾਲ ਹੀ ਇੰਗਲੈਂਡ ਵਾਪਸ ਚਲਾ ਗਿਆ ਸੀ।

ਦੂਨ ਸਕੂਲ
ਦੂਨ ਸਕੂਲ
ਦੂਨ ਸਕੂਲ
ਟਿਕਾਣਾ
ਦ ਮਾਲ
ਦੇਹਰਾਦੂਨ – 248001
ਭਾਰਤ
(Map)
ਜਾਣਕਾਰੀ
School typeਆਜ਼ਾਦ ਬੋਰਡਿੰਗ ਸਕੂਲ
ਮਾਟੋKnowledge our Light
ਸਥਾਪਨਾ10 ਸਤੰਬਰ 1935
ਸੰਸਥਾਪਕਸਤੀਸ਼ ਰੰਜਨ ਦਾਸ
ਸਿਸਟਰ ਸਕੂਲWelham Girls' School
Chand Bagh School
ਸਕੂਲ ਜ਼ਿਲ੍ਹਾਦੇਹਰਾਦੂਨ ਜ਼ਿਲ੍ਹਾ
ਗਵਰਨਰਾਂ ਦਾ ਚੇਅਰਮੈਨਗੌਤਮ ਥਾਪਰ
ਹੈੱਡਮਾਸਟਰਪੀਟਰ ਮੈਕਲਾਫਿਨ
ਸੰਸਥਾਪਕ ਹੈੱਡਮਾਸਟਰਆਰਥਰ ਫੁੱਟ
ਵਿੱਦਿਅਕ ਮਹਿਕਮਾ70
ਲਿੰਗBoys
ਉਮਰ13 to 18
Number of pupils550
ਕੈਂਪਸ72 acres (297,314 m²)
ਘਰ5
ਵਿਦਿਆਰਥੀ ਯੂਨੀਅਨ/ਐਸੋਸਿਏਸ਼ਨThe Doon School Old Boys' Society
ਰੰਗਨੀਲਾ   ਅਤੇ ਚਿੱਟਾ  
PublicationThe Doon School Weekly
AffiliationIB
ICSE
ਪੁਰਾਣੇ ਵਿਦਿਆਰਥੀDoscos
Annual fees (Base fee)7,96,000 (home students)
9,95,000 (international)
ਵੈੱਬਸਾਈਟwww.doonschool.com

ਹਵਾਲੇ

Tags:

ਉੱਤਰਾਖੰਡਦੇਹਰਾਦੂਨਭਾਰਤਭਾਰਤ ਦੀ ਆਜ਼ਾਦੀ

🔥 Trending searches on Wiki ਪੰਜਾਬੀ:

ਵਿਆਹ ਦੀਆਂ ਰਸਮਾਂਜ਼ਿਮੀਦਾਰਨਿਊਜ਼ੀਲੈਂਡਸੰਯੋਜਤ ਵਿਆਪਕ ਸਮਾਂਸਿੱਖ ਧਰਮ1940 ਦਾ ਦਹਾਕਾਪਹਿਲੀ ਸੰਸਾਰ ਜੰਗਇੰਗਲੈਂਡ ਕ੍ਰਿਕਟ ਟੀਮਮਾਈਕਲ ਜੈਕਸਨਰੋਗਮੈਰੀ ਕਿਊਰੀਦੀਵੀਨਾ ਕੋਮੇਦੀਆ1990 ਦਾ ਦਹਾਕਾਝਾਰਖੰਡਮੀਡੀਆਵਿਕੀਜਗਰਾਵਾਂ ਦਾ ਰੋਸ਼ਨੀ ਮੇਲਾਇੰਟਰਨੈੱਟਲਹੌਰਮਨੁੱਖੀ ਸਰੀਰਕੰਪਿਊਟਰਸਵਿਟਜ਼ਰਲੈਂਡਡੋਰਿਸ ਲੈਸਿੰਗਅਫ਼ਰੀਕਾਐਮਨੈਸਟੀ ਇੰਟਰਨੈਸ਼ਨਲਨਰਾਇਣ ਸਿੰਘ ਲਹੁਕੇਪੰਜਾਬ ਦੇ ਮੇੇਲੇਹਾਈਡਰੋਜਨਪ੍ਰੋਸਟੇਟ ਕੈਂਸਰਨਾਜ਼ਿਮ ਹਿਕਮਤਆਵੀਲਾ ਦੀਆਂ ਕੰਧਾਂਕੋਸਤਾ ਰੀਕਾਗੁਰਦਿਆਲ ਸਿੰਘਲੈਰੀ ਬਰਡਅੰਤਰਰਾਸ਼ਟਰੀ ਇਕਾਈ ਪ੍ਰਣਾਲੀਭੋਜਨ ਨਾਲੀ2006ਕਰਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਅਕਾਲ ਤਖ਼ਤਸ਼ਾਰਦਾ ਸ਼੍ਰੀਨਿਵਾਸਨਬਵਾਸੀਰ17 ਨਵੰਬਰਨਾਂਵਨਿਮਰਤ ਖਹਿਰਾਹਾੜੀ ਦੀ ਫ਼ਸਲਅੰਬੇਦਕਰ ਨਗਰ ਲੋਕ ਸਭਾ ਹਲਕਾਅਲਾਉੱਦੀਨ ਖ਼ਿਲਜੀਦਿਵਾਲੀਯੁੱਗ2023 ਮਾਰਾਕੇਸ਼-ਸਫੀ ਭੂਚਾਲਭਾਰਤਪੰਜਾਬੀ ਲੋਕ ਗੀਤਇਟਲੀ1911ਅਨਮੋਲ ਬਲੋਚਮੋਹਿੰਦਰ ਅਮਰਨਾਥਅਲੰਕਾਰ ਸੰਪਰਦਾਇਪੰਜਾਬ ਦਾ ਇਤਿਹਾਸਭਾਰਤੀ ਜਨਤਾ ਪਾਰਟੀਕਵਿ ਦੇ ਲੱਛਣ ਤੇ ਸਰੂਪਕਿਰਿਆਪੁਨਾਤਿਲ ਕੁੰਣਾਬਦੁੱਲਾਊਧਮ ਸਿੰਘਜਨੇਊ ਰੋਗਦਸਮ ਗ੍ਰੰਥਪੰਜ ਤਖ਼ਤ ਸਾਹਿਬਾਨਅੱਲ੍ਹਾ ਯਾਰ ਖ਼ਾਂ ਜੋਗੀਬੱਬੂ ਮਾਨਗੁਰੂ ਅੰਗਦਪੂਰਨ ਭਗਤਅਲੰਕਾਰ (ਸਾਹਿਤ)ਸਵਾਹਿਲੀ ਭਾਸ਼ਾਮਾਂ ਬੋਲੀਗੁਰੂ ਗੋਬਿੰਦ ਸਿੰਘਸੁਜਾਨ ਸਿੰਘ🡆 More