ਦਿ ਮਾਰਸ਼ੀਅਨ

ਦਿ ਮਾਰਸ਼ੀਅਨ 2015 ਵਰ੍ਹੇ ਦੀ ਇੱਕ ਅਮਰੀਕੀ ਵਿਗਿਆਨਕ ਗਲਪੀ ਫ਼ਿਲਮ ਹੈ। ਇਸ ਵਿੱਚ ਮੈਟ ਡੈਮਨ ਦੀ ਮੁੱਖ ਭੂਮਿਕਾ ਹੈ। ਐਂਡੀ ਵੀਅਰ ਦੇ 2011 ਵਿੱਚ ਆਏ ਨਾਵਲ ‘ਦਿ ਮਾਰਸ਼ੀਅਨ’ ’ਤੇ ਆਧਾਰਿਤ ਇਸ ਫ਼ਿਲਮ ਲਈ ਨਾਵਲ ਨੂੰ ਡਰਿਊ ਗੋਦਾਰ ਨੇ ਪਟਕਥਾ ਦਾ ਰੂਪ ਦਿੱਤਾ। ਫ਼ਿਲਮ ਆਪਣੇ ਸਾਥੀਆਂ ਤੋਂ ਵਿਛਡ਼ ਕੇ ਮੰਗਲ ਗ੍ਰਹਿ ’ਤੇ ਰਹਿ ਗਏ ਇੱਕ ਪੁਲਾਡ਼ ਯਾਤਰੀ ਦੀ ਕਹਾਣੀ ਬਿਆਨ ਕਰਦੀ ਹੈ ਕਿ ਕਿਵੇਂ ਉਹ ਉਸ ਗ੍ਰਹਿ ’ਤੇ ਖ਼ੁਦ ਨੂੰ ਜਿਊਂਦੇ ਰੱਖਣ ਲਈ ਜੱਦੋ-ਜਹਿਦ ਕਰਦਾ ਹੈ ਅਤੇ ਕਿਵੇਂ ਉਹ ਆਪਣੇ ਸਾਥੀਆਂ ਦੀ ਮਦਦ ਨਾਲ ਉੱਥੋਂ ਨਿਕਲਦਾ ਹੈ। 

Tags:

ਮੈਟ ਡੈਮਨ

🔥 Trending searches on Wiki ਪੰਜਾਬੀ:

ਅਕਾਲੀ ਫੂਲਾ ਸਿੰਘਸ਼ਬਦ1 ਅਗਸਤਦਮਸ਼ਕਪ੍ਰਦੂਸ਼ਣ2023 ਮਾਰਾਕੇਸ਼-ਸਫੀ ਭੂਚਾਲਜਵਾਹਰ ਲਾਲ ਨਹਿਰੂਪੰਜਾਬੀ ਅਖਾਣਹਾਂਗਕਾਂਗਤੱਤ-ਮੀਮਾਂਸਾਲਾਲਾ ਲਾਜਪਤ ਰਾਏਦਿਵਾਲੀਸ਼ਬਦ-ਜੋੜਵਿੰਟਰ ਵਾਰਵਿਕੀਪੀਡੀਆਜਾਹਨ ਨੇਪੀਅਰਕਰਾਚੀਲੈਰੀ ਬਰਡਸੀ. ਰਾਜਾਗੋਪਾਲਚਾਰੀਅਰੀਫ਼ ਦੀ ਜੰਨਤ26 ਅਗਸਤਜ਼ਿਮੀਦਾਰਸਾਕਾ ਗੁਰਦੁਆਰਾ ਪਾਉਂਟਾ ਸਾਹਿਬਮੁਨਾਜਾਤ-ਏ-ਬਾਮਦਾਦੀਮਿਲਖਾ ਸਿੰਘਕਿਲ੍ਹਾ ਰਾਏਪੁਰ ਦੀਆਂ ਖੇਡਾਂਆਕ੍ਯਾਯਨ ਝੀਲਅਨੂਪਗੜ੍ਹਸਾਉਣੀ ਦੀ ਫ਼ਸਲਅਮਰੀਕੀ ਗ੍ਰਹਿ ਯੁੱਧਭਾਰਤ–ਚੀਨ ਸੰਬੰਧਸ਼ਿਵ ਕੁਮਾਰ ਬਟਾਲਵੀਰਸ਼ਮੀ ਦੇਸਾਈਨੂਰ-ਸੁਲਤਾਨਸੀ. ਕੇ. ਨਾਇਡੂਨਾਨਕਮੱਤਾਬਾਹੋਵਾਲ ਪਿੰਡਲੋਕ ਸਾਹਿਤਲੀ ਸ਼ੈਂਗਯਿਨ1908ਸਖ਼ਿਨਵਾਲੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਲੋਰਕਾ10 ਅਗਸਤਬੋਲੀ (ਗਿੱਧਾ)ਵਾਕੰਸ਼ਗੂਗਲਸੂਰਜ ਮੰਡਲਪੰਜਾਬ ਦੀ ਰਾਜਨੀਤੀਭਗਤ ਸਿੰਘਸੰਯੁਕਤ ਰਾਜ ਦਾ ਰਾਸ਼ਟਰਪਤੀਪੰਜ ਪਿਆਰੇਸਾਕਾ ਨਨਕਾਣਾ ਸਾਹਿਬਸੰਰਚਨਾਵਾਦਤਖ਼ਤ ਸ੍ਰੀ ਹਜ਼ੂਰ ਸਾਹਿਬਜਰਨੈਲ ਸਿੰਘ ਭਿੰਡਰਾਂਵਾਲੇਵਿਰਾਸਤ-ਏ-ਖ਼ਾਲਸਾਜਰਮਨੀਸੰਭਲ ਲੋਕ ਸਭਾ ਹਲਕਾਵਿਗਿਆਨ ਦਾ ਇਤਿਹਾਸ29 ਮਾਰਚਮਾਰਫਨ ਸਿੰਡਰੋਮਪਿੱਪਲਪਹਿਲੀ ਐਂਗਲੋ-ਸਿੱਖ ਜੰਗਮਾਰਕਸਵਾਦਪੰਜਾਬ ਵਿਧਾਨ ਸਭਾ ਚੋਣਾਂ 1992ਕਾਲੀ ਖਾਂਸੀਖ਼ਬਰਾਂਪੰਜਾਬੀ ਕੈਲੰਡਰਇਟਲੀਅੰਜਨੇਰੀਇੰਡੋਨੇਸ਼ੀਆ17 ਨਵੰਬਰਪੰਜਾਬੀ ਸੱਭਿਆਚਾਰ🡆 More