ਬਾਤ (ਥਾਈ: บาท, ਨਿਸ਼ਾਨ: ฿; ਕੋਡ: THB) ਥਾਈਲੈਂਡ ਦੀ ਮੁਦਰਾ ਹੈ। ਇੱਕ ਬਾਤ ਵਿੱਚ 100 ਸਤਾਂਗ (สตางค์) ਹੁੰਦੇ ਹਨ। ਇਹਨਾਂ ਨੂੰ ਥਾਈਲੈਂਡ ਬੈਂਕ ਜਾਰੀ ਕਰਦਾ ਹੈ।
ਥਾਈ ਬਾਤ | |
---|---|
บาทไทย (ਥਾਈ) | |
ISO 4217 ਕੋਡ | THB |
ਕੇਂਦਰੀ ਬੈਂਕ | ਥਾਈਲੈਂਡ ਬੈਂਕ |
ਵੈੱਬਸਾਈਟ | www.bot.or.th |
ਅਧਿਕਾਰਕ ਵਰਤੋਂਕਾਰ | ਥਾਈਲੈਂਡ |
ਗ਼ੈਰ-ਅਧਿਕਾਰਕ ਵਰਤੋਂਕਾਰ | ਲਾਓਸ ਕੰਬੋਡੀਆ ਮਿਆਂਮਾਰ |
ਫੈਲਾਅ | 4.1% |
ਸਰੋਤ | The World Factbook, 2011 est. |
ਉਪ-ਇਕਾਈ | |
1/100 | ਸਤਾਂਗ |
ਨਿਸ਼ਾਨ | ฿ |
ਸਿੱਕੇ | |
Freq. used | 25, 50 ਸਤਾਂਗ, ฿1, ฿2, ฿5, ฿10 |
Rarely used | 1, 5, 10 ਸਤਾਂਗ |
ਬੈਂਕਨੋਟ | |
Freq. used | ฿20, ฿50, ฿100, ฿500, ฿1000 |
ਟਕਸਾਲ | ਸ਼ਾਹੀ ਥਾਈ ਟਕਸਾਲ |
ਵੈੱਬਸਾਈਟ | www.royalthaimint.net |
This article uses material from the Wikipedia ਪੰਜਾਬੀ article ਥਾਈ ਬਾਤ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.