ਜੁੱਤੀ ਚੁੱਕਣਾ

ਅਨੰਦ ਕਾਰਜ ਦੀ ਰਸਮ ਸਮੇਂ ਜਦ ਲਾੜਾ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਬੈਠਦਾ ਹੈ, ਫੇਰਿਆਂ ਦੀ ਰਸਮ ਸਮੇਂ ਜਦ ਲਾੜਾ ਬੇਦੀ ਵਿਚ ਬੈਠਦਾ ਹੈ ਤਾਂ ਲਾੜੇ ਦੀਆਂ ਸਾਲੀਆਂ ਲਾੜੇ ਦੀ ਜੁੱਤੀ ਚੱਕ ਲੈਂਦੀਆਂ ਹਨ। ਇਸ ਰਸਮ ਨੂੰ ਜੁੱਤੀ ਚੱਕਣ ਦੀ ਰਸਮ ਕਹਿੰਦੇ ਹਨ। ਜਦ ਅਨੰਦ ਕਾਰਜ/ਫੇਰਿਆਂ ਦੀ ਰਸਮ ਦੀ ਸਮਾਪਤੀ ਪਿੱਛੋਂ ਲਾੜਾ ਆਪਣੀ ਰੱਖੀ ਜੁੱਤੀ ਵਾਲੀ ਥਾਂ ਜੁੱਤੀ ਪਾਉਣ ਲਈ ਪਹੁੰਚਦਾ ਹੈ ਤਾਂ ਉਸ ਥਾਂ ਤੇ ਲਾੜੇ ਨੂੰ ਆਪਣੀ ਜੁੱਤੀ ਨਹੀਂ ਮਿਲਦੀ। ਲਾੜਾ ਆਪਣੀ ਜੁੱਤੀ ਦੀ ਭਾਲ ਵਿਚ ਜਦ ਏਧਰ-ਓਧਰ ਵੇਖ ਰਿਹਾ ਹੁੰਦਾ ਹੈ ਤਾਂ ਇਕ ਪਾਸੇ ਖੜੀਆਂ ਉਸ ਦੀਆਂ ਸਾਲੀਆਂ ਆਪਣੇ ਜੀਜੇ ਦੀ ਖਿੱਲੀ ਉਡਾਉਣ ਲੱਗ ਜਾਂਦੀਆਂ ਹਨ। ਮਖੌਲਬਾਜੀ, ਹਾਸਾ-ਠੱਠਾ ਸ਼ੁਰੂ ਕਰ ਦਿੰਦੀਆਂ ਹਨ। ਕੁਝ ਸਮੇਂ ਦੀ ਚਖਾਮੁਖੀ ਤੋਂ ਪਿੱਛੋਂ ਜੀਜਾ ਆਪਣੀ ਜੁੱਤੀ ਦੇ ਮੁੱਲ ਜੋਗੇ ਪੈਸੇ ਆਪਣੀਆਂ ਸਾਲੀਆਂ ਨੂੰ ਦੇ ਦਿੰਦਾ ਹੈ। ਫੇਰ ਸਾਲੀਆਂ ਚੱਕੀ ਹੋਈ ਜੁੱਤੀ ਆਪਣੇ ਜੀਜੇ ਨੂੰ ਦੇ ਦਿੰਦੀਆਂ ਹਨ। ਜੁੱਤੀ ਚੁੱਕਣ ਦੀ ਰਸਮ ਦਾ ਅਸਲ ਮੰਤਵ ਤਾਂ ਸਾਲੀਆਂ ਦਾ ਆਪਣੇ ਜੀਜੇ ਤੋਂ ਕੁਝ ਰੁਪਈਏ ਲੈਣ/ਝਾੜਨ ਦਾ ਹੁੰਦਾ ਹੈ।ਹੁਣ ਬਹੁਤੇ ਵਿਆਹ ਮੈਰਿਜ ਪੈਲੇਸਾਂ ਵਿਚ ਹੋਣ ਲੱਗ ਪਏ ਹਨ। ਜੁੱਤੀ ਚੁੱਕਣ ਦੀ ਰਸਮ ਵੀ ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਗਈ ਹੈ

ਹਵਾਲੇ

Tags:

ਗੁਰੂ ਗ੍ਰੰਥ ਸਾਹਿਬਰਸਮ

🔥 Trending searches on Wiki ਪੰਜਾਬੀ:

ਵਾਹਿਗੁਰੂ2006ਸ਼ਿਵਾ ਜੀਦੀਵੀਨਾ ਕੋਮੇਦੀਆਸੁਰਜੀਤ ਪਾਤਰਦਰਸ਼ਨਪਾਕਿਸਤਾਨਪਰਜੀਵੀਪੁਣਾਕੌਨਸਟੈਨਟੀਨੋਪਲ ਦੀ ਹਾਰਕਰ22 ਸਤੰਬਰਪੁਇਰਤੋ ਰੀਕੋ383੧੯੨੬ਨਿਊਯਾਰਕ ਸ਼ਹਿਰਸ਼ਬਦ-ਜੋੜਮਾਈਕਲ ਡੈੱਲਵਿਆਹ ਦੀਆਂ ਰਸਮਾਂਡੇਵਿਡ ਕੈਮਰਨ29 ਸਤੰਬਰਮੱਧਕਾਲੀਨ ਪੰਜਾਬੀ ਸਾਹਿਤਕਾਵਿ ਸ਼ਾਸਤਰ26 ਅਗਸਤਮਨੁੱਖੀ ਦੰਦਕੁਕਨੂਸ (ਮਿਥਹਾਸ)ਫੇਜ਼ (ਟੋਪੀ)ਖ਼ਾਲਸਾਗੱਤਕਾਕ੍ਰਿਕਟ ਸ਼ਬਦਾਵਲੀਪਹਿਲੀ ਐਂਗਲੋ-ਸਿੱਖ ਜੰਗਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਅੰਮ੍ਰਿਤਾ ਪ੍ਰੀਤਮਇਨਸਾਈਕਲੋਪੀਡੀਆ ਬ੍ਰਿਟੈਨਿਕਾਸਿੱਖ ਧਰਮ ਦਾ ਇਤਿਹਾਸਅਫ਼ਰੀਕਾਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਵਿੰਟਰ ਵਾਰਸਰਵਿਸ ਵਾਲੀ ਬਹੂਗੁਰੂ ਅਮਰਦਾਸਖੜੀਆ ਮਿੱਟੀ8 ਦਸੰਬਰਹੱਡੀ5 ਅਗਸਤਯੂਰੀ ਲਿਊਬੀਮੋਵਅਨੰਦ ਕਾਰਜਮੈਟ੍ਰਿਕਸ ਮਕੈਨਿਕਸਨਰਾਇਣ ਸਿੰਘ ਲਹੁਕੇਜਲ੍ਹਿਆਂਵਾਲਾ ਬਾਗ ਹੱਤਿਆਕਾਂਡਕਲਾਕਰਾਚੀਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬਕੋਰੋਨਾਵਾਇਰਸਗ੍ਰਹਿਸੁਜਾਨ ਸਿੰਘਤਾਸ਼ਕੰਤਵਟਸਐਪਗੁਰੂ ਅਰਜਨਵਾਕੰਸ਼ਅੱਬਾ (ਸੰਗੀਤਕ ਗਰੁੱਪ)ਮਾਰਲੀਨ ਡੀਟਰਿਚਮਾਰਟਿਨ ਸਕੌਰਸੀਜ਼ੇਜਰਨੈਲ ਸਿੰਘ ਭਿੰਡਰਾਂਵਾਲੇਐੱਫ਼. ਸੀ. ਡੈਨਮੋ ਮਾਸਕੋਪੰਜਾਬੀ ਨਾਟਕਸ਼ਬਦਕਵਿ ਦੇ ਲੱਛਣ ਤੇ ਸਰੂਪਗੈਰੇਨਾ ਫ੍ਰੀ ਫਾਇਰਅਜਨੋਹਾਜਾਹਨ ਨੇਪੀਅਰਗਲਾਪਾਗੋਸ ਦੀਪ ਸਮੂਹਆਸਟਰੇਲੀਆਲੈੱਡ-ਐਸਿਡ ਬੈਟਰੀਹੋਲਾ ਮਹੱਲਾ ਅਨੰਦਪੁਰ ਸਾਹਿਬਨਾਨਕ ਸਿੰਘਕਰਤਾਰ ਸਿੰਘ ਸਰਾਭਾਅਟਾਰੀ ਵਿਧਾਨ ਸਭਾ ਹਲਕਾਲੋਕ ਸਭਾ🡆 More