ਖੁਦੀਰਾਮ ਬੋਸ (ਬੰਗਾਲੀ: ক্ষুদিরাম বসু ; 3 ਦਸੰਬਰ 1889 – 11 ਅਗਸਤ 1908)) ਇੱਕ ਬੰਗਾਲੀ ਕ੍ਰਾਂਤੀਕਾਰੀ ਸੀ। ਇਹ ਭਾਰਤੀ ਆਜ਼ਾਦੀ ਲਹਿਰ ਦੇ ਸਭ ਤੋਂ ਛੋਟੇ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਸੀ। ਇਸਦੀ ਫਾਂਸੀ ਸਮੇਂ ਇਸਦੀ ਉਮਰ 18 ਸਾਲ 7 ਮਹੀਨੇ 11 ਦਿਨ ਸੀ।
ਖੁਦੀਰਾਮ ਬੋਸ | |
---|---|
ਜਨਮ | ਹਬੀਬਪੁਰ, ਮਿਦਨਾਪੁਰ | ਦਸੰਬਰ 3, 1889
ਮੌਤ | 11 ਅਗਸਤ 1908 | (ਉਮਰ 18)
ਰਾਸ਼ਟਰੀਅਤਾ | ਭਾਰਤੀ |
ਲਈ ਪ੍ਰਸਿੱਧ | ਭਾਰਤੀ ਆਜ਼ਾਦੀ ਘੁਲਾਟੀਆ |
This article uses material from the Wikipedia ਪੰਜਾਬੀ article ਖ਼ੁਦੀ ਰਾਮ ਬੋਸ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.